ਖ਼ਬਰਾਂ
MLA Pargat Singh: ਸੁਖਬੀਰ ਬਾਦਲ ਤੇ ਡਾ. ਦਲਜੀਤ ਚੀਮਾ ਨੇ ਖ਼ੁਦ ਸੌਦਾ ਸਾਧ ਨੂੰ ਮਾਫ਼ੀ ਮਿਲਣ ਦੀ ਦਿਤੀ ਸੀ ਜਾਣਕਾਰੀ- ਪ੍ਰਗਟ ਸਿੰਘ
MLA Pargat Singh: 'ਹੁਣ ਪੰਜਾਬ ਦੇ ਹਾਲਾਤ ਅਜਿਹੇ ਬਣ ਚੁਕੇ ਹਨ ਪਾਰਟੀਆਂ ’ਚ ਜੀ ਹਜ਼ੂਰੀਏ ਵੱਧ ਗਏ ਹਨ ਅਤੇ ਸਾਫ਼ ਸੁਥਰੀ ਗੱਲ ਕਹਿਣ ਵਾਲੇ ਆਗੂ ਘੱਟ ਰਹਿ ਗਏ ਹਨ'
Jalandhar West Bypoll Result 2024 LIVE: ਜਲੰਧਰ ਜ਼ਿਮਨੀ ਚੋਣ 'ਚ ਮੋਹਿੰਦਰ ਭਗਤ (ਆਪ) 55246 ਵੋਟਾਂ ਨਾਲ ਰਹੇ ਸਭ ਤੋਂ ਅੱਗੇ
Jalandhar West Bypoll Result 2024 LIVE: ਸ਼ੀਤਲ ਅੰਗੁਰਾਲ (ਬੀਜੇਪੀ) 17921 ਵੋਟਾਂ ਨਾਲ ਦੂਸਰੇ ਨੰਬਰ 'ਤੇ ਰਹੇ
ਨੂਹ 'ਚ ਜਲੂਸ ਤੋਂ ਪਹਿਲਾਂ ਬਿੱਟੂ ਬਜਰੰਗੀ ਨੇ ਦਸਿਆ ਜਾਨ ਨੂੰ ਖ਼ਤਰਾ, ਫੜਿਆ ਗਿਆ ਨਾਬਾਲਗ
ਹਿੰਸਾ ਕਾਰਨ ਪਿਛਲੇ ਸਾਲ ਯਾਤਰਾ ਪੂਰੀ ਨਹੀਂ ਹੋ ਸਕੀ ਸੀ
ਉੱਤਰ ਪ੍ਰਦੇਸ਼ : ਮਦਰੱਸੇ ਦੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ’ਚ ਭੇਜਣ ਦੇ ਹੁਕਮ
ਜਮੀਅਤ ਨੇ ਦਸਿਆ ‘ਗ਼ੈਰ-ਸੰਵਿਧਾਨਕ’
DU ’ਚ ਮਨੂਸਮ੍ਰਿਤੀ ਪੜ੍ਹਾਏ ਜਾਣ ਦੇ ਪ੍ਰਸਤਾਵ ਦਾ ਸਖ਼ਤ ਵਿਰੋਧ ਮਗਰੋਂ ਸਿਖਿਆ ਮੰਤਰੀ ਨੇ ਦਿਤਾ ਸਪਸ਼ਟੀਕਰਨ
ਕਿਸੇ ਵੀ ਗ੍ਰੰਥ ਦੇ ਕਿਸੇ ਵੀ ਵਿਵਾਦਪੂਰਨ ਹਿੱਸੇ ਨੂੰ ਸ਼ਾਮਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਪ੍ਰਧਾਨ
ਮੈਲਬੋਰਨ : ਕੌਫ਼ੀ ਵੇਸਟ ਤੋਂ ਬਣਾਇਆ ਦੁਨੀਆਂ ਦਾ ਪਹਿਲਾ ਫ਼ੁਟਪਾਥ
ਭਾਰਤੀ ਮੂਲ ਦੇ ਵਿਅਕਤੀ ਵਲੋਂ ਤਿਆਰ ਮਟੀਰੀਅਲ ਕੰਕਰੀਟ ਵਿਚ ਰਲ ਕੇ ਉਸ ਦੀ ਮਜਬੂਤੀ ਕਿਤੇ ਵਧੇਰੇ ਵਧਾ ਦਿੰਦਾ ਹੈ
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵਿਰੁਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ
ਜਗਨ ਮੋਹਨ ਰੈੱਡੀ ਸਮੇਤ ਦੋ ਆਈ.ਪੀ.ਐਸ. ਅਧਿਕਾਰੀਆਂ ਵਿਰੁਧ ਵੀ ਮੁਕਦਮਾ ਦਰਜ
ਸਮ੍ਰਿਤੀ ਇਰਾਨੀ ਵਿਰੁਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ : ਰਾਹੁਲ ਗਾਂਧੀ
ਕਿਹਾ, ਲੋਕਾਂ ਨੂੰ ਅਪਮਾਨਿਤ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਹੈ, ਤਾਕਤ ਦੀ ਨਹੀਂ
ਮਮਤਾ ਬੈਨਰਜੀ ਨੇ ਊਧਵ ਠਾਕਰੇ ਅਤੇ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ
ਕਿਹਾ, ਸ਼ਾਇਦ ਐਨ.ਡੀ.ਏ. ਸਰਕਾਰ ਅਪਣਾ ਕਾਰਜਕਾਲ ਪੂਰਾ ਨਾ ਕਰ ਸਕੇ
Jalalabad News : ਜਲਾਲਾਬਾਦ ’ਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਚੇ, ਭਤੀਜੇ ਦੀ ਹੋਈ ਮੌ +ਤ
Jalalabad News : ਦੇਰ ਸ਼ਾਮ ਖੇਤਾਂ ’ਚ ਕਰ ਰਹੇ ਸੀ ਕੰਮ, ਇੱਕ ਨੌਜਵਾਨ ਫੌਜ ’ਚੋਂ 4 ਦਿਨ ਪਹਿਲਾਂ ਛੁੱਟੀ ਲੈ ਕੇ ਆਇਆ ਸੀ ਘਰ