ਖ਼ਬਰਾਂ
ਅਤਿਵਾਦੀ ਪੰਜਾਬ ਦੀ ਸਰਹੱਦ ਰਾਹੀਂ ਜੰਮੂ-ਕਸ਼ਮੀਰ ’ਚ ਘੁਸਪੈਠ ਕਰ ਰਹੇ ਹਨ: ਡੀ.ਜੀ.ਪੀ. ਸਵੈਨ
ਅੰਤਰਰਾਜੀ ਸੁਰੱਖਿਆ ਮੀਟਿੰਗ ’ਚ ਪੰਜਾਬ ਦੀ ਸਰਹੱਦ ਤੋਂ ਸੂਬੇ ’ਚ ਘੁਸਪੈਠ ਕਰਨ ਲਈ ਅਤਿਵਾਦੀਆਂ ਵਲੋਂ ਅਪਣਾਏ ਜਾ ਰਹੇ ਨਵੇਂ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ
ਹਰਿਆਣਾ ਸਰਕਾਰ ਫ਼ੌਜੀਆਂ, ਸਾਬਕਾ ਫ਼ੌਜੀਆਂ, ਉਨ੍ਹਾਂ ਦੇ ਪਰਵਾਰਾਂ ਲਈ ਨਵੀਂ ਪਹਿਲ ਸ਼ੁਰੂ ਕਰੇਗੀ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਫੌਜ ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਨ ਲਈ ਕਿਹਾ
ਰਾਜ ਸਭਾ ’ਚ ਭਾਜਪਾ ਦੀਆਂ ਸੀਟਾਂ ਦੀ ਗਿਣਤੀ 90 ਤੋਂ ਘਟੀ, ਜ਼ਿਮਨੀ ਚੋਣਾਂ ਤੋਂ ਬਾਅਦ ਵਧਣ ਦੀ ਉਮੀਦ
NDA ਨੂੰ ਬਿਹਾਰ, ਮਹਾਰਾਸ਼ਟਰ ਅਤੇ ਅਸਾਮ ’ਚ ਦੋ-ਦੋ ਸੀਟਾਂ ਅਤੇ ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤ੍ਰਿਪੁਰਾ ’ਚ ਇਕ-ਇਕ ਸੀਟ ਜਿੱਤਣ ਦਾ ਭਰੋਸਾ ਹੈ
ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਡਿੱਗ ਕੇ 83.61 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਆ ਗਿਆ
ਅਮਰੀਕੀ ਡਾਲਰ ’ਚ ਸਕਾਰਾਤਮਕ ਰੁਝਾਨ ਅਤੇ ਘਰੇਲੂ ਥੋਕ ਮਹਿੰਗਾਈ ਵਧਣ ਨਾਲ ਰੁਪਏ ’ਚ ਗਿਰਾਵਟ ਆਈ
ਊਧਵ ਠਾਕਰੇ ਧੋਖੇ ਦਾ ਸ਼ਿਕਾਰ ਹਨ, ਮੋਦੀ ਮੇਰੇ ਦੁਸ਼ਮਣ ਨਹੀਂ : ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ
ਕਿਹਾ, ਜੋ ਧੋਖਾ ਦਿੰਦਾ ਹੈ ਉਹ ਹਿੰਦੂ ਨਹੀਂ ਹੋ ਸਕਦਾ। ਜਿਹੜਾ ਧੋਖਾ ਸਹਿੰਦਾ ਹੈ ਉਹ ਹਿੰਦੂ ਹੈ
ਯੁਵਰਾਜ ਸਿੰਘ ਤੇ ਤਿੰਨ ਹੋਰ ਕ੍ਰਿਕਟਰਾਂ ਵਿਰੁਧ ਦਿਵਿਆਂਗਾਂ ਦਾ ‘ਮਜ਼ਾਕ ਉਡਾਉਣ’ ਲਈ ਪੁਲਿਸ ਕੋਲ ਸ਼ਿਕਾਇਤ
ਸਾਧਾਰਨ ਮੁਆਫੀ ਮੰਗਣਾ ਕਾਫੀ ਨਹੀਂ ਹੋਵੇਗਾ, ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਸਜ਼ਾ ਮਿਲਣੀ ਚਾਹੀਦੀ ਹੈ : ਸ਼ਿਕਾਇਤਕਰਤਾ
ਜ਼ੀਰਕਪੁਰ ਨਗਰ ਕੌਂਸਲ ਦੇ ਚੇਅਰਮੈਨ ਉਦੈਵੀਰ ਸਿੰਘ ਢਿੱਲੋਂ ਨੂੰ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ
ਉਨ੍ਹਾਂ ਵਿਰੁਧ ਅੱਜ ਸਿਟੀ ਕੌਂਸਲ ’ਚ ਪਾਸ ਕੀਤੇ ਬੇਭਰੋਸਗੀ ਮਤੇ ਦੀ ਮੀਟਿੰਗ ਨੂੰ ਹਾਈ ਕੋਰਟ ’ਚ ਚੁਨੌਤੀ ਦਿਤੀ ਗਈ
ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਸੈਲਾਨੀਆਂ ਲਈ ਖੋਲ੍ਹਣ ’ਤੇ ਸਾਨੂੰ ਕੋਈ ਇਤਰਾਜ਼ ਨਹੀਂ : ਏ.ਐਸ.ਆਈ
ਹਾਈ ਕੋਰਟ ਨੇ ਕੇਂਦਰ ਸਰਕਾਰ ਦਾ ਇਹ ਹਲਫਨਾਮਾ ਪੰਜਾਬ ਸਰਕਾਰ ਨੂੰ ਸੌਂਪ ਕੇ ਜਵਾਬ ਮੰਗਿਆ
ਇਟਲੀ ਵਿਚ ਸੜਕ ਹਾਦਸੇ ਕਾਰਨ ਪੰਜਾਬੀ ਮੂਲ ਦੇ ਵਿਅਕਤੀ ਦੀ ਮੌਤ
ਲੁਧਿਆਣਾ ’ਚ ਰਾਏਕੋਟ ਦੇ ਪਿੰਡ ਅਕਾਲਗੜ੍ਹ ਖੁਰਦ ’ਚ ਰਹਿਣ ਵਾਲਾ ਸੀ 46 ਸਾਲਾਂ ਦਾ ਹਰਪ੍ਰੀਤ ਸਿੰਘ
ਬਾਗ਼ੀ ਅਕਾਲੀ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਲਈ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਅਪਣਾ ਕਨਵੀਨਰ ਚੁਣਿਆ
ਖਿੱਚੀ ਗਈ ਹੁਣ ਅਕਾਲੀ ਦਲ ਦੇ ਦੋ ਧੜਿਆਂ ਵਿਚ ਸਪੱਸ਼ਟ ਲਕੀਰ, ਬਾਗ਼ੀ ਧੜੇ ਦੀ ਮੀਟਿੰਗ ’ਚ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੀ ਕੋਰ ਕਮੇਟੀ ਦੇ 7 ਪ੍ਰਮੁੱਖ ਮੈਂਬਰ ਵੀ ਸ਼ਾਮਲ