ਖ਼ਬਰਾਂ
Uttarakhand Rain News: ਨਦੀ ਪਾਰ ਕਰ ਰਹੇ ਨੌਜਵਾਨਾਂ ਨਾਲ ਵਾਪਰਿਆ ਭਾਣਾ, ਅਚਾਨਕ ਨਦੀ 'ਚ ਆਇਆ ਤੇਜ਼ ਵਹਾਅ, ਫਿਰ ਜੋ ਹੋਇਆ ਉਹ.. ਵੇਖੋ ਵੀਡੀਓ
Uttarakhand Rain News: ਐਸਡੀਆਰਐਫ ਦੀ ਟੀਮ ਨੇ 10 ਨੌਜਵਾਨਾਂ ਨੂੰ ਬਚਾਇਆ
Kangana Ranaut Controversy: ਕੰਗਨਾ ਰਨੌਤ ਨੂੰ ਰੋਕਣ ਦੀ ਬਜਾਏ ਕੁਲਵਿੰਦਰ ਕੌਰ ਦਾ ਤਬਾਦਲਾ ਕਰ ਕੇ ਸਰਕਾਰ ਨੇ ਖੁੰਦਕ ਕੱਢੀ : ਸਰਨਾ
Kangana Ranaut Controversy: ਕੁਲਵਿੰਦਰ ਨੇ ਕੰਗਨਾ ਰਨੌਤ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਨਿਯਮਾਂ ਦੀ ਉਲੰਘਣਾ ਕਰਨ ਕਰ ਕੇ ਰੋਕਿਆ ਸੀ
Amritpal Singh News: ਅੰਮ੍ਰਿਤਪਾਲ ਸਿੰਘ ਅੱਜ ਐਮਪੀ ਵਜੋਂ ਦਿੱਲੀ ਵਿਚ ਚੁਕਣਗੇ ਸਹੁੰ, ਦਸ ਸ਼ਰਤਾਂ ਤੇ ਮਿਲੀ ਹੈ ਚਾਰ ਦਿਨਾਂ ਦੀ ਪੈਰੋਲ
Amritpal Singh News: ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ’ਚ ਹੀ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਦਿਤੀ ਜਾਵੇਗੀ
Team India : BCCI ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਟੀਮ ਇੰਡੀਆ ਨੂੰ ਦਿੱਤਾ 125 ਕਰੋੜ ਰੁਪਏ ਦਾ ਚੈੱਕ
ਕਪਤਾਨ ਰੋਹਿਤ ਸ਼ਰਮਾ ਨੇ ਦੇਸ਼ ਨੂੰ ਸਮਰਪਿਤ ਕੀਤੀ ਟਰਾਫੀ ,ਕਿਹਾ - ਟਰਾਫੀ ਹਰ ਭਾਰਤੀ ਲਈ
Gurdaspur News : ਪੰਜਾਬੀ ਨੌਜਵਾਨ ਦੀ ਵਿਦੇਸ਼ 'ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ , ਪਰਿਵਾਰ ਦਾ ਰੋ -ਰੋ ਬੁਰਾ ਹਾਲ
ਨੌਜਵਾਨ ਨੂੰ 7 ਮਹੀਨੇ ਪਹਿਲਾਂ ਕਰਜ਼ਾ ਲੈ ਕੇ ਭੇਜਿਆ ਸੀ ਅਰਮੇਨੀਆ
Punjab and Haryana High Court Chief Justice : ਜਸਟਿਸ ਸ਼ੀਲ ਨਾਗੂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨਿਯੁਕਤ
ਚੀਫ਼ ਜਸਟਿਸ ਦੀ ਨਿਯੁਕਤੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ
Punjab News : ਪੰਜਾਬ 'ਚ ਆਧਾਰ ਦਾ ਦਾਇਰਾ ਵਧਾਉਣ ਦੇ ਉਦੇਸ਼ ਨਾਲ ਯੂਆਈਡੀਏਆਈ ਵੱਲੋਂ ਖੇਤਰੀ ਵਰਕਸ਼ਾਪ
ਵਿਹਾਰਕ ਲਾਗੂਕਰਨ ਵਿਧੀ ਤੇ ਕਾਨੂੰਨੀ ਢਾਂਚੇ ਦੀ ਆਪਸੀ ਇਕਸਾਰਤਾ ਨਾਲ ‘ਆਧਾਰ’ ਪ੍ਰਭਾਵੀ ਪ੍ਰਸ਼ਾਸਨਿਕ ਸਾਧਨ ਵਜੋਂ ਉਭਰੇਗਾ : ਵਿਸ਼ੇਸ਼ ਮੁੱਖ ਸਕੱਤਰ
Road Accident : ਸ੍ਰੀ ਹਜ਼ੂਰ ਸਾਹਿਬ ਜਾਂਦੇ ਸਮੇਂ ਵਾਪਰਿਆ ਸੜਕ ਹਾਦਸਾ, 5 ਲੋਕਾਂ ਦੀ ਮੌਤ ,2 ਲੋਕਾਂ ਦੀਆਂ ਲਾਸ਼ਾਂ ਭੇਜੀਆਂ ਵਿਦੇਸ਼
ਕਾਰ ਤੇ ਟਰੱਕ ਵਿਚਾਲੇ ਹੋਈ ਟੱਕਰ
Punjab News : ਪੰਜਾਬ ਸਰਕਾਰ ਵੱਲੋਂ 10 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵੋਟਰਾਂ ਲਈ ਸਥਾਨਕ ਛੁੱਟੀ ਦਾ ਐਲਾਨ
Punjab News : ਇਹ ਛੁੱਟੀ ਅਧਿਕਾਰੀ/ਕਰਮਚਾਰੀ ਦੇ ਛੁੱਟੀ ਖਾਤੇ ’ਚੋਂ ਨਹੀਂ ਕੱਟੀ ਜਾਵੇਗੀ।
Team India Victory Parade : Zomato ਨੂੰ ਟੀਮ ਇੰਡੀਆ ਦੀ ਵਜ੍ਹਾ ਕਰਕੇ ਮੰਗਣੀ ਪਈ ਮੁਆਫ਼ੀ ! ਜਾਣੋ ਕੀ ਹੈ ਮਾਮਲਾ
ਅੱਜ ਮੁੰਬਈ ਦੀਆਂ ਸੜਕਾਂ 'ਤੇ ਟੀਮ ਇੰਡੀਆ ਦੇ ਪ੍ਰਸ਼ੰਸਕਾਂ ਦਾ ਹੜ੍ਹ ਆਇਆ ਹੋਇਆ ਹੈ