ਖ਼ਬਰਾਂ
Supreme Court News: ਰਾਜਪਾਲਾਂ ਨੂੰ ਛੋਟ ਦੇਣ ਵਾਲੀ ਸੰਵਿਧਾਨਕ ਵਿਵਸਥਾ ਦੀ ਜਾਂਚ ਕਰੇਗਾ ਸੁਪਰੀਮ ਕੋਰਟ
Supreme Court News: ਪਛਮੀ ਬੰਗਾਲ ਰਾਜ ਭਵਨ ਦੇ ਠੇਕੇ ’ਤੇ ਕੰਮ ਕਰਨ ਵਾਲੀ ਇਕ ਮੁਲਾਜ਼ਮ ਵਲੋਂ ਦਾਇਰ ਪਟੀਸ਼ਨ ’ਤੇ ਆਇਆ ਫ਼ੈਸਲਾ
Punjab and Haryana HC : ਪੰਜਾਬ ਸਰਕਾਰ ਨਗਰ ਕੌਂਸਲ ਅਤੇ ਕਮੇਟੀ ਚੋਣਾਂ ਕਰਵਾਉਣ ਲਈ ਨਹੀਂ ਹੈ ਗੰਭੀਰ
Punjab and Haryana HC : ਸਮਾਂ ਮਿਆਦ ਖ਼ਤਮ ਹੋਣ ਦੇ ਕਈ ਸਾਲ ਬਾਅਦ ਵੀ ਨਹੀਂ ਕਰਵਾਈਆਂ 42 ਨਗਰ ਕੌਂਸਲ ਚੋਣਾਂ
IndiGo cancels nearly 200 flights : ਇੰਡੀਗੋ ਨੇ 200 ਦੇ ਕਰੀਬ ਉਡਾਣਾਂ ਕੀਤੀਆਂ ਰੱਦ ,ਰਿਫੰਡ ਜਾਂ ਰੀਬੁਕਿੰਗ ਦਾ ਵਿਕਲਪ ਵੀ ਨਹੀਂ
ਮੁੰਬਈ, ਗੋਆ, ਦਿੱਲੀ, ਬਰਲਿਨ ਅਤੇ ਸਿਡਨੀ ਹਵਾਈ ਅੱਡਿਆਂ 'ਤੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
Gujarat News : ਗੁਜਰਾਤ ਦੇ ਵਲਸਾਡ ਅਤੇ ਸੂਰਤ ਸਟੇਸ਼ਨ ਵਿਚਕਾਰ ਪਟੜੀ ਤੋਂ ਉਤਰੀ ਮਾਲ ਗੱਡੀ, ਕੋਈ ਜਾਨੀ ਨੁਕਸਾਨ ਨਹੀਂ ਹੋਇਆ
ਫਿਲਹਾਲ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ
Paris Olympics 2024 : ਓਲੰਪਿਕ ਤਮਗੇ ਦੇ ਨੇੜੇ ਪਹੁੰਚਣ ਤੋਂ ਬਾਅਦ ਭਾਰਤੀ ਖਿਡਾਰੀਆਂ ਨੂੰ ਮਿਲੀ ਨਿਰਾਸ਼ਾ, ਜਾਣੋ ਵਜ੍ਹਾ
Paris Olympics 2024 : ਓਲੰਪਿਕ ’ਚ ਭਾਰਤ ਰਿਹਾ ਚੌਥੇ ਸਥਾਨ ’ਤੇ
Khanna News : 12ਵੀਂ ਪਾਸ ਵਿਦਿਆਰਥੀ ਨੇ ਨਹਿਰ 'ਚ ਮਾਰੀ ਛਾਲ ,ਸਕੂਲ ਅਧਿਆਪਕਾ ਨਾਲ ਪ੍ਰੇਮ ਸਬੰਧਾਂ ਦਾ ਮਾਮਲਾ
ਮ੍ਰਿਤਕ ਦੇ ਪਰਿਵਾਰ ਨੇ ਅਧਿਆਪਕਾ ਦੇ ਪਤੀ ਤੇ ਦਿਓਰ 'ਤੇ ਲਾਏ ਗੰਭੀਰ ਆਰੋਪ
Abohar News : ਲੁੱਕ ਪਲਾਂਟ 'ਚ ਕੰਮ ਕਰਨ ਵਾਲੇ ਕਰਮਚਾਰੀ ਦੀ ਗਰਮੀ ਲੱਗਣ ਕਾਰਨ ਹੋਈ ਮੌਤ , ਬੰਦ ਕਮਰੇ 'ਚੋਂ ਮਿਲੀ ਲਾਸ਼
42 ਸਾਲਾ ਬਲਬੀਰ ਸਿੰਘ ਵਾਸੀ ਗੁਰਦਾਸਪੁਰ ਪਿਛਲੇ ਕਾਫੀ ਸਮੇਂ ਤੋਂ ਕਾਲਾ ਟਿੱਬਾ ਵਿਖੇ ਰਹਿੰਦਾ ਸੀ
Rupee vs Dollar: ਭਾਰਤੀ ਰੁਪਿਆ ਅਮਰੀਕੀ ਡਾਲਰ ਮੁਕਾਬਲੇ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਾ
Rupee vs Dollar: ਕਰੰਸੀ ਬਾਜ਼ਾਰ ’ਚ ਬੀਤੇ ਦਿਨ ਤੋਂ 3 ਪੈਸੇ ਦੀ ਗਿਰਾਵਟ ਨਾਲ 83.66 ਰੁਪਏ ਪ੍ਰਤੀ ਅਮਰੀਕੀ ਡਾਲਰ ’ਤੇ ਹੋਇਆ ਬੰਦ
1984 anti-Sikh riots Case : ਦਿੱਲੀ ਅਦਾਲਤ ਨੇ ਜਗਦੀਸ਼ ਟਾਈਟਲਰ ਵਿਰੁੱਧ ਦੋਸ਼ ਆਇਦ ਕਰਨ ਦਾ ਫੈਸਲਾ ਸੁਰੱਖਿਅਤ ਰੱਖਿਆ
ਇਹ ਮਾਮਲਾ 1984 ਵਿਚ ਪੁਲ ਬੰਗਸ਼ ਇਲਾਕੇ ਵਿਚ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ
Indian hockey player Sukhjit Singh : ਭਾਰਤੀ ਹਾਕੀ ਖਿਡਾਰੀ ਸੁਖਜੀਤ ਤੋਂ ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਹੈ ਉਮੀਦ
Indian hockey player Sukhjit Singh : ਇਸ 28 ਸਾਲਾ ਖਿਡਾਰੀ ਦਾ ਹੈ ਪਹਿਲਾ ਓਲੰਪਿਕ