ਖ਼ਬਰਾਂ
NIA News: NIA ਨੇ ਗਰਮਖਿਆਲੀ ਲਖਬੀਰ ਲੰਡਾ ਦੇ ਮੁੱਖ ਸਹਿਯੋਗੀ ਬਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
NIA News: ਮਾਮਲੇ ਦੀ NIA ਜਾਂਚ (RC 21/2023/NIA/DLI) ਦੇ ਨਤੀਜੇ ਵਜੋਂ ਗੁਰਪ੍ਰੀਤ ਸਿੰਘ ਗੋਪੀ ਨਾਮ ਦੇ ਵਿਅਕਤੀ ਦੀ ਗ੍ਰਿਫਤਾਰੀ ਹੋਈ
Mandi Gobindgarh : ਮੰਡੀ ਗੋਬਿੰਦਗੜ੍ਹ ’ਚ ਪ੍ਰਵਾਸੀ ਮਜ਼ਦੂਰ ਉੱਪਰ ਲੋਹੇ ਦਾ ਗੇਟ ਡਿੱਗਣ ਨਾਲ ਹੋਈ ਮੌ+ਤ
Mandi Gobindgarh : ਗੋਦਾਮ ਦਾ ਗੇਟ ਬੰਦ ਕਰਨ ਸਮੇਂ ਵਾਪਰਿਆ ਹਾਦਸਾ
Punjab News: ਭੋਲਾ ਡਰੱਗ ਤਸਕਰੀ ਮਾਮਲੇ ਦੀ ਅੱਜ ਹੋਵੇਗੀ ਸੁਣਵਾਈ, ਡਰੱਗ ਮਨੀ ਤੋਂ ਕਰੋੜਾਂ ਦੀ ਜਾਇਦਾਦ ਬਣਾਉਣ ਦੇ ਦੋਸ਼
Punjab News:ਮੋਹਾਲੀ ਦੀ ਅਦਾਲਤ 'ਚ ਹੋਵੇਗੀ ਸੁਣਵਾਈ
Neet PG 2024: NEET ਪੇਪਰ ਲੀਕ ਵਿਵਾਦ ਦੇ ਵਿਚਕਾਰ, NBEMS ਦੇਸ਼ ਵਿੱਚ ਇੱਕ ਹੋਰ ਵੱਡੀ ਮੈਡੀਕਲ ਪ੍ਰੀਖਿਆ ਕਰਵਾਉਣ ਜਾ ਰਿਹਾ
Neet PG 2024: ਕੇਂਦਰਾਂ ਦੀ ਸੂਚੀ ਜਾਰੀ ਕੀਤੀ
Gujrat News: ਸ਼ੌਕ ਅਤੇ ਜਨੂੰਨ ਦੀ ਮਿਸਾਲ, ਬਜ਼ੁਰਗ ਨੇ ਬਣਾਇਆ ਅਨੋਖਾ ਸਾਈਕਲ
Gujrat News: ਪ੍ਰਭਾਵਿਤ ਹੋਏ ਆਨੰਦ ਮਹਿੰਦਰਾ ਨੇ ਉਨ੍ਹਾਂ ਨੂੰ ਆਪਣੀ ਵਡੋਦਰਾ ਵਰਕਸ਼ਾਪ 'ਚ ਪ੍ਰਯੋਗ ਕਰਨ ਦਾ ਦਿੱਤਾ ਆਫਰ
Punjab News: ਡੈਮਾਂ ਵਿਚ ਪਾਣੀ ਸੁਕਣ ਕਾਰਨ ਜੰਗਲੀ ਜੀਵਾਂ ਦੇ ਮਾਰੇ ਜਾਣ ਦਾ ਹਾਈ ਕੋਰਟ ਨੇ ਨੋਟਿਸ ਲਿਆ
Punjab News: ਰਾਹਤ ਕਾਰਜ ਕਰਨ ਵਾਲੇ ਲੋਕਾਂ ਨੂੰ ਮੁਆਵਜ਼ਾ ਦੇਣ ’ਤੇ ਵੀ ਮੰਗਿਆ ਜਵਾਬ
Punjab Weather Update News : ਪੰਜਾਬ ਵਿਚ ਹੁਣ ਨਹੀਂ ਪਵੇਗਾ ਮੀਂਹ, ਵਧੇਗੀ ਹੋਰ ਗਰਮੀ, ਤਾਪਮਾਨ 38 ਡਿਗਰੀ ਤੋਂ ਪਹੁੰਚਿਆ ਪਾਰ
Punjab Weather Update News: 21 ਜੁਲਾਈ ਤੋਂ ਮਾਨਸੂਨ ਦੇ ਇਕ ਵਾਰ ਫਿਰ ਸਰਗਰਮ ਹੋਣ ਦੀ ਸੰਭਾਵਨਾ ਹੈ।
Canada News: ਕੈਨੇਡਾ ਵਲੋਂ ਪੈਰਿਸ ਉਲੰਪਿਕ ’ਚ ਖੇਡੇਗੀ ਪੰਜਾਬ ਦੀ ਧੀ ਜੈਸਿਕਾ
Canada News: ਪੰਜਾਬਣ ਉਲੰਪਿਕ ਖੇਡਾਂ 2024 ਲਈ ਕੈਨੇਡਾ ਦੀ ਵਾਟਰ ਪੋਲੋ ਟੀਮ ’ਚ ਖੇਡੇਗੀ
Sports News: ਮੋਗਾ ਦੇ ਸੰਦੀਪ ਸਿੰਘ ਕੈਲਾ ਨੇ ਬਣਾਇਆ 10ਵਾਂ ਵਿਸ਼ਵ ਰਿਕਾਰਡ
ਰਗਬੀ ਬਾਲ ਨੂੰ ਆਪਣੀ ਇਕ ਉਂਗਲ ’ਤੇ 40:56 ਸੈਕਿੰਡ ਘੁਮਾਇਆ
Fazilka News: ਪਾਣੀ ਦੀ ਵਾਰੀ ਲਗਾ ਰਹੇ ਪਿਓ-ਪੁੱਤ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ
Fazilka News: ਠੇਕੇ 'ਤੇ ਲਈ ਜ਼ਮੀਨ ਨੂੰ ਲੈ ਕੇ ਰੰਜਿਸ਼ ਰੱਖਦੇ ਸਨ ਮੁਲਜ਼ਮ