ਖ਼ਬਰਾਂ
ਕੇਰਲ : 42 ਘੰਟਿਆਂ ਤਕ ਲਿਫਟ ’ਚ ਫਸਿਆ ਵਿਅਕਤੀ, ਜੀਣ ਦੀ ਉਮੀਦ ਖ਼ਤਮ ਹੋਈ ਤਾਂ ਪਰਵਾਰ ਨੂੰ ਲਿਖਿਆ ਭਾਵੁਕ ਸੰਦੇਸ਼
ਕਿਹਾ, ਜਦੋਂ ਲਿਫਟ ਆਪਰੇਟਰ ਨੇ ਲਿਫਟ ਦੇ ਦਰਵਾਜ਼ੇ ਖੋਲ੍ਹੇ ਤਾਂ ਮੈਨੂੰ ਲੱਗਾ ਕਿ ਹਸਪਤਾਲ ਦਾ ਮੁਲਾਜ਼ਮ ਰੱਬ ਦਾ ਦੂਤ ਹੈ
ਸੋਨੇ ਦੀ ਕੀਮਤ ’ਚ ਲਗਾਤਾਰ ਪੰਜਵੇਂ ਦਿਨ ਤੇਜ਼ੀ, ਅੱਜ 550 ਰੁਪਏ ਵਧੀ ਕੀਮਤ
ਚਾਂਦੀ ਦੀ ਕੀਮਤ ’ਚ ਵੀ 400 ਰੁਪਏ ਦੀ ਤੇਜ਼ੀ ਆਈ
Punjab News : ਵਿਧਾਨ ਸਭਾ ਦੀਆਂ 15 ਕਮੇਟੀਆਂ ਦੇ ਚੇਅਰਮੈਨ ਬਦਲੇ : ਸਪੀਕਰ ਸੰਧਵਾਂ
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ 2 ਕਮੇਟੀਆਂ ਦਾ ਚਾਰਜ ਦਿਤਾ
ਆਪੂ ਬਣੇ ਬਾਬਾ ਨੇ ਬਾਗੇਸ਼ਵਰ ’ਚ ਝੀਲ ਦੇ ਕਿਨਾਰੇ ਗੈਰ-ਕਾਨੂੰਨੀ ਮੰਦਰ ਬਣਾਇਆ, ਸਥਾਨਕ ਲੋਕ ਨਾਰਾਜ਼
ਸਥਾਨਕ ਲੋਕਾਂ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਜਾਂਚ ਲਈ ਪੁਲਿਸ ਨੂੰ ਸੌਂਪ ਦਿਤਾ ਗਿਆ
Panchkula News : ਪੰਚਕੂਲਾ ਦੇ ਬਰਵਾਲਾ 'ਚ ਟਰੈਕਟਰ ਦੀ ਲਪੇਟ 'ਚ ਆਉਣ ਨਾਲ 5 ਸਾਲਾ ਬੱਚੀ ਦੀ ਹੋਈ ਮੌਤ
ਇਸ ਘਟਨਾ ਤੋਂ ਬਾਅਦ ਟਰੈਕਟਰ ਸਵਾਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਲੋਕਾਂ ਨੇ ਟਰੈਕਟਰ ਚਾਲਕ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ
ਅੰਬਾਲਾ ਵਿਚ ਨਵਦੀਪ ਸਿੰਘ ਜਲਬੇੜਾ ਨੂੰ ਜੇਲ੍ਹ ’ਚੋਂ ਰਿਹਾਅ, ਜਾਣੋ ਅਗਲੇ ਪ੍ਰੋਗਰਾਮ ਬਾਰੇ ਕੀ ਬੋਲੇ ਕਿਸਾਨ ਆਗੂ
ਅੱਜ ਹੀ ਹਾਈ ਕੋਰਟ ਨੇ ਨਵਦੀਪ ਨੂੰ ਜ਼ਮਾਨਤ ਦਿਤੀ ਸੀ
Barnala News : ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਪਨਸਪ ਦੇ 2 ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਉਕਤ ਦੋਵੇਂ ਮੁਲਜ਼ਮਾਂ ਨੂੰ ਹਰਵਿੰਦਰ ਸਿੰਘ ਵਾਸੀ ਕਸਬਾ ਧਨੌਲਾ, ਜ਼ਿਲ੍ਹਾ ਬਰਨਾਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ
ਸ਼ੰਭੂ ਬਾਰਡਰ ’ਤੇ ਬੈਰੀਕੇਡ ਹਟਾਉਣ ਵਿਰੁਧ ਪਟੀਸ਼ਨ ’ਤੇ ਸੁਪਰੀਮ ਕੋਰਟ 22 ਜੁਲਾਈ ਨੂੰ ਸੁਣਵਾਈ ਕਰੇਗਾ
SKM (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਐਲਾਨ ਕੀਤਾ ਸੀ ਕਿ ਕਿਸਾਨ ਦਿੱਲੀ ਵਲ ਮਾਰਚ ਕਰਨਗੇ
Fazilka News : ਵਿਜੀਲੈਂਸ ਨੇ ਬੀਮਾ ਕਰਮਚਾਰੀ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ
ਮਰੀ ਗਾਂ ਦਾ ਬੀਮਾ ਦਿਲਵਾਉਣ ਬਦਲੇ ਮੰਗੀ ਸੀ ਰਿਸ਼ਵਤ
Amritsar News : ਸੜਕ ਪਾਰ ਕਰ ਰਹੇ ਵਿਅਕਤੀ ਨੂੰ ਬਚਾਉਂਦਿਆਂ ਪਲਟੀ ਕਾਰ , 2 ਲੋਕਾਂ ਦੀ ਮੌਤ , 5 ਗੰਭੀਰ ਜ਼ਖਮੀ
ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਕਾਂਗੜਾ ਜਾ ਰਿਹਾ ਸੀ ਪਰਿਵਾਰ