ਖ਼ਬਰਾਂ
ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਰੱਦ ਕੀਤਾ, ਜਾਣੋ ਕੀ ਦਿਤਾ ਜਵਾਬ
ਚੋਣ ਕਮਿਸ਼ਨ ਨੇ ਇਕ ਬਿੰਦੂਵਾਰ ਬਿਆਨ ਵਿਚ ਕਿਹਾ ਕਿ ਪ੍ਰਭਾਵਤ ਵਿਅਕਤੀ ਨੂੰ ਨੋਟਿਸ ਜਾਰੀ ਕੀਤੇ ਬਿਨਾਂ ਵੋਟ ਸੂਚੀ ਵਿਚੋਂ ਕੋਈ ਨਾਮ ਹਟਾਇਆ ਨਹੀਂ ਜਾਂਦਾ ਹੈ।
ਸੁਪਰੀਮ ਕੋਰਟ ਨੇ ਏ.ਆਈ.ਐੱਫ.ਐੱਫ. ਨੂੰ ਭਾਰਤ ਦੀ ਚੋਟੀ ਦੀ ਫੁੱਟਬਾਲ ਲੀਗ ਚਲਾਉਣ ਦਾ ਹੁਕਮ ਦਿਤਾ
ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਨਵੇਂ ਸੰਵਿਧਾਨ, ਨੇ ਏ.ਆਈ.ਐਫ.ਐਫ. ਨੂੰ ਚੋਟੀ ਦੀ ਡਿਵੀਜ਼ਨ ਲੀਗ ਦੀ ਮਾਲਕੀ ਅਤੇ ਸੰਚਾਲਨ ਲਈ ਇਕਲੌਤੀ ਇਕਾਈ ਵਜੋਂ ਨਾਮਜ਼ਦ ਕੀਤਾ
ਚੋਣ ਪ੍ਰਣਾਲੀ ਵਿੱਚ ਸੋਧ ਜਾਰੀ; ਭਾਰਤੀ ਚੋਣ ਕਮਿਸ਼ਨ ਨੇ 474 ਹੋਰ ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਹਟਾਇਆ
* 359 ਹੋਰ ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਸੂਚੀ ਤੋਂ ਹਟਾਉਣ ਲਈ ਪ੍ਰਕਿਰਿਆ ਆਰੰਭੀ
ਯੂ.ਕੇ. 'ਚ ਸਿੱਖ ਕੁੜੀ ਨਾਲ ਜਬਰ ਜਨਾਹ ਕਰਨ ਵਾਲਿਆਂ ਦੀ ਸੂਹ ਦੇਣ ਵਾਲੇ ਨੂੰ 20,000 ਪੌਂਡ ਦਾ ਇਨਾਮ ਦੇਣ ਦਾ ਐਲਾਨ
ਕੁੱਝ ਸਥਾਨਕ ਬ੍ਰਿਟਿਸ਼ ਸਿੱਖ ਸੰਗਠਨਾਂ ਨੇ ਵੀ ਕਿਸੇ ਵੀ ਫੁਟੇਜ ਲਈ 10,000 ਪੌਂਡ ਦੇ ਵਿੱਤੀ ਇਨਾਮ ਦੀ ਪੇਸ਼ਕਸ਼ ਕੀਤੀ
ਭਾਰਤ, ਕੈਨੇਡਾ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਨੇ ਗੱਲਬਾਤ ਕੀਤੀ
ਡੋਭਾਲ ਨੇ ਕੈਨੇਡਾ 'ਚ ਸਰਗਰਮ ਖਾਲਿਸਤਾਨੀ ਸਮਰਥਕ ਸਮੂਹਾਂ ਦੀਆਂ ਗਤੀਵਿਧੀਆਂ ਉਤੇ ਭਾਰਤ ਦੀਆਂ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਹੰਗਾਮਾ, ਚੀਫ਼ ਜਸਟਿਸ ਨੇ ਖ਼ੁਦ ਨੋਟਿਸ ਲਿਆ
ਚੰਡੀਗੜ੍ਹ ਪ੍ਰਸ਼ਾਸਨ ਅਤੇ ਡੀ.ਜੀ.ਪੀ. ਨੂੰ ਵੀ ਪਾਰਟੀ ਬਣਾਇਆ ਗਿਆ, ਹਮਲੇ ਨੂੰ ਭੜਕਾਉਣ ਦੀ ਮੁਲਜ਼ਮ ਵਕੀਲ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ
ਜਰਮਨੀ 'ਚ ਪੜ੍ਹਾਈ ਕਰਨ ਗਈ ਜੋਬਨਪ੍ਰੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਬਨੂੜ ਦੇ ਪਿੰਡ ਸਿਆਊ ਦੀ ਰਹਿਣ ਵਾਲੀ ਜੋਬਨਪ੍ਰੀਤ ਪਿਛਲੇ ਸਾਲ ਹੀ ਗਈ ਸੀ ਵਿਦੇਸ਼
ਮਨੀਪੁਰ 'ਚ ਅਸਾਮ ਰਾਈਫਲਜ਼ ਦੇ ਦੋ ਜਵਾਨਾਂ ਦੀ ਹੱਤਿਆ, ਤਿੰਨ ਹੋਰ ਜ਼ਖ਼ਮੀ
ਬਿਸ਼ਨੂਪੁਰ 'ਚ ਬੰਦੂਕਧਾਰੀਆਂ ਨੇ ਕੀਤਾ ਨੀਮ ਫ਼ੌਜੀ ਬਲਾਂ ਦੀ ਗੱਡੀ 'ਤੇ ਹਮਲਾ
ਮਸ਼ਹੂਰ ਗਾਇਕ ਜ਼ੁਬੀਨ ਗਰਗ ਦਾ ਸਿੰਗਾਪੁਰ 'ਚ ਸਕੂਬਾ ਡਾਈਵਿੰਗ ਕਰਦੇ ਹੋਏ ਦਿਹਾਂਤ
PM ਮੋਦੀ ਨੇ ਪ੍ਰਗਟਾਇਆ ਦੁੱਖ
ਹਾਈ ਕੋਰਟ ਨੇ ਪੰਜਾਬ ਦੇ ਦਰਿਆਵਾਂ ਵਿੱਚੋਂ ਗਾਰ ਕੱਢਣ ਦੀ ਦਿੱਤੀ ਇਜਾਜ਼ਤ
ਸੂਬਾ ਸਰਕਾਰ ਨੇ ਦਰਿਆਵਾਂ 'ਚੋਂ ਮਿੱਟੀ ਕੱਢਣ ਲਈ HC ਤੋਂ ਮੰਗੀ ਸੀ ਇਜਾਜ਼ਤ