ਖ਼ਬਰਾਂ
ਰੇਲ ਗੱਡੀ ’ਚ ਸਫ਼ਰ ਕਰਨ ਵਾਲਿਆਂ ਨੂੰ ਛੇਤੀ ਹੀ ਮਿਲਣ ਵਾਲੀ ਹੈ ਵੱਡੀ ਸਹੂਲਤ, ਜਾਣੋ ਉੱਤਰੀ ਰੇਲਵੇ ਨੇ ਕੀ ਕੀਤਾ ਐਲਾਨ
ਅਗਲੇ ਦੋ ਸਾਲਾਂ ’ਚ 10,000 ਨਾਨ-ਏਸੀ ਕੋਚ ਬਣਨ ਤੋਂ ਬਾਅਦ ਕੁਲ ਮੁਸਾਫ਼ਰ ਕੋਚਾਂ ’ਚ ਉਨ੍ਹਾਂ ਦੀ ਹਿੱਸੇਦਾਰੀ 22 ਫੀ ਸਦੀ ਵਧ ਜਾਵੇਗੀ
ਹਾਥਰਸ ਭਾਜੜ ਮਾਮਲੇ ’ਚ ਵੱਡੀ ਸਾਜ਼ਸ਼ ਦੀ ਸੰਭਾਵਨਾ ਤੋਂ ਇਨਕਾਰ ਨਹੀਂ : ਐਸ.ਆਈ.ਟੀ. ਰੀਪੋਰਟ
ਰੀਪੋਰਟ ’ਚ ਸਥਾਨਕ ਪ੍ਰਸ਼ਾਸਨ ਦੀ ਲਾਪਰਵਾਹੀ ਵਲ ਵੀ ਇਸ਼ਾਰਾ ਕੀਤਾ ਗਿਆ ਹੈ, ਜਿਸ ਕਾਰਨ ਇਹ ਘਟਨਾ 2 ਜੁਲਾਈ ਨੂੰ ਵਾਪਰੀ
PM ਮੋਦੀ ਰੂਸ ਦੇ ਸਰਵਉੱਚ ਸਰਕਾਰੀ ਸਨਮਾਨ ਨਾਲ ਸਨਮਾਨਿਤ, ਭਾਰਤ ਦੇ ਲੋਕਾਂ ਅਤੇ ਭਾਰਤ-ਰੂਸ ਦੇ ਦੋਸਤੀ ਨੂੰ ਸਮਰਪਿਤ ਕੀਤਾ ਪੁਰਸਕਾਰ
ਪ੍ਰਧਾਨ ਮੰਤਰੀ ਮੋਦੀ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਨੇਤਾ ਹਨ
Haryana :ਪਿੰਡ ਅਮੁਪੁਰ 'ਚ 4 ਸਿੱਖ ਪਰਿਵਾਰਾਂ ਦੇ ਪ੍ਰਸ਼ਾਸਨ ਵੱਲੋਂ ਤੋੜੇ ਗਏ ਘਰ,SGPC ਵੱਲੋਂ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ
ਭਾਜਪਾ ਦੀ ਸਿੱਖ ਵਿਰੋਧੀ ਨੀਤੀ ਸਿੱਖ ਪਰਿਵਾਰਾਂ ਦੇ ਉਜਾੜੇ ਨਾਲ ਇੱਕ ਵਾਰ ਫਿਰ ਹੋਈ ਉਜਾਗਰ : ਜਥੇਦਾਰ ਮਸਾਣਾ ਤੇ ਭਾਈ ਗਰੇਵਾਲ
Gautam Gambhir : ਗੌਤਮ ਗੰਭੀਰ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਨਿਯੁਕਤ, ਭਾਰਤੀ ਕ੍ਰਿਕਟ ਦੀ ਸੇਵਾ ਨੂੰ ਦਸਿਆ ਸੱਭ ਤੋਂ ਵੱਡਾ ਸਨਮਾਨ
ਕਿਹਾ, ਟੀਮ ਲਈ ਨਤੀਜੇ ਦੇਣ ਲਈ ਅਪਣੀ ਪੂਰੀ ਤਾਕਤ ਲਗਾ ਦੇਵਾਂਗਾ
ਕਰਤਾਰਪੁਰ ਕੋਰੀਡੋਰ ‘ਜ਼ੀਰੋ ਲਾਈਨ’ ’ਤੇ ਚਿਰਉਡੀਕਵੇਂ ਪੁਲ ਦਾ ਨਿਰਮਾਣ ਪੂਰਾ, ਪਰ ਸ਼ਰਧਾਲੂਆਂ ਲਈ ਤਾਂ ਹੀ ਖੁੱਲ੍ਹ ਸਕੇਗਾ ਜੇ...
ਹੁਣ ਇਹ ਭਾਰਤ ’ਤੇ ਨਿਰਭਰ ਹੈ ਕਿ ਉਹ ਪੁਲ ਦੇ ਅਪਣੇ ਹਿੱਸੇ ਨੂੰ ਪੂਰਾ ਕਰੇ : ਕਰਤਾਰਪੁਰ ਮੈਨੇਜਮੈਂਟ ਯੂਨਿਟ ਦੇ ਉਪ ਸਕੱਤਰ ਸੈਫੁੱਲਾ ਖੋਖਰ
BMW Hit-And-Run Case : BMW ਨਾਲ ਸਕੂਟਰ ਨੂੰ ਟੱਕਰ ਮਾਰ ਕੇ ਭੱਜਣ ਵਾਲਾ ਨੌਜਵਾਨ ਗ੍ਰਿਫਤਾਰ
ਮਿਹਿਰ ਸ਼ਾਹ ਦੇ ਪਿਤਾ ਰਾਜੇਸ਼ ਸ਼ਾਹ ਨੇ ਆਪਣੇ ਬੇਟੇ ਨੂੰ ਭਜਾਉਣ ਵਿਚ ਸਰਗਰਮ ਭੂਮਿਕਾ ਨਿਭਾਈ : ਪੁਲਿਸ
Bathinda News : ਪੁਲਿਸ ਨੇ ਨਸ਼ਾ ਤਸਕਰ ਦੇ 7 ਬੈਂਕ ਖਾਤਿਆਂ ਨੂੰ ਕੀਤਾ ਫਰੀਜ਼
Bathinda News : ਨਸ਼ਾ ਤਸਕਰ ਦੇ ਖਾਤਿਆਂ ’ਚ ਕੁੱਲ 1 ਕਰੋੜ 7 ਲੱਖ 6 ਹਜ਼ਾਰ ਰੁਪਏ
PM Modi : ਬੰਬਾਂ, ਬੰਦੂਕਾਂ ਅਤੇ ਗੋਲੀਆਂ ਵਿਚਾਲੇ ਸ਼ਾਂਤੀ ਵਾਰਤਾ ਸਫਲ ਨਹੀਂ ਹੁੰਦੀ : ਮੋਦੀ
'ਜੰਗ ਦੇ ਮੈਦਾਨ ’ਚ ਕਿਸੇ ਵੀ ਸੰਘਰਸ਼ ਦਾ ਹੱਲ ਸੰਭਵ ਨਹੀਂ '
Singapur : ਸਿੰਗਾਪੁਰ ’ਚ ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ 13 ਸਾਲ ਦੀ ਕੈਦ
ਆਰੋਪੀ ਨੂੰ ਕੋਰੜੇ ਵੀ ਪੈਣਗੇ