ਖ਼ਬਰਾਂ
ਨਾਟੋ ਦੇਸ਼ਾਂ ’ਚ ਕੈਨੇਡਾ ਰਹਿ ਗਿਆ ਇਕੱਲਾ
ਨਹੀਂ ਕਰ ਸਕਿਆ ਤੈਅਸ਼ੁਦਾ ਰੱਖਿਆ ਖ਼ਰਚ, ਫ਼ੌਜੀ ਸਾਜ਼ੋ-ਸਾਮਾਨ ਹੋਇਆ ਪੁਰਾਣਾ
ਰੂਸ ’ਚ ਦੋ ਭਾਰਤੀ ਵਣਜ ਦੂਤਾਵਾਸ ਖੋਲ੍ਹੇ ਜਾਣਗੇ: ਮੋਦੀ
ਰੂਸ ਦੇ ਕਜ਼ਾਨ ਅਤੇ ਯੇਕਾਟੇਰਿਨਬਰਗ ਵਿਚ ਖੋਲ੍ਹੇ ਜਾਣਗੇ ਭਾਰਤੀ ਕੌਂਸਲੇਟ
Abohar News : ਅਬੋਹਰ 'ਚ ਘਰੇਲੂ ਝਗੜੇ ਕਾਰਨ ਆਪਣੇ ਛੋਟੇ ਭਰਾ ਦਾ ਕਤਲ ਕਰਨ ਵਾਲੇ ਆਰੋਪੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਬੀਤੇ ਦਿਨੀਂ ਘਰੇਲੂ ਝਗੜੇ ਕਾਰਨ ਛੋਟੇ ਭਰਾ ਦੀ ਛਾਤੀ 'ਚ ਪੇਚਕਸ ਮਾਰ ਕੇ ਕਰ ਦਿੱਤੀ ਸੀ ਹੱਤਿਆ
ਮੋਦੀ ਦੇ ਰੂਸ ਦੌਰੇ ਤੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਖ਼ਫ਼ਾ
ਰੂਸ ਦੇ ਤਾਜ਼ਾ ਹਮਲੇ 'ਚ 37 ਵਿਅਕਤੀਆਂ ਦੀ ਮੌਤ ਕਾਰਣ ਪੈਦਾ ਹੋਈ ਭੜਕਾਹਟ
Haryana News : ਵੈਟ ਘੁਟਾਲੇ ਮਾਮਲੇ 'ਚ ED ਨੇ ਹਰਿਆਣਾ 'ਚ 14 ਥਾਵਾਂ 'ਤੇ ਕੀਤੀ ਛਾਪੇਮਾਰੀ
Haryana News : ਇਨ੍ਹਾਂ ਥਾਵਾਂ 'ਤੇ ਤਿੰਨ ਹਰਿਆਣਾ ਸਿਵਲ ਸਰਵਿਸ ਅਧਿਕਾਰੀ ਅਤੇ ਕੁਝ ਹੋਰ ਪ੍ਰਾਈਵੇਟ ਵਿਅਕਤੀ ਹਨ ਸ਼ਾਮਲ
Punjab BJP : ਪੰਜਾਬ BJP ਦੇ ਦਫ਼ਤਰ ਆਈ ਧਮਕੀ ਭਰੀ ਚਿੱਠੀ
Punjab BJP: ਜਿਸ ਤੋਂ ਬਾਅਦ ਪੁਲਿਸ ਨੇ ਪੱਤਰ ਵਿੱਚ ਮਿਲੀ ਸਮੱਗਰੀ ਨੂੰ ਜਾਂਚ ਲਈ ਭੇਜ ਦਿੱਤਾ ਹੈ।
ਅਮਰੀਕਾ ਦੀ ਝੀਲ ’ਚ ਡੁੱਬਣ ਨਾਲ ਇਕ ਭਾਰਤੀ ਸਣੇ ਦੋ ਸੈਲਾਨੀਆਂ ਦੀ ਮੌਤ
ਗਲੇਸ਼ੀਅਰ ਦੀ ਬਰਫ਼ ਵਧੇਰੇ ਪਿਘਲਣ ਕਾਰਣ ਝੀਲ 'ਚ ਪਾਣੀ ਦਾ ਪੱਧਰ ਵਧਿਆ ਹੋਇਆ ਸੀ
ਲੁਧਿਆਣਾ ਦੇ ਹਿੰਦੂ ਨੇਤਾਵਾਂ ਵੱਲੋਂ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਅਤੇ ਜੁਆਇੰਟ ਸੀਪੀ ਜਸਕਿਰਨ ਤੇਜਾ ਨਾਲ ਕੀਤੀ ਅਹਿਮ ਮੀਟਿੰਗ
ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ
Delhi Excise Policy Case : ਦਿੱਲੀ ਕੋਰਟ ਨੇ ਅਰਵਿੰਦ ਕੇਜਰੀਵਾਲ ਖਿਲਾਫ਼ ED ਦੀ ਚਾਰਜਸ਼ੀਟ ਦਾ ਲਿਆ ਨੋਟਿਸ, ਪ੍ਰੋਡਕਸ਼ਨ ਵਾਰੰਟ ਜਾਰੀ
ਇਸ ਮਾਮਲੇ ਦੀ ਅਗਲੀ ਸੁਣਵਾਈ 12 ਜੁਲਾਈ ਨੂੰ ਹੋਵੇਗੀ
ਸ਼ਰਮਨਾਕ : ਅਧਿਆਪਕ ਨੇ ਵਿਦਿਆਰਥਣਾਂ ਨਾਲ ਕੀਤੀ ਛੇੜਛਾੜ
Shameful: ਪਰਿਵਾਰਕ ਮੈਂਬਰਾਂ ਨੇ ਸਕੂਲ 'ਚ ਕੀਤਾ ਰੋਸ ਪ੍ਰਦਰਸ਼ਨ