ਖ਼ਬਰਾਂ
Jitan Sahani Murder: ਦਰਭੰਗਾ 'ਚ ਮੁਕੇਸ਼ ਸਾਹਨੀ ਦੇ ਪਿਤਾ ਜੀਤਨ ਸਾਹਨੀ ਦੀ ਹੱਤਿਆ
Jitan Sahani Murder: ਕਤਲ ਦਾ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ
Supreme Court: ਸੁਪ੍ਰੀਮ ਕੋਰਟ ਵਲੋਂ ਹਾਈ ਕੋਰਟ ਨੂੰ ਜੰਗ-ਏ-ਆਜ਼ਾਦੀ ਦਾ ਮਾਮਲਾ ਇਸੇ ਮਹੀਨੇ ਨਿਬੇੜਨ ਦੇ ਹੁਕਮ
Supreme Court: ਇਸ ਮਾਮਲੇ ਵਿਚ ਬਰਜਿੰਦਰ ਸਿੰਘ ਹਮਦਰਦ, ਆਈਏਐਸ ਅਧਿਕਾਰੀ ਵਿਜੇ ਬੁਬਲਾਨੀ ਸਮੇਤ ਕਰੀਬ 26 ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਸੀ
ED Raid: ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਈ.ਡੀ. ਵਲੋਂ ਛਾਪੇਮਾਰੀ
ED Raid: ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੀ ਰਹਿ ਚੁੱਕੇ ਹਨ।
Subhash Dandekar Dies: ਕੈਮਲਿਨ ਦੇ ਸੰਸਥਾਪਕ ਸੁਭਾਸ਼ ਦਾਂਡੇਕਰ ਦਾ 86 ਸਾਲ ਦੀ ਉਮਰ ਵਿੱਚ ਦਿਹਾਂਤ
Subhash Dandekar Dies: ਮਰਾਠੀ ਉਦਯੋਗਾਂ ਦੇ ਵੱਡੇ ਨਾਵਾਂ ਵਿੱਚੋਂ ਇੱਕ ਸੁਭਾਸ਼ ਦਾਂਡੇਕਰ ਨੂੰ ਲੋਕ ਦਾਦਾ ਸਾਹਿਬ ਦਿਗੰਬਰ ਦਾਂਡੇਕਰ ਕਹਿ ਕੇ ਬੁਲਾਉਂਦੇ ਸਨ।
Jammu-Kashmir: ਡੋਡਾ ਜ਼ਿਲ੍ਹੇ 'ਚ ਅੱ.ਤ.ਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋ.ਲੀਬਾਰੀ, ਫ਼ੌਜੀ ਅਫ਼ਸਰ ਸਮੇਤ 4 ਜਵਾਨ ਸ਼ਹੀਦ
Jammu-Kashmir: 34 ਦਿਨਾਂ 'ਚ ਅੱ.ਤਵਾ.ਦੀਆਂ ਨਾਲ ਇਹ ਪੰਜਵਾਂ ਮੁਕਾਬਲਾ
Punjab News: ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਸੈਲਾਨੀਆਂ ਲਈ ਖੋਲ੍ਹਣ 'ਤੇ ਕੋਈ ਇਤਰਾਜ਼ ਨਹੀਂ: ਏ.ਐਸ.ਆਈ
Punjab News: ਹਾਈਕੋਰਟ ਨੇ ਕੇਂਦਰ ਸਰਕਾਰ ਦਾ ਇਹ ਹਲਫਨਾਮਾ ਪੰਜਾਬ ਸਰਕਾਰ ਨੂੰ ਸੌਂਪ ਕੇ ਜਵਾਬ ਮੰਗਿਆ ਹੈ।
Bus Accident: ਮੁੰਬਈ ਐਕਸਪ੍ਰੈੱਸ ਹਾਈਵੇਅ 'ਤੇ ਬੱਸ ਖੱਡ 'ਚ ਡਿੱਗਣ ਕਾਰਨ 4 ਲੋਕਾਂ ਦੀ ਮੌਤ, ਕਈ ਜ਼ਖਮੀ
Bus Accident: ਅਧਿਕਾਰੀਆਂ ਮੁਤਾਬਕ ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Canada News: ਕੋਟਕਪੂਰੇ ਦਾ ਸਿੱਖ ਨੌਜਵਾਨ ਕੈਨੇਡਾ ’ਚ ਬਣਿਆ ਪਾਇਲਟ
ਅਸੀਸਪ੍ਰੀਤ ਨੇ ਕੈਨੇਡਾ ਵਿਖੇ ਏਅਰ ਕਰਾਫ਼ਟ ਮੇਨਟੈਨੈਂਸ ਇੰਜਨੀਅਰਿੰਗ ਦੀ 2 ਸਾਲ ਦੀ ਪੜ੍ਹਾਈ ਕੀਤੀ ਅਤੇ ਨਾਲ ਨਾਲ ਫ਼ਲਾਇੰਗ ਦਾ ਕੋਰਸ ਵੀ ਮੁਕੰਮਲ ਕੀਤਾ
ਕੇਰਲ ਦੇ ਹਸਪਤਾਲ ਦੀ ਲਿਫ਼ਟ ’ਚ ਦੋ ਦਿਨ ਫਸਿਆ ਰਿਹਾ ਵਿਅਕਤੀ
ਤਿੰਨ ਮੁਲਾਜ਼ਮ ਮੁਅੱਤਲ ਕੀਤੇ ਗਏ