ਖ਼ਬਰਾਂ
Former US President Trump: ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ 'ਤੇ ਗੋਲੀਬਾਰੀ
Former US President Trump: ਇੱਕ ਸ਼ੱਕੀ ਹਮਲਾਵਰ ਮਾਰਿਆ ਗਿਆ
Wimbledon 2024 : ਬਾਰਬੋਰਾ ਕ੍ਰੇਜਿਸਿਕੋਵਾ ਵਿੰਬਲਡਨ ਚੈਂਪੀਅਨ ਬਣੀ, ਦੂਜੀ ਗ੍ਰੈਂਡ ਸਲੈਮ ਟਰਾਫੀ ਜਿੱਤੀ
ਤਿੰਨ ਸਾਲ ਪਹਿਲਾਂ ਕ੍ਰੇਜਿਸਿਕੋਵਾ ਨੇ 2021 ’ਚ ਫ੍ਰੈਂਚ ਓਪਨ ’ਚ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਸੀ
ਪਿਛਲੇ 3-4 ਸਾਲਾਂ ’ਚ 8 ਕਰੋੜ ਨਵੀਆਂ ਨੌਕਰੀਆਂ ਪੈਦਾ ਹੋਈਆਂ: ਮੋਦੀ
ਮੋਦੀ ਨੇ ਮੁੰਬਈ ਦੇ ਉਪਨਗਰ ਗੋਰੇਗਾਓਂ ’ਚ ਸੜਕਾਂ, ਰੇਲਵੇ ਅਤੇ ਬੰਦਰਗਾਹ ਖੇਤਰਾਂ ’ਚ 29,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ
Nigeria News : ਨਾਈਜੀਰੀਆ 'ਚ ਸਕੂਲ ਦੀ ਦੋ ਮੰਜ਼ਿਲਾਂ ਇਮਾਰਤ ਡਿੱਗੀ, 22 ਵਿਦਿਆਰਥੀਆਂ ਦੀ ਦਰਦਨਾਕ ਮੌਤ
Nigeria News : ਸਰਕਾਰ ਨੇ ਇਸ ਦਰਦਨਾਕ ਹਾਦਸੇ ਲਈ ਸਕੂਲ ਦੀ ਇਮਾਰਤ ਨੂੰ ਠਹਿਰਾਇਆ ਖਸਤਾ
Uttar Pradesh News : ਕੂਲਰ ਅੱਗੇ ਬੈਠਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ
Uttar Pradesh News : ਪੁਲਿਸ ਨੇ ਲਾੜੇ ਸਮੇਤ ਕੁੱਲ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
India Vs Zimbabwe : ਜੈਸਵਾਲ ਅਤੇ ਗਿੱਲ ਦੇ ਅੱਧੇ ਸੈਂਕੜੇ ਦੀ ਬਦੌਲਤ ਭਾਰਤ ਨੇ ਸੀਰੀਜ਼ ’ਤੇ ਕੀਤਾ ਕਬਜ਼ਾ
India Vs Zimbabwe : ਭਾਰਤ ਨੇ ਜ਼ਿੰਬਾਬਵੇ ਨੂੰ 10 ਵਿਕਟਾਂ ਦੇ ਫਰਕ ਨਾਲ ਦੂਜੀ ਵਾਰ ਹਰਾਇਆ
Mohali News : ਸਕੂਲ ’ਚ ਬੱਚੇ ਨਾਲ ਹੋਈ ਕੁੱਟਮਾਰ, ਉਂਗਲ ’ਤੇ ਹੋਇਆ ਫਰੈਕਚਰ, ਜਾਣੋ ਕੀ ਹੈ ਮਾਮਲਾ
Mohali News : ਬੱਚਾ ਕਿਤਾਬ ਭੁੱਲ ਆਇਆ ਸੀ ਘਰ, ਪਿਤਾ ਨੇ ਬਨੂੜ ਪੁਲਿਸ ਨੂੰ ਸਿਕਾਇਤ ਦਰਜ ਕਰਵਾ ਇਨਸਾਫ਼ ਦੀ ਕੀਤੀ ਮੰਗ
Amritsar News : ਦਿਲ ਦੀ ਅਤਿ ਦੁਰਲਭ ਬਿਮਾਰੀ ਦਾ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕੀਤਾ ਸਫ਼ਲ ਇਲਾਜ
Amritsar News : 13 ਸਾਲਾਂ ਬੱਚੀ ਦਾ ਸਰਜਰੀ ਦੇ ਤੁਰੰਤ ਬਾਅਦ ਰੰਗ ਨੀਲੇ ਤੋਂ ਹੋਇਆ ਗੁਲਾਬੀ
By Election : ‘ਇੰਡੀਆ’ ਗਠਜੋੜ ਨੇ 10 ਸੀਟਾਂ ਜਿੱਤੀਆਂ, ਭਾਜਪਾ ਦੇ ਖਾਤੇ ’ਚ ਸਿਰਫ਼ 2 ਸੀਟਾਂ ਪਈਆਂ, ਇਕ ਸੀਟ ’ਤੇ ਆਜ਼ਾਦ ਉਮੀਦਵਾਰਾਂ ਜੇਤੂ
By Election : ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਨੇ ਜਿੱਤੀ ਚੋਣ, ਨਾਲਾਗੜ੍ਹ ਤੋਂ ਹਿਮਾਚਲ ਨੂੰ ਮਿਲਿਆ ਪਹਿਲਾ ਸਿੱਖ ਵਿਧਾਇਕ
Punjab News : ਜਲੰਧਰ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, ਲੋਕਾਂ ਨੇ ਲਗਾਈ ਮੋਹਰ : ਮੰਤਰੀ ਹਰਪਾਲ ਸਿੰਘ ਚੀਮਾ
Punjab News : ਕਿਹਾ - ਆਮ ਆਦਮੀ ਪਾਰਟੀ ਨੂੰ ਧੋਖਾ ਦੇਣ ਵਾਲਿਆਂ ਤੋਂ ‘ਆਪ’ ਉਮੀਦਵਾਰ 2022 ਦੇ ਮੁਕਾਬਲੇ 10 ਗੁਣਾ ਵੱਧ ਵੋਟਾਂ ਨਾਲ ਜਿੱਤੇ