ਖ਼ਬਰਾਂ
Sonam Kinnar Resigns : ਯੂਪੀ ਦੀ ਰਾਜ ਮੰਤਰੀ ਸੋਨਮ ਕਿੰਨਰ ਨੇ ਦਿੱਤਾ ਅਸਤੀਫਾ , ਕਿਹਾ - ਅਧਿਕਾਰੀ ਵਰਕਰਾਂ ਦੀ ਨਹੀਂ ਸੁਣਦੇ
ਰਾਜਪਾਲ ਨੂੰ ਪੱਤਰ ਲਿਖ ਕੇ ਕਿਹਾ- ਲੋਕ ਸਭਾ 'ਚ ਹਾਰ ਦੀ ਜ਼ਿੰਮੇਵਾਰੀ ਲੈਂਦੀ ਹਾਂ
Punjab News : CM ਭਗਵੰਤ ਮਾਨ ਇੱਕ ਵਾਰ ਫਿਰ ਦਰਿਆਈ ਪਾਣੀਆਂ 'ਤੇ ਪੰਜਾਬ ਦੇ ਦਾਅਵੇ ਦਾ ਪੱਖ ਰੱਖਣ 'ਚ ਅਸਫਲ : ਬਾਜਵਾ
''CM ਭਗਵੰਤ ਮਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਸਾਥੀਆਂ ਨੇ ਕਦੇ ਵੀ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਨਹੀਂ ਕੀਤੀ''
Pakistan News : ਪਾਕਿਸਤਾਨ ’ਚ ਹਿੰਦੂਆਂ ਦੀ ਆਬਾਦੀ 38 ਲੱਖ , ਜੋ ਦੇਸ਼ ਦਾ ਸਭ ਤੋਂ ਵੱਡਾ ਘੱਟ ਗਿਣਤੀ ਸਮੂਹ
ਮੁਸਲਮਾਨਾਂ ਦੀ ਹਿੱਸੇਦਾਰੀ ’ਚ ਮਾਮੂਲੀ ਕਮੀ, 96.35 ਫ਼ੀਸਦੀ ਹੋਈ ,ਸਿੱਖਾਂ ਦੀ ਗਿਣਤੀ 15,998
Bathinda News : ਬਠਿੰਡਾ 'ਚ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਪਰਿਵਾਰ ਵਾਲ -ਵਾਲ ਬਚਿਆ
Bathinda News :ਸ੍ਰੀ ਗੰਗਾਨਗਰ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਆ ਰਹੇ ਸਨ ਕਾਰ ਸਵਾਰ
Gurdaspur News : ਗੁਰਦਾਸਪੁਰ ’ਚ NRI ਨੇ ਜ਼ਹਿਰੀਲੀ ਚੀਜ਼ ਨਿਗਲ ਕੀਤੀ ਖੁ.ਦ.ਕੁ.ਸ਼ੀ
Gurdaspur News : ਪਤਨੀ ਨਾਲ ਚੱਲ ਰਿਹਾ ਸੀ ਝਗੜਾ, 7 ਸਾਲਾਂ ਤੋਂ ਰਹਿੰਦਾ ਸੀ ਆਸਟ੍ਰੇਲੀਆ, ਸੋਸ਼ਲ ਮੀਡੀਆ 'ਤੇ ਲਿਖੀ ਪੋਸਟ
Supreme Court News : ਇਲੈਕਟੋਰਲ ਬਾਂਡ 'ਤੇ ਸੁਪਰੀਮ ਕੋਰਟ 'ਚ 22 ਜੁਲਾਈ ਨੂੰ ਸੁਣਵਾਈ
Supreme Court News : ਪਟੀਸ਼ਨਕਰਤਾ ਦੀ ਮੰਗ- SIT ਅਦਾਲਤ ਦੀ ਨਿਗਰਾਨੀ 'ਚ ਪਾਰਟੀਆਂ ਤੋਂ ਵਸੂਲ ਜਾਣ ਪੈਸੇ
Supreme Court News: ਰਾਜਪਾਲਾਂ ਨੂੰ ਛੋਟ ਦੇਣ ਵਾਲੀ ਸੰਵਿਧਾਨਕ ਵਿਵਸਥਾ ਦੀ ਜਾਂਚ ਕਰੇਗਾ ਸੁਪਰੀਮ ਕੋਰਟ
Supreme Court News: ਪਛਮੀ ਬੰਗਾਲ ਰਾਜ ਭਵਨ ਦੇ ਠੇਕੇ ’ਤੇ ਕੰਮ ਕਰਨ ਵਾਲੀ ਇਕ ਮੁਲਾਜ਼ਮ ਵਲੋਂ ਦਾਇਰ ਪਟੀਸ਼ਨ ’ਤੇ ਆਇਆ ਫ਼ੈਸਲਾ
Punjab and Haryana HC : ਪੰਜਾਬ ਸਰਕਾਰ ਨਗਰ ਕੌਂਸਲ ਅਤੇ ਕਮੇਟੀ ਚੋਣਾਂ ਕਰਵਾਉਣ ਲਈ ਨਹੀਂ ਹੈ ਗੰਭੀਰ
Punjab and Haryana HC : ਸਮਾਂ ਮਿਆਦ ਖ਼ਤਮ ਹੋਣ ਦੇ ਕਈ ਸਾਲ ਬਾਅਦ ਵੀ ਨਹੀਂ ਕਰਵਾਈਆਂ 42 ਨਗਰ ਕੌਂਸਲ ਚੋਣਾਂ
IndiGo cancels nearly 200 flights : ਇੰਡੀਗੋ ਨੇ 200 ਦੇ ਕਰੀਬ ਉਡਾਣਾਂ ਕੀਤੀਆਂ ਰੱਦ ,ਰਿਫੰਡ ਜਾਂ ਰੀਬੁਕਿੰਗ ਦਾ ਵਿਕਲਪ ਵੀ ਨਹੀਂ
ਮੁੰਬਈ, ਗੋਆ, ਦਿੱਲੀ, ਬਰਲਿਨ ਅਤੇ ਸਿਡਨੀ ਹਵਾਈ ਅੱਡਿਆਂ 'ਤੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
Gujarat News : ਗੁਜਰਾਤ ਦੇ ਵਲਸਾਡ ਅਤੇ ਸੂਰਤ ਸਟੇਸ਼ਨ ਵਿਚਕਾਰ ਪਟੜੀ ਤੋਂ ਉਤਰੀ ਮਾਲ ਗੱਡੀ, ਕੋਈ ਜਾਨੀ ਨੁਕਸਾਨ ਨਹੀਂ ਹੋਇਆ
ਫਿਲਹਾਲ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ