ਖ਼ਬਰਾਂ
Canada News: ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਨੇ ਜਿੱਤਿਆ ਟੋਰਾਂਟੋ ਪੰਜਾਬੀ ਕਬੱਡੀ ਕੱਪ
Canada News: ਰਵੀ ਕੈਲਰਮ ਤੇ ਸ਼ੀਲੂ ਬਾਹੂ ਅਕਬਰਪੁਰ ਨੇ ਕ੍ਰਮਵਾਰ ਸਰਵੋਤਮ ਧਾਵੀ ਤੇ ਜਾਫੀ ਬਣਨ ਦਾ ਮਾਣ ਹਾਸਲ ਕੀਤਾ।
London News : ਬ੍ਰਿਟੇਨ ਗੁਰਦੁਆਰੇ ’ਚ ਨਾਬਾਲਿਗ ਨੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ
London News : ਪੁਲਿਸ ਨੇ 17 ਸਾਲਾ ਲੜਕੇ ਨੂੰ ਕੀਤਾ ਗ੍ਰਿਫ਼ਤਾਰ
Chirag Paswan News: ਭ੍ਰਿਸ਼ਟਾਚਾਰ ਤਾਂ ਹੋਇਆ ਹੈ, ਤਾਂਹੀ ਤਾਂ ਬਿਹਾਰ ਦੇ ਪੁਲ ਡਿੱਗ ਰਹੇ ਹਨ- ਚਿਰਾਗ ਪਾਸਵਾਨ
Chirag Paswan News:ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੈਂ ਨੈਪੋ ਕਿਡ ਹਾਂ। ਮੈਨੂੰ ਮਾਣ ਹੈ ਕਿ ਮੈਂ ਰਾਮ ਵਿਲਾਸ ਪਾਸਵਾਨ ਦਾ ਪੁੱਤਰ ਹਾਂ
Punjab News: ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦੇ 3 ਸਾਥੀ ਕਾਬੂ
ਕਾਬੂ ਕੀਤੇ ਮੁਲਜ਼ਮਾਂ ਕੋਲੋਂ ਪੁਲਿਸ ਨੇ 2 ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ
Chandigarh News : 5 ਸਾਲਾ ਦੀ ਬੱਚੀ ਮਾਂ ਦਾ ਸਰਨੇਮ ਬਦਲਾਉਣ ਲਈ ਪਹੁੰਚੀ ਹਾਈ ਕੋਰਟ, ਜਾਣੋ ਪੂਰਾ ਮਾਮਲਾ
Chandigarh News : ਪੰਚਕੂਲਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਰਨੇਮ ਬਦਲਣ ਤੋਂ ਕਰ ਦਿੱਤਾ ਸੀ ਇਨਕਾਰ, ਪੂਰਵਾ ਨੂੰ ਸਕੂਲ ’ਚ ਦਾਖ਼ਲਾ ਲੈਣ ’ਚ ਆ ਰਹੀ ਸੀ ਦਿੱਕਤ
Sidhu Moosewala Murder Case: ਸਬ ਇੰਸਪੈਕਟਰ ਨੇ ਗੈਂਗਸਟਰ ਨੂੰ ਭਜਾਉਣ 'ਚ ਕੀਤੀ ਸੀ ਮਦਦ, ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ
Sidhu Moosewala Murder Case: ਜਸਟਿਸ ਸੇਠੀ ਨੇ ਕਿਹਾ ਕਿ ਪਟੀਸ਼ਨਰ ਦਾ ਕੰਮ ਬਦਮਾਸ਼ਾਂ ਦੇ ਹੱਥੋਂ ਕਾਨੂੰਨ ਵਿਵਸਥਾ ਦੀ ਰੱਖਿਆ ਕਰਨਾ ਹੈ
Zirakpur News : ਐਕਟਿਵਾ ਸਵਾਰ ਚੋਰ ਘਰ ’ਚ ਵੜ ਇਨਵਰਟਰ ਬੈਟਰੀ ਅਤੇ 3500 ਰੁਪਏ ਨਕਦ ਲੈ ਕੇ ਹੋਇਆ ਫ਼ਰਾਰ
Zirakpur News : ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ’ਚ ਹੋਈ ਕੈਦ
Punjab News: ਹੁਕਮਾਂ ਤੋਂ ਬਾਅਦ ਵੀ ਜੇਲ੍ਹਾਂ ਦੀ ਹਾਲਤ ਖ਼ਰਾਬ , ਪੰਜਾਬ ਸਰਕਾਰ ਨੂੰ ਕਿਉਂ ਨਾ ਲਾਇਆ ਜਾਵੇ ਭਾਰੀ ਜੁਰਮਾਨਾ: ਹਾਈਕੋਰਟ
Punjab News: ਮਾਮਲਾ ਪਾਕਿਸਤਾਨੀ ਕੈਦੀਆਂ ਦੀ ਉਨ੍ਹਾਂ ਦੇ ਦੇਸ਼ ਵਾਪਸੀ ਨਾਲ ਜੁੜਿਆ ਹੋਇਆ ਹੈ, ਜਿਸ 'ਤੇ ਹਾਈਕੋਰਟ ਨੇ ਨੋਟਿਸ ਲੈਂਦਿਆਂ ਸੁਣਵਾਈ ਕੀਤੀ ਸੀ।
Delhi News : ਸੁਪਰੀਮ ਕੋਰਟ ਨੇ ਰਾਸ਼ਨ ਕਾਰਡ ਜਾਰੀ ਕਰਨ ਲਈ ਪ੍ਰਵਾਸੀ ਮਜ਼ਦੂਰਾਂ ਦੀ ਤਸਦੀਕ ’ਚ ਦੇਰੀ ਲਈ ਡਿਫਾਲਟਰ ਸੂਬਿਆਂ ਨੂੰ ਲਗਾਈ ਫਟਕਾਰ
Delhi News : ਚਾਰ ਹਫ਼ਤਿਆਂ ਦੇ ਅੰਦਰ ਇਹ ਅਭਿਆਸ ਪੂਰਾ ਕਰਨ ਦੇ ਦਿੱਤੇ ਨਿਰਦੇਸ਼
Air India Job News: ਮੁੰਬਈ ਏਅਰਪੋਰਟ 'ਤੇ ਨੌਕਰੀਆਂ ਲਈ ਪਹੁੰਚੇ ਹਜ਼ਾਰਾਂ ਲੋਕ, ਕੰਟਰੋਲ ਤੋਂ ਬਾਹਰ ਹੋਈ ਭੀੜ, ਮਚ ਗਈ ਭਗਗੜ
Air India Job News: 600 ਅਸਾਮੀਆਂ ਲਈ 25,000 ਤੋਂ ਵੱਧ ਬਿਨੈਕਾਰ ਆਏ