ਖ਼ਬਰਾਂ
Ludhiana News : ਵਿਜੀਲੈਂਸ ਬਿਊਰੋ ਨੇ 5000 ਰੁਪਏ ਰਿਸ਼ਵਤ ਲੈਂਦੇ ਪਟਵਾਰੀ ਨੂੰ ਰੰਗੇ ਕੀਤਾ ਗ੍ਰਿਫਤਾਰ
ਉਕਤ ਪਟਵਾਰੀ ਨੇ ਆਪਣੇ ਨਿੱਜੀ ਸਹਾਇਕ ਰਾਹੀਂ ਜ਼ਮੀਨ ਦਾ ਇੰਤਕਾਲ ਕਰਵਾਉਣ ਬਦਲੇ ਲਈ ਸੀ 5000 ਰੁਪਏ ਰਿਸ਼ਵਤ
Jammu & Kashmir Terrorists attack : ਕਠੂਆ ’ਚ ਅੱਤਵਾਦੀਆਂ ਨੇ ਫ਼ੌਜ ਦੀਆਂ ਗੱਡੀਆਂ ’ਤੇ ਕੀਤੀ ਗੋਲੀਬਾਰੀ ,4 ਜਵਾਨ ਸ਼ਹੀਦ, 6 ਹੋਰ ਜ਼ਖ਼ਮੀ
ਅੱਤਵਾਦੀਆਂ ਨੇ ਫੌਜ ਦੀ ਗੱਡੀਆਂ ਨੂੰ ਬਣਾਇਆ ਨਿਸ਼ਾਨਾ
Ludhiana News : 2,70,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਉਕਤ ASI ਨੇ ਥਾਣੇ 'ਚ ਦਰਜ ਇੱਕ ਕੇਸ ਵਿੱਚ IPC ਦੀ ਧਾਰਾ 307, 379-ਬੀ ਜੋੜਨ ਦੀਆਂ ਧਮਕੀਆਂ ਦੇ ਕੇ ਲਈ ਸੀ ਰਿਸ਼ਵਤ
ਕਾਨੂੰਨ ਵਿਵਸਥਾ 'ਤੇ ਰਾਜਾ ਵੜਿੰਗ ਅਤੇ ਸੁਨੀਲ ਜਾਖੜ ਨੂੰ ਮਲਵਿੰਦਰ ਕੰਗ ਨੇ ਦਿੱਤਾ ਜਵਾਬ
ਕਿਹਾ- ਤੁਹਾਡੀ ਸਰਕਾਰ 'ਚ ਗੈਂਗਸਟਰਾਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਜਾਂਦੀ ਸੀ, ਜੋ ਮਾਹੌਲ ਖ਼ਰਾਬ ਕਰਦੇ ਸਨ
ਕੇਂਦਰੀ ਮੰਤਰੀ ‘ਸ਼ਾਂਤਨੂ ਠਾਕੁਰ ਨੇ ਤਸਕਰ ਨੂੰ ਜਾਰੀ ਕੀਤਾ’ ਗਊ-ਮਾਸ ਬੰਗਲਾਦੇਸ਼ ਲਿਜਾਣ ਦਾ ਪਾਸ
ਮਹੂਆ ਮੋਇਤਰਾ ਨੇ ਸ਼ੇਅਰ ਕੀਤੀ ਕੇਂਦਰੀ ਮੰਤਰੀ ਵਲੋਂ ਜਾਰੀ ਪਾਸ ਦੀ ਫ਼ੋਟੋ
Satyendar Jain News : ਮਨੀ ਲਾਂਡਰਿੰਗ ਮਾਮਲੇ 'ਚ ਸਤਿੰਦਰ ਜੈਨ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਆਪਣਾ ਫੈਸਲਾ ਰੱਖਿਆ ਸੁਰੱਖਿਅਤ
ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਕੱਲ ਸੁਣਾਏਗੀ ਫੈਸਲਾ
ਪਾਕਿ ਸਰਕਾਰ ਵਲੋਂ ਦੋ ਹਜ਼ਾਰ ਮੰਗਤਿਆਂ ਦੇ ਪਾਸਪੋਰਟ ਰੱਦ
ਸਰਕਾਰ ਦਾ ਕਹਿਣਾ – ਇਹ ਮੰਗਤੇ ਦੇਸ਼ ਦਾ ਅਕਸ ਖ਼ਰਾਬ ਕਰ ਰਹੇ ਨੇ।
Barnala News : ਬਰਨਾਲਾ ਪੁਲਿਸ ਨੇ ਨਿਹੰਗ ਸਿੰਘ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ 2 ਵਿਅਕਤੀ ਕੀਤੇ ਕਾਬੂ, 2 ਫਰਾਰ
ਬੀਤੇ ਦਿਨੀਂ ਪਿੰਡ ਕਾਹਨੇਕੇ 'ਚ ਨਿਹੰਗ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਰ ਦਿੱਤਾ ਸੀ ਕਤਲ
Punjab News : BSF ਫਿਰੋਜ਼ਪੁਰ ਨੇ ਸਰਹੱਦ ਨੇੜਿਓ ਨਸ਼ੀਲੇ ਪਦਾਰਥਾਂ ਸਮੇਤ ਦੋ ਲੋਕਾਂ ਨੂੰ ਕੀਤਾ ਗਿਰਫਤਾਰ
Punjab News: ਤਲਾਸ਼ੀ ਦੌਰਾਨ ਇੱਕ ਕਿਲੋ ਹੈਰੋਇਨ ਅਤੇ ਤਿੰਨ ਮੋਬਾਈਲ ਫੋਨ ਬਰਾਮਦ।
Punjab News : ਡਾ. ਬਲਜੀਤ ਕੌਰ ਨੇ ਵੱਖ-ਵੱਖ ਆਂਗਣਵਾੜੀ ਯੂਨੀਅਨਾਂ ਨਾਲ ਕੀਤੀਆਂ ਮੀਟਿੰਗਾਂ
ਆਂਗਣਵਾੜੀ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ