ਖ਼ਬਰਾਂ
New Traffic Rules : ਟ੍ਰੈਫਿਕ ਦੇ ਜਾਰੀ ਹੋਏ ਨਵੇਂ ਨਿਯਮ, ਟ੍ਰੈਫਿਕ ਤੇ ਸੜਕ ਸੁਰੱਖਿਆ ਵਲੋਂ ਪੱਤਰ ਜਾਰੀ
New Traffic Rules : ਹੁਣ ਵਾਹਨ ਚਲਾਉਣ ਵਾਲੇ ਨਾਬਾਲਗਾਂ ਦੇ ਮਾਪਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ, 3 ਸਾਲ ਦੀ ਕੈਦ ਤੇ 25,000 ਰੁਪਏ ਦਾ ਹੋ ਸਕਦਾ ਹੈ ਜੁਰਮਾਨਾ
ITBP Recruitment 2024: ITBP ਵਿਚ ਨਿਕਲੀਆਂ ਭਰਤੀਆਂ, 12ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, ਪੜ੍ਹੋ ਪੂਰੀ ਜਾਣਕਾਰੀ
ITBP Recruitment 2024: ਅਪਲਾਈ ਕਰਨ ਲਈ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੀ ਅਧਿਕਾਰਤ ਵੈੱਬਸਾਈਟ itbpolice.nic.in 'ਤੇ ਜਾ ਸਕਦੇ ਹਨ।
Kedarnath News: ਕੇਦਾਰਨਾਥ ਤੋਂ ਵੱਡੀ ਖਬਰ, ਗੌਰੀਕੁੰਡ ਨੇੜੇ ਡਿੱਗੇ ਪੱਥਰ; 3 ਸ਼ਰਧਾਲੂਆਂ ਦੀ ਮੌਤ
Kedarnath News: 2 ਜ਼ਖ਼ਮੀ
Punjab Weather Update: ਪੰਜਾਬ ਵਿਚ ਅਗਲੇ ਦੋ ਦਿਨ ਪਵੇਗਾ ਭਾਰੀ ਮੀਂਹ, ਅਲਰਟ ਕੀਤਾ ਜਾਰੀ
Punjab Weather Update: ਅੱਜ ਵੀ ਕਈ ਇਲਾਕਿਆਂ ਵਿਚ ਛਾਏ ਬੱਦਲ
Kamala Pujari Death News: ਮਸ਼ਹੂਰ ਜੈਵਿਕ ਕਿਸਾਨ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਕਮਲਾ ਪੁਜਾਰੀ ਦਾ ਦਿਹਾਂਤ
Kamala Pujari Death News: ਸੰਬੰਧੀ ਬੀਮਾਰੀ ਤੋਂ ਸਨ ਪੀੜਤ
Arunachal Pradesh News: ਭਾਰਤ ਦਾ ਅਜਿਹਾ ਪਿੰਡ, ਜਿਥੇ ਸੂਰਜ ਤੜਕੇ ਦੋ ਤੋਂ ਤਿੰਨ ਵਜੇ ਤਕ ਚੜ੍ਹ ਜਾਂਦੈ
Arunachal Pradesh News: ‘ਚੜ੍ਹਦੇ ਸੂਰਜ ਦੀ ਧਰਤੀ’ ਅਖਵਾਉਂਦਾ ਹੈ ਅਰੁਣਾਚਲ ਪ੍ਰਦੇਸ਼ ਦਾ ਪਿੰਡ ਡੋਂਗ
Punjab News : ਬਿਕਰਮ ਮਜੀਠੀਆ ਨੇ SIT ਮੁਹਰੇ ਪੇਸ਼ ਨਾ ਹੋਣ ਦਾ ਦੱਸਿਆ ਕਾਰਨ ,ਪੜ੍ਹੋ ਪੂਰੀ ਖ਼ਬਰ
ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਵਕੀਲ ਦਮਨਬੀਰ ਸਿੰਘ ਸੋਬਤੀ ਰਾਹੀਂ SIT ਨੂੰ ਸੂਚਨਾ ਭੇਜੀ ਗਈ
ਬਾਦਲਕਿਆਂ ਨੇ ਦਿੱਲੀ ਨਾਗਪੁਰ ਨਾਲ ਰਲ ਕੇ ਮਹਾਂਪਾਪ ਕੀਤੇ ਹਨ, ਗ਼ਲਤੀਆਂ ਨਹੀਂ ਕੀਤੀਆਂ: ਖਾਲੜਾ ਮਿਸ਼ਨ
ਕਿਹਾ, ਬਾਦਲਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਬਾਰੇ ਕੋਈ ਪੜਤਾਲੀਆਂ ਕਮਿਸ਼ਨ ਬਣਾਉਣ ਦੀ ਬਜਾਏ ਇੰਦਰਾ ਨੂੰ ਵਿਧਾਨ ਸਭਾ ਵਿਚ ਸ਼ਰਧਾਂਜਲੀਆਂ ਦਿੰਦੇ ਰਹੇ
Uttarakhand High Court : 'ਪਤਨੀ ਨਾਲ ਗੈਰ-ਕੁਦਰਤੀ ਸੈਕਸ ਰੇਪ ਨਹੀਂ ', ਵਿਆਹੁਤਾ ਰੇਪ ਮਾਮਲੇ 'ਤੇ ਉੱਤਰਾਖੰਡ ਹਾਈ ਕੋਰਟ ਦੀ ਅਹਿਮ ਟਿੱਪਣੀ
''ਪਤਨੀ ਨਾਲ 'ਗੈਰ-ਕੁਦਰਤੀ ਸੈਕਸ' ਲਈ ਪਤੀ ਨੂੰ 377 ਦੇ ਤਹਿਤ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ''