ਖ਼ਬਰਾਂ
Chhattisgarh News : ਰਾਏਪੁਰ ’ਚ ਚਾਰ ਪੁਲਿਸ ਕਰਮਚਾਰੀਆਂ ਨੇ ਮੰਗੀ ਮਾਫ਼ੀ, ਗੁਰਦੁਆਰੇ ’ਚ ਜੋੜੇ ਸਾਫ਼ ਕਰਨ ਦੀ ਮਿਲੀ ਸਜ਼ਾ
Chhattisgarh News : ਪੁਲਿਸ ਮੁਲਾਜ਼ਮਾਂ ਨੇ ਸਿੱਖ ਡਰਾਈਵਰ ਨਾਲ ਮਾਰਕੁੱਟ ਦੌਰਾਨ ਉਤਾਰ ਦਿੱਤੀ ਸੀ ਦਸਤਾਰ
Shubhkaran News: ਸ਼ੁਭਕਰਨ ਦੀ ਭੈਣ ਨੇ ਜੁਆਇਨ ਕੀਤੀ ਪੰਜਾਬ ਪੁਲਿਸ 'ਚ ਨੌਕਰੀ
Shubhkaran News: ਸੀਐਮ ਭਗਵੰਤ ਮਾਨ ਨੇ ਦਿੱਤਾ ਸੀ ਨਿਯੁਕਤੀ ਪੱਤਰ
Hyderabad News : ਆਈਆਰਐਸ ਅਧਿਕਾਰੀ ਔਰਤ ਤੋਂ ਮਰਦ ਬਣੀ, 35 ਸਾਲਾ ਅਧਿਕਾਰੀ ਨੇ ਆਪਣਾ ਲਿੰਗ ਬਦਲਿਆ
ਵਿੱਤ ਮੰਤਰਾਲੇ ਨੇ ਅਧਿਕਾਰਤ ਰਿਕਾਰਡ ’ਚ ਨਾਮ ਐੱਮ ਅਨੁਸੂਈਆਂ ਦੀ ਥਾਂ ਬਦਲ ਕੇ ਸ਼੍ਰੀ ਐਮ ਅਨੁਕਤਿਰ ਸੂਰਿਆ
ICC Champions Trophy 2025: ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ
ICC Champions Trophy 2025: ਦੁਬਈ 'ਚ ਭਾਰਤ ਦੇ ਮੈਚ ਕਰਵਾਉਣ ਲਈ BCCI ICC ਨੂੰ ਕਰੇਗੀ ਅਪੀਲ
Railway News: ਹੁਣ ਤੁਸੀਂ ਰੇਲ ਟਿਕਟਾਂ ਦੇ ਨਾਲ ਮੈਟਰੋ ਦੀਆਂ ਟਿਕਟਾਂ ਵੀ ਖਰੀਦ ਸਕੋਗੇ
Railway News: IRCTC, DMRC ਅਤੇ CRIS ਵਿਚਕਾਰ ਹੋਇਆ ਸਮਝੌਤਾ
Colleges News: ਸਾਰੇ ਕਾਲਜਾਂ 'ਚ ਲਾਗੂ ਹੋਵੇਗਾ ਡਰੈੱਸ ਕੋਡ, 'ਹਿਜਾਬ ਵਿਵਾਦ' ਤੋਂ ਬਾਅਦ ਲਿਆ ਗਿਆ ਫੈਸਲਾ
Colleges News: ਡਰੈੱਸ ਕੋਡ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਪਹਿਰਾਵੇ 'ਤੇ ਪਾਬੰਦੀ ਹੋਵੇਗੀ।
Punjab News: ਕਪੂਰਥਲਾ ਦੀ ਮਾਡਰਨ ਜੇਲ ’ਚ ਗੋਲੀ ਲੱਗਣ ਨਾਲ CRPF ਦੇ ਜਵਾਨ ਦੀ ਹੋਈ ਮੌਤ
Punjab News: ਪ੍ਰਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਬੀਐਨਐਸ ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
Bob Blackman: 'ਇਕ ਹੱਥ 'ਚ ਬਾਈਬਲ ਅਤੇ ਦੂਜੇ ਹੱਥ 'ਚ ਭਗਵਦ ਗੀਤਾ', ਯੂਕੇ ਦੇ ਕੰਜ਼ਰਵੇਟਿਵ ਆਗੂ ਬੌਬ ਬਲੈਕਮੈਨ ਨੇ ਸਾਂਸਦ ਵਜੋਂ ਚੁੱਕੀ ਸਹੁੰ
British MP Bob Blackman: 2019 ਵਿੱਚ ਪਹਿਲੀ ਵਾਰ ਬਲੈਕਮੈਨ ਨੂੰ ਭਗਵਦ ਗੀਤਾ ਨਾਲ ਸਹੁੰ ਚੁੱਕਦੇ ਦੇਖਿਆ ਗਿਆ।
Punjab News: ਰੁਬਿੰਦਰਜੀਤ ਸਿੰਘ ਬਰਾੜ ਬਣੇ ਯੂਟੀ ਦੇ ਡਾਇਰੈਕਟਰ ਹਾਇਰ ਐਜੂਕੇਸ਼ਨ
Punjab News: ਅਮਨਦੀਪ ਸਿੰਘ ਭੱਟੀ ਨੂੰ ਵਧੀਕ ਡੀਸੀ ਤੇ ਸਕੱਤਰ ਉੱਚ ਸਿੱਖਆ ਦੀ ਦਿੱਤੀ ਗਈ ਜ਼ਿੰਮੇਵਾਰੀ
Euro Cup : ਲਗਾਤਾਰ ਦੂਜੀ ਵਾਰ ਯੂਰੋ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਇੰਗਲੈਂਡ, ਨੀਦਰਲੈਂਡ ਨੂੰ 2-1 ਨਾਲ ਹਰਾਇਆ
Euro Cup: ਪਹਿਲੀ ਵਾਰ ਵਿਦੇਸ਼ 'ਚ ਆਯੋਜਿਤ ਕਿਸੇ ਵੱਡੇ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੀ ਇੰਗਲੈਂਡ