ਖ਼ਬਰਾਂ
Water News: ਸਤੰਬਰ 2023 ਪਿੱਛੋਂ ਪਹਿਲੀ ਵਾਰ ਦੇਸ਼ ਦੇ ਮੁੱਖ ਭੰਡਾਰਾਂ ’ਚ ਪਾਣੀ ਦਾ ਪੱਧਰ ਵਧਿਆ
Water News: ਭਾਰਤ ਭਰ ਵਿੱਚ ਭਾਰੀ ਬਾਰਸ਼ ਦੇ ਦੌਰਾਨ ਪਿਛਲੇ ਸਾਲ ਸਤੰਬਰ ਤੋਂ ਬਾਅਦ ਪਹਿਲੀ ਵਾਰ ਦੇਸ਼ ਦੇ ਮੁੱਖ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ
Euro 2024 News:12 ਸਾਲਾਂ ਬਾਅਦ ਯੂਰੋ ਕੱਪ ਫਾਈਨਲ 'ਚ ਪਹੁੰਚਿਆ ਸਪੇਨ, ਸੈਮੀਫਾਈਨਲ 'ਚ ਫਰਾਂਸ ਨੂੰ 2-1 ਨਾਲ ਹਰਾਇਆ
Euro 2024 News: 4 ਮਿੰਟ ਵਿੱਚ ਦੋ ਗੋਲ ਕੀਤੇ
Election News: 7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ: ਬੰਗਾਲ ਦੀਆਂ 4 ਸੀਟਾਂ 'ਤੇ ਵੱਧ ਤੋਂ ਵੱਧ ਵੋਟਿੰਗ
Election News: ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ
Uttar Pradesh Accident News: ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, 18 ਲੋਕਾਂ ਦੀ ਹੋਈ ਮੌਤ
Uttar Pradesh Accident News: ਟੈਂਕਰ ਨਾਲ ਟਕਰਾਈ ਸਲੀਪਰ ਬੱਸ
Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਗੂੜੀ ਨੀਂਦ ਵਿਚ ਸੁੱਤੇ ਲੋਕ ਘਰਾਂ ਤੋਂ ਭੱਜੇ ਬਾਹਰ
Earthquake News: 4.5 ਮਾਪੀ ਗਈ ਤੀਬਰਤਾ
Jalandhar by-election: ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ: ਕਾਂਗਰਸ-ਭਾਜਪਾ ਤੇ 'ਆਪ' ਵਿਚਾਲੇ ਤਿਕੋਣੀ ਮੁਕਾਬਲਾ
Jalandhar by-election: ਹਰ ਵਾਰ ਨਵੀਂ ਪਾਰਟੀ ਸੀਟ ਜਿੱਤਦੀ ਰਹੀ
2023 ਦੇ ਪੁੰਛ ਅਤਿਵਾਦੀ ਹਮਲੇ ਦੀ ਜਾਂਚ ਕਰੇਗੀ ਐਨ.ਆਈ.ਏ.
ਇਸ ਹਮਲੇ ’ਚ 5 ਜਵਾਨ ਸ਼ਹੀਦ ਹੋ ਗਏ ਸਨ
ਰੇਲ ਗੱਡੀ ’ਚ ਸਫ਼ਰ ਕਰਨ ਵਾਲਿਆਂ ਨੂੰ ਛੇਤੀ ਹੀ ਮਿਲਣ ਵਾਲੀ ਹੈ ਵੱਡੀ ਸਹੂਲਤ, ਜਾਣੋ ਉੱਤਰੀ ਰੇਲਵੇ ਨੇ ਕੀ ਕੀਤਾ ਐਲਾਨ
ਅਗਲੇ ਦੋ ਸਾਲਾਂ ’ਚ 10,000 ਨਾਨ-ਏਸੀ ਕੋਚ ਬਣਨ ਤੋਂ ਬਾਅਦ ਕੁਲ ਮੁਸਾਫ਼ਰ ਕੋਚਾਂ ’ਚ ਉਨ੍ਹਾਂ ਦੀ ਹਿੱਸੇਦਾਰੀ 22 ਫੀ ਸਦੀ ਵਧ ਜਾਵੇਗੀ
ਹਾਥਰਸ ਭਾਜੜ ਮਾਮਲੇ ’ਚ ਵੱਡੀ ਸਾਜ਼ਸ਼ ਦੀ ਸੰਭਾਵਨਾ ਤੋਂ ਇਨਕਾਰ ਨਹੀਂ : ਐਸ.ਆਈ.ਟੀ. ਰੀਪੋਰਟ
ਰੀਪੋਰਟ ’ਚ ਸਥਾਨਕ ਪ੍ਰਸ਼ਾਸਨ ਦੀ ਲਾਪਰਵਾਹੀ ਵਲ ਵੀ ਇਸ਼ਾਰਾ ਕੀਤਾ ਗਿਆ ਹੈ, ਜਿਸ ਕਾਰਨ ਇਹ ਘਟਨਾ 2 ਜੁਲਾਈ ਨੂੰ ਵਾਪਰੀ
PM ਮੋਦੀ ਰੂਸ ਦੇ ਸਰਵਉੱਚ ਸਰਕਾਰੀ ਸਨਮਾਨ ਨਾਲ ਸਨਮਾਨਿਤ, ਭਾਰਤ ਦੇ ਲੋਕਾਂ ਅਤੇ ਭਾਰਤ-ਰੂਸ ਦੇ ਦੋਸਤੀ ਨੂੰ ਸਮਰਪਿਤ ਕੀਤਾ ਪੁਰਸਕਾਰ
ਪ੍ਰਧਾਨ ਮੰਤਰੀ ਮੋਦੀ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਨੇਤਾ ਹਨ