ਖ਼ਬਰਾਂ
Punjab News : ਅਨੁਸੂਚਿਤ ਜਾਤੀਆਂ ਦੇ 6314 ਲਾਭਪਾਤਰੀਆਂ ਨੂੰ 32.20 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ
Punjab News : ਅਸ਼ੀਰਵਾਦ ਸਕੀਮ ਤਹਿਤ 9 ਜ਼ਿਲ੍ਹਿਆਂ ਦੇ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਮਿਲੇਗਾ ਲਾਭ
James Anderson : ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਿਹਾ
James Anderson : ਐਂਡਰਸਨ ਦਾ ਟੈਸਟ ਕਰੀਅਰ ਲਾਰਡਜ਼ ’ਚ ਜ਼ਿੰਬਾਬਵੇ ਵਿਰੁਧ ਸ਼ੁਰੂ ਹੋਇਆ ਸੀ ਅਤੇ ਉਸੇ ਸਥਾਨ ’ਤੇ ਖਤਮ ਹੋ ਗਿਆ
Swati Maliwal Case : ਅਦਾਲਤ ਨੇ CM ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ
Swati Maliwal Case : ਹਾਈ ਕੋਰਟ ਨੇ ਕਿਹਾ -ਉਨ੍ਹਾਂ ਨੂੰ ਰਾਹਤ ਦੇਣ ਲਈ ਕੋਈ ਉਚਿਤ ਆਧਾਰ ਨਹੀਂ ਹੈ
Fazilka News : ਫਾਜ਼ਿਲਕਾ ਦੀ ਦਾਣਾ ਮੰਡੀ ’ਚ ਬਣੇ ਬੋਰਵੈਲ ਵਿਚ ਡਿਗਿਆ ਬੱਚਾ
Fazilka News : ਪ੍ਰਸ਼ਾਸਨ ਨੇ ਮੁਸਤੈਦੀ ਨਾਲ ਬੱਚੇ ਨੂੰ ਬੋਰਵੈਲ ਵਿਚੋਂ ਕੱਢ ਸਰਕਾਰੀ ਹਸਪਤਾਲ ਕਰਵਾਇਆ ਭਰਤੀ
Chandigarh News : ਪੰਜਾਬ ਵੱਲੋਂ ਨੌਜਵਾਨਾਂ ਨੂੰ ਉੱਭਰਦੀਆਂ ਡਰੋਨ ਤਕਨੀਕਾਂ ਦੀ ਸਿਖ਼ਲਾਈ ਦੇਣ ਲਈ IIT ਰੋਪੜ ਨਾਲ ਸਮਝੌਤਾ ਸਹੀਬੱਧ
Chandigarh News : ਇਸ ਸਮਝੌਤੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਮਿਲਣਗੇ 29 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਮੌਕੇ: ਅਮਨ ਅਰੋੜਾ
Samvidhaan Hatya Diwas : ਕੇਂਦਰ ਸਰਕਾਰ ਨੇ 25 ਜੂਨ ਨੂੰ 'ਸੰਵਿਧਾਨ ਹੱਤਿਆ ਦਿਵਸ' ਵਜੋਂ ਮਨਾਉਣ ਦਾ ਕੀਤਾ ਐਲਾਨ
Samvidhaan Hatya Diwas : ਇੰਦਰਾ ਗਾਂਧੀ ਨੇ ਇਸ ਦਿਨ 1975 ’ਚ ਲਗਾ ਦਿੱਤੀ ਸੀ ਐਮਰਜੈਂਸੀ
UP News : ਯੂਪੀ ਦੇ 800 ਪਿੰਡ ’ਚ ਹੜ੍ਹ ਨਾਲ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ
UP News : ਦਿੱਲੀ-ਲਖਨਊ ਹਾਈਵੇਅ 'ਤੇ 3 ਫੁੱਟ ਤੱਕ ਪਾਣੀ, ਬਦਰੀਨਾਥ ਮਾਰਗ 'ਤੇ ਜ਼ਮੀਨ ਖਿਸਕਣ ਕਾਰਨ 4 ਹਜ਼ਾਰ ਸ਼ਰਧਾਲੂ ਫਸੇ
Faridkot News : ਫਰੀਦਕੋਟ ’ਚ ਚਲਦੀ ਕਾਰ ਤੇ ਡਿੱਗਿਆ ਦਰੱਖਤ, 1 ਦੀ ਮੌਤ, ਚਾਰ ਜਖ਼ਮੀ
Faridkot News : 13 ਸਾਲ ਸਕੂਲੀ ਵਿਦਿਅਰਥਣ ਵਜੀਫੇ ਲਈ ਦੇਣ ਜਾ ਰਹੀ ਸੀ ਪੇਪਰ
Raikot News : ਪਿੰਡ ਲੋਹਟਬੱਦੀ ਦੀ 23 ਸਾਲਾ ਲੜਕੀ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ , ਕੰਮ ਨਾ ਮਿਲਣ ਕਰਕੇ ਸੀ ਪ੍ਰੇਸ਼ਾਨ
ਪਿਛਲੇ ਸਾਲ ਅਗਸਤ ਮਹੀਨੇ 'ਚ ਸਟੱਡੀ ਵੀਜ਼ੇ 'ਤੇ ਗਈ ਸੀ ਵਿਦੇਸ਼
Gangster Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਨਾਲ ਜੁੜੀ ਵੱਡੀ ਖਬਰ, ਚੰਡੀਗੜ੍ਹ ਕੀਤਾ ਜਾਵੇਗਾ ਸ਼ਿਫਟ
Gangster Lawrence Bishnoi: ਬਠਿੰਡਾ ਜੇਲ 'ਚ ਬੰਦ ਗੈਂਗਸਟਰ ਨੇ ਲਾਰੈਂਸ ਨੂੰ ਪੁਲਿਸ ਹਿਰਾਸਤ 'ਚੋਂ ਭਜਾਉਣ ਦੀ ਕੀਤੀ ਸੀ ਕੋਸ਼ਿਸ