ਖ਼ਬਰਾਂ
Chhattisgarh News : ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ 8 ਲੱਖ ਦੀ ਇਨਾਮੀ ਮਹਿਲਾ ਨਕਸਲੀ ਢੇਰ
ਮਹਿਲਾ ਨਕਸਲੀ ਦੀ ਲਾਸ਼ ਤੋਂ ਇਲਾਵਾ ਮੌਕੇ ਤੋਂ 2 ਰਾਈਫਲਾਂ ਬਰਾਮਦ ਹੋਈਆਂ
ਟ੍ਰੇਡਮਾਰਕ ਦੀ ਉਲੰਘਣਾ: ਪਤੰਜਲੀ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ 50 ਲੱਖ ਰੁਪਏ ਜਮ੍ਹਾ ਕਰਨ ਦਾ ਨਿਰਦੇਸ਼
ਹਾਈ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 19 ਜੁਲਾਈ ਨੂੰ ਕਰੇਗੀ।
Sikhs in Malaysia: ਮਲੇਸ਼ੀਆਈ ਵਿਅਕਤੀ ਨੂੰ ਅਪਣੀ ਸਿੱਖ ਪਛਾਣ ਲਈ ਕਰਨਾ ਪੈ ਰਿਹੈ ਸੰਘਰਸ਼, ਅਦਾਲਤ ’ਚ ਪੁੱਜਾ ਕੇਸ
Sikhs in Malaysia:ਮਲੇਸ਼ੀਆ ਵਿੱਚ ਇੱਕ ਸਿੱਖ ਵਿਅਕਤੀ ਦੀ ਪਛਾਣ ਦੇ ਸੰਕਟ, ਸਿਰਫ ਸ਼ਰੀਆ ਅਦਾਲਤ ਹੀ ਫੈਸਲਾ ਕਰ ਸਕਦੀ ਹੈ: ਵੇਰਵੇ
High Court News : ਮਾਮੂਲੀ ਅਪਰਾਧਾਂ ਲਈ ਅਪਰਾਧੀ ਨੂੰ ਪਹਿਲੀ ਵਾਰ ਜੇਲ੍ਹ ਭੇਜਣਾ ਉਨ੍ਹਾਂ ਨੂੰ ਅਪਰਾਧ ਵੱਲ ਤੋਰਦਾ ਹੈ
High Court News : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰੋਬੇਸ਼ਨ ਅਤੇ ਬਹਾਲ ਨਿਆਂ ਦੀ ਕੀਤੀ ਵਕਾਲਤ
Landslide in Uttarakhand : ਉਤਰਾਖੰਡ 'ਚ ਜ਼ਮੀਨ ਖਿਸਕਣ ਕਾਰਨ ਡਿੱਗਿਆ ਪਹਾੜ , ਬਦਰੀਨਾਥ ਨੈਸ਼ਨਲ ਹਾਈਵੇਅ ਬੰਦ
ਜ਼ਮੀਨ ਖਿਸਕਣ ਕਾਰਨ ਸੜਕ ਦੇ ਦੋਵੇਂ ਪਾਸੇ ਸੈਂਕੜੇ ਲੋਕ ਅਤੇ ਵਾਹਨ ਫਸ ਗਏ
Jalandhar West By-Election : ਜਲੰਧਰ ਜ਼ਿਮਨੀ ਚੋਣ 'ਚ ਦੁਪਹਿਰ 1 ਵਜੇ ਤੱਕ ਹੋਈ 34.04% ਵੋਟਿੰਗ
ਇਸ ਸੀਟ 'ਤੇ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਹੈ
Punjab Police: ਪੰਜਾਬ ਵਿਚ 8 ਅਸਲਾ ਤਸਕਰ ਗ੍ਰਿਫਤਾਰ, ਜਾਅਲੀ ਅਸਲਾ ਲਾਇਸੈਂਸ ਬਣਾ ਕੇ ਨਾਜਾਇਜ਼ ਹਥਿਆਰਾਂ ਦੀ ਕਰਦੇ ਸਨ ਤਸਕਰੀ
Punjab Police: ਪੁਲਿਸ ਨੇ ਪੈਟਰੋਲ, ਰਿਵਾਲਵਰ, ਡਬਲ ਬੈਰਲ ਰਾਈਫਲ ਤੇ ਜਾਅਲੀ ਦਸਤਾਵੇਜ਼ ਕੀਤੇ ਬਰਾਮਦ
Punjab News: ਪੰਜਾਬ 'ਚ 15 ਜੁਲਾਈ ਤੋਂ ਹੋਣਗੇ ਸਰਕਾਰੀ ਵਿਭਾਗਾਂ ਵਿੱਚ ਤਾਇਨਾਤ ਮੁਲਾਜ਼ਮਾਂ ਦੇ ਤਬਾਦਲੇ!
Punjab News: ਇਹ ਪ੍ਰਕਿਰਿਆ 1 ਮਹੀਨੇ ਤੱਕ ਚੱਲੇਗੀ
Miss AI : ਹਿਜਾਬ ਪਹਿਨਣ ਵਾਲੀ ਕੇਂਜ਼ਾ ਲੈਲੀ ਬਣੀ ਦੁਨੀਆਂ ਦੀ ਪਹਿਲੀ ਮਿਸ ਏਆਈ ਵਰਲਡ
Miss AI : ਭਾਰਤ ਦੀ AI ਜ਼ਾਰਾ ਸ਼ਤਵਾਰੀ ਟਾਪ 10 ’ਚ ਥਾਂ ਬਣਾਉਣ ਵਿਚ ਰਹੀ ਕਾਮਯਾਬ
Jalandhar by Election: ਜਲੰਧਰ ਜ਼ਿਮਨੀ ਚੋਣ 'ਚ ਸਵੇਰੇ 11 ਵਜੇ ਤੱਕ 23.04 ਫੀਸਦੀ ਵੋਟਿੰਗ, ਮੁੱਖ ਕਮਿਸ਼ਨਰ ਦਫਤਰ ਪਹੁੰਚੀ ਕਾਂਗਰਸ
Jalandhar by Election: 'ਆਪ' ਉਮੀਦਵਾਰ ਦੇ ਸਾਬਕਾ ਮੰਤਰੀ ਪਿਤਾ ਨੇ ਭਾਜਪਾ ਤੋਂ ਬਣਾਈ ਦੂਰੀ