ਖ਼ਬਰਾਂ
NEET 2024 Result : NEET ਪ੍ਰੀਖਿਆ ਦਾ ਪੂਰਾ ਨਤੀਜਾ ਵੈੱਬਸਾਈਟ 'ਤੇ ਪੋਸਟ ਕੀਤਾ ਜਾਵੇ, ਸੁਪਰੀਮ ਕੋਰਟ ਦੇ ਹੁਕਮ
''ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਨਤੀਜਾ ਜਾਰੀ ਕੀਤਾ ਜਾਣਾ ਚਾਹੀਦਾ ''
Punjab and Haryana High Court : ਹਾਈਕੋਰਟ ਨੇ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਨਾ ਕੀਤੇ ਜਾਣ ਸਬੰਧੀ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ
Punjab and Haryana High Court :ਅਗਲੀ ਸੁਣਵਾਈ 'ਤੇ ਸਥਿਤੀ ਦਾਇਰ ਕਰਨ ਦੇ ਆਦੇਸ਼ ਦਿੱਤੇ
Jammu-Kashmir News: ਜੰਮੂ-ਕਸ਼ਮੀਰ 'ਚ 3 ਥਾਵਾਂ 'ਤੇ ਜਵਾਨਾਂ ਤੇ ਅੱਤਵਾਦੀਆਂ ਦੀ ਮੁੱਠਭੇੜ ਜਾਰੀ, ਕੁਪਵਾੜਾ 'ਚ 2 ਅੱਤਵਾਦੀ ਕੀਤੇ ਗਏ ਢੇਰ
Jammu-Kashmir News: ਡੋਡਾ 'ਚ ਅੱਤਵਾਦੀਆਂ ਨੇ ਜਵਾਨਾਂ ਦੇ ਅਸਥਾਈ ਕੈਂਪ 'ਤੇ ਕੀਤਾ ਹਮਲਾ, 2 ਜਵਾਨ ਜ਼ਖਮੀ
Punjab News : ਆਪ ਪਾਰਟੀ ਦੇ 28 ਮਹੀਨਿਆਂ ਦੇ ਰਾਜ ਦੌਰਾਨ 587 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ : ਵਿਨੀਤ ਜੋਸ਼ੀ
'ਨਸ਼ੇ ਕਾਰਨ ਪੂਰੇ ਪਰਿਵਾਰ ਤਬਾਹ ਹੋ ਗਏ ਹਨ ਅਤੇ ਉਨ੍ਹਾਂ ਦੇ ਘਰਾਂ ਨੂੰ ਤਾਲੇ ਲੱਗ ਗਏ ਹਨ'
Dibrugarh Train Accident : UP ਦੇ ਗੋਂਡਾ 'ਚ ਵੱਡਾ ਰੇਲ ਹਾਦਸਾ ,ਪਟੜੀ ਤੋਂ ਉਤਰੀ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ,4 ਦੀ ਮੌਤ, 20 ਜ਼ਖਮੀ
ਚੰਡੀਗੜ੍ਹ ਤੋਂ ਗੋਰਖਪੁਰ ਦੇ ਰਸਤੇ ਅਸਾਮ ਜਾ ਰਹੀ ਡਿਬਰੂਗੜ੍ਹ ਐਕਸਪ੍ਰੈਸ ਦੇ 6 ਡੱਬੇ ਪਟੜੀ ਤੋਂ ਉਤਰ ਗਏ
Mohali News : ਖਰੜ ’ਚ ਨੌਜਵਾਨ ਨੇ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ
Mohali News : ਨੌਜਵਾਨ ਮਾਨਸਿਕ ਤੌਰ 'ਤੇ ਰਹਿੰਦਾ ਸੀ ਪਰੇਸ਼ਾਨ
Andhra Pradesh: ਦਿਲ ਕੰਬਾਊ ਵਾਰਦਾਤ, ਦੋਵੇਂ ਹੱਥ ਵੱਢ ਕੇ ਨੌਜਵਾਨ ਦਾ ਕੀਤਾ ਕਤਲ
Andhra Pradesh: ਘਟਨਾ ਦਾ ਸੀਸੀਟੀਵੀ ਵਾਇਰਲ
Farmer Protest: ਸਰਹੱਦ 'ਤੇ ਕਿਸਾਨਾਂ ਨੂੰ ਰੋਕਣ ਵਾਲੇ ਤਿੰਨ IPS ਸਮੇਤ 6 ਨੂੰ ਮਿਲੇਗਾ ਬਹਾਦਰੀ ਮੈਡਲ!
Farmer Protest: ਹਰਿਆਣਾ ਪੁਲਿਸ ਨੇ ਇਨ੍ਹਾਂ ਅਧਿਕਾਰੀਆਂ ਦੇ ਨਾਵਾਂ ਦੀ ਤਜਵੀਜ਼ ਬਣਾ ਕੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ
Jagraon News : ਧਾਰਮਿਕ ਸਥਾਨ 'ਤੇ ਮੱਥਾ ਟੇਕ ਕੇ ਪਰਤ ਰਹੀਆਂ ਮਾਂ-ਧੀ ਨੂੰ ਬੱਸ ਨੇ ਦਰੜਿਆ ,ਮਾਂ ਦੀ ਮੌਤ, ਬੇਟੀ ਜ਼ਖਮੀ
ਪਿੰਡ ਪੰਡੋਰੀ ਨੇੜੇ ਇਕ ਪ੍ਰਾਈਵੇਟ ਬੱਸ ਨੇ ਐਕਟਿਵਾ ਨੂੰ ਆਪਣੀ ਲਪੇਟ ਵਿਚ ਲੈ ਲਿਆ
NEET-UG: ਸੁਪਰੀਮ ਕੋਰਟ ਨੇ NEET ਮਾਮਲੇ 'ਚ ਮੁੜ ਜਾਂਚ ਦੀ ਮੰਗ ਕੀਤੀ ਖਾਰਜ, ਕਿਹਾ- ਸਾਬਤ ਕਰੋ ਕਿ ਪੇਪਰ ਲੀਕ ਹੋਇਆ ਸੀ
NEET-UG: ਅਦਾਲਤ ਨੇ ਕਿਹਾ ਕਿ ਜੇਕਰ ਤੁਸੀਂ ਪੇਪਰ ਲੀਕ ਸਾਬਤ ਕਰ ਦਿੰਦੇ ਹੋ ਤਾਂ ਇਸ ਮਾਮਲੇ ਦੀ ਜਾਂਚ ਦੁਬਾਰਾ ਸ਼ੁਰੂ ਕੀਤੀ ਜਾਵੇਗੀ।