ਖ਼ਬਰਾਂ
Nepal Landslide : ਨੇਪਾਲ 'ਚ ਵੱਡਾ ਹਾਦਸਾ, ਜ਼ਮੀਨ ਖਿਸਕਣ ਕਾਰਨ 2 ਬੱਸਾਂ ਨਦੀ 'ਚ ਡਿੱਗੀਆਂ , 7 ਭਾਰਤੀਆਂ ਦੀ ਮੌਤ , 50 ਤੋਂ ਵੱਧ ਲਾਪਤਾ
ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ
Amritpal Singh News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਬਾਰੇ ਪੁਲਿਸ ਦਾ ਵੱਡਾ ਖੁਲਾਸਾ, 'ਮੈਡੀਕਲ ਜਾਂਚ 'ਚ ਪਾਇਆ ਗਿਆ ਪਾਜ਼ੀਟਿਵ'
Amritpal Singh News: ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਸਣੇ ਹੁਣ ਤੱਕ 3 ਜਣੇ ਗ੍ਰਿਫਤਾਰ
Himachal Pradesh Weather: ਪਹਾੜਾਂ ਵਿਚ ਜਾਣ ਤੋਂ ਪਹਿਲਾਂ ਪੜ੍ਹ ਲਵੋ ਇਹ ਖਬਰ, ਅੱਜ ਤੇ ਕੱਲ੍ਹ ਪਵੇਗਾ ਭਾਰੀ ਮੀਂਹ
Himachal Pradesh Weather: ਅਗਲੇ 48 ਘੰਟਿਆਂ ਦੌਰਾਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
Arvind Kejriwal: ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ , ਵੱਡੀ ਬੈਂਚ ਕੋਲ ਭੇਜਿਆ ਇਹ ਮਾਮਲਾ
ਅਰਵਿੰਦ ਕੇਜਰੀਵਾਲ ਨੇ ਈਡੀ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਸੁਪਰੀਮ ਕੋਰਟ 'ਚ ਦਾਇਰ ਕੀਤੀ ਸੀ ਪਟੀਸ਼ਨ
Amritsar News : ਪਤਨੀ ਨੂੰ ਛੱਡ ਕੇ ਸਹੇਲੀ ਨਾਲ ਫਰਾਰ ਹੋਇਆ ਨੌਜਵਾਨ, ਪਤਨੀ ਦੇ ਪਰਿਵਾਰ ਵਾਲਿਆਂ ਨੇ ਹੋਟਲ 'ਚੋਂ ਫੜਿਆ
ਹੋਟਲ 'ਚ ਹੰਗਾਮਾ ਹੁੰਦਾ ਦੇਖ ਪੁਲਸ ਮੌਕੇ 'ਤੇ ਪਹੁੰਚੀ ਅਤੇ ਲੜਕੇ-ਲੜਕੀ ਨੂੰ ਛੁਡਵਾ ਕੇ ਥਾਣੇ ਲੈ ਗਈ
Jalandhar News: ਬਰਗਰ ਖਾਣ ਵਾਲੇ ਵੇਖ ਲੈਣ ਇਹ ਖਬਰ, ਵਿਚੋਂ ਜ਼ਿੰਦਾ ਨਿਕਲਿਆ ਕੀੜਾ
Jalandhar News: ਪ੍ਰਵਾਰ ਨੇ ਕਾਰਵਾਈ ਦੀ ਕੀਤੀ ਮੰਗ
Amritpal Singh News: MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ, ਪੁਲਿਸ ਨੇ ਭਰਾ ਨੂੰ ਡਰੱਗ ਸਣੇ ਕੀਤਾ ਗ੍ਰਿਫਤਾਰ
Amritpal Singh News: ਜਲੰਧਰ ਦਿਹਾਤੀ ਪੁਲਿਸ ਨੇ ਕੀਤੀ ਕਾਰਵਾਈ
Nepal Landslide News: ਨੇਪਾਲ 'ਚ ਵੱਡਾ ਹਾਦਸਾ, ਨਦੀ 'ਚ ਡਿੱਗੀਆਂ ਦੋ ਬੱਸਾਂ, 63 ਲੋਕ ਲਾਪਤਾ
Nepal Landslide News: ਲਗਾਤਾਰ ਪੈ ਰਹੇ ਮੀਂਹ ਕਾਰਨ ਉਡਾਣਾਂ ਕੀਤੀਆਂ ਰੱਦ
Agniveer Reservation: ਸਾਬਕਾ ਅਗਨੀਵੀਰਾਂ ਨੂੰ ਸੀਆਈਐਸਐਫ਼, ਬੀਐਸਐਫ਼ ਭਰਤੀਆਂ ਵਿਚ ਮਿਲੇਗਾ 10 ਫ਼ੀ ਸਦੀ ਰਾਖਵਾਂਕਰਨ
Agniveer Reservation: ਸਰੀਰਕ ਤੌਰ ’ਤੇ ਵੀ ਛੋਟ ਮਿਲੇਗੀ।