ਖ਼ਬਰਾਂ
NEET-UG ਦਾ ਨਤੀਜਾ, ਰਾਜਕੋਟ ਕੇਂਦਰ ਦੇ 240 ਤੋਂ ਵੱਧ ਉਮੀਦਵਾਰਾਂ ਨੇ 600 ਤੋਂ ਵੱਧ ਅੰਕ ਪ੍ਰਾਪਤ ਕੀਤੇ
ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਸਨਿਚਰਵਾਰ ਨੂੰ ਪ੍ਰਕਾਸ਼ਤ ਕੇਂਦਰ-ਵਾਰ ਨਤੀਜੇ ਜਾਰੀ ਕੀਤੇ ਗਏ
Nipah virus case in Kerala : ਕੇਰਲ 'ਚ 14 ਸਾਲਾ ਲੜਕਾ ਨਿਪਾਹ ਵਾਇਰਸ ਨਾਲ ਸੰਕਰਮਿਤ, ਸੂਬੇ 'ਚ ਅਲਰਟ ਜਾਰੀ
ਸੰਕਰਮਿਤ ਲੜਕੇ ਨੂੰ ਹਸਪਤਾਲ 'ਚ ਕਰਵਾਇਆ ਗਿਆ ਭਰਤੀ
ਪੂਰੇ ਦੇਸ਼ ’ਚ ਮੱਕੀ ਦੀ ਪੈਦਾਵਾਰ ਵਧੀ, ਪੰਜਾਬ ’ਚ ਘਟੀ, ਜਾਣੋ ਕਾਰਨ
ਪੰਜਾਬ ’ਚ ਮੱਕੀ ਦੀ ਕਾਸ਼ਤ ਅਧੀਨ ਰਕਬਾ ਪਿਛਲੇ 50 ਸਾਲਾਂ ’ਚ 82٪ ਘਟਿਆ
Amroha Train Derail : ਯੂਪੀ 'ਚ ਫਿਰ ਵਾਪਰਿਆ ਰੇਲ ਹਾਦਸਾ, ਅਮਰੋਹਾ ਰੇਲਵੇ ਸਟੇਸ਼ਨ ਨੇੜੇ ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰੇ
2 ਡੱਬੇ ਕੈਮੀਕਲ ਨਾਲ ਭਰੇ ਹੋਏ ਸਨ , ਕਈ ਟਰੇਨਾਂ ਪ੍ਰਭਾਵਿਤ ,ਰੇਲਵੇ ਟਰੈਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ
Chandigarh extortion-cum-firing case : NIA ਨੇ ਅੱਤਵਾਦੀ ਗੋਲਡੀ ਬਰਾੜ ਅਤੇ 9 ਹੋਰਾਂ ਖਿਲਾਫ਼ ਦਾਖਲ ਕੀਤੀ ਚਾਰਜਸ਼ੀਟ
ਚਾਰਜਸ਼ੀਟ ਵਿੱਚ ਸ਼ਾਮਲ ਦੋ ਮੁਲਜ਼ਮ ਫਰਾਰ ਹਨ
AAP ਨੇ ਹਰਿਆਣਾ ਨੂੰ ਦਿੱਤੀਆਂ ਪੰਜ ਗਰੰਟੀਆਂ, ਸੁਨੀਤਾ ਕੇਜਰੀਵਾਲ ਨੇ ਕਿਹਾ -ਸਰਕਾਰ ਬਣੀ ਤਾਂ ਮਿਲੇਗੀ ਮੁਫ਼ਤ ਤੇ 24 ਘੰਟੇ ਬਿਜਲੀ
-ਹਰਿਆਣਾ ਵਿਚ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਹਰ ਨੌਜਵਾਨ ਨੂੰ ਦਿੱਤਾ ਜਾਵੇਗਾ ਰੁਜ਼ਗਾਰ-ਸੁਨੀਤਾ ਕੇਜਰੀਵਾਲ
Covid-19 : ਕੀ ਕੋਵਿਡ ਨੇ ਸੱਚਮੁੱਚ ਭਾਰਤੀਆਂ ਦੀ ਉਮਰ ਢਾਈ ਸਾਲ ਘਟਾ ਦਿੱਤੀ ਹੈ? ਜਾਣੋ ਕੇਂਦਰ ਸਰਕਾਰ ਨੇ ਕੀ ਕਿਹਾ
ਕੇਂਦਰੀ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਨੇ ਅਧਿਐਨ ਦੇ ਅੰਦਾਜ਼ਿਆਂ ਨੂੰ ਗੁਮਰਾਹਕੁੰਨ ਦਸਿਆ
Moga News : ਮੋਗਾ ’ਚ 220 KV ਬਿਜਲੀ ਗਰਿੱਡ 'ਚ ਲੱਗੀ ਭਿਆਨਕ ਅੱਗ
Moga News : ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੂੰ ਅੱਗ 'ਤੇ ਕਾਬੂ ਪਾਉਣਾ ਹੋਇਆ ਮੁਸ਼ਕਿਲ
Earthquake in Jammu & Kashmir : ਕਿਸ਼ਤਵਾੜ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ,ਰਿਕਟਰ ਪੈਮਾਨੇ 'ਤੇ 3.5 ਮਾਪੀ ਗਈ ਤੀਬਰਤਾ
ਅਚਾਨਕ ਆਏ ਭੂਚਾਲ ਕਾਰਨ ਸਥਾਨਕ ਲੋਕਾਂ 'ਚ ਹੜਕੰਪ ਮਚ ਗਿਆ
Ludhiana News : ਸਿਵਲ ਹਸਪਤਾਲ 'ਚ ਸਾਫਟਵੇਅਰ ਅੱਪਡੇਟ ਹੋਣ ਕਾਰਨ ਲੈਬ ਸਿਸਟਮ ਦੋ ਦਿਨਾਂ ਤੋਂ ਬੰਦ
Ludhiana News : ਮਰੀਜ਼ ਟੈਸਟ ਲੈਬ ਤੋਂ ਰਿਪੋਰਟ ਨਾ ਮਿਲਣ ਕਰਕੇ ਹੋਏ ਪਰੇਸ਼ਾਨ