ਖ਼ਬਰਾਂ
Marine Drive : ਇਨਸਾਨੀਅਤ ਜ਼ਿੰਦਾ ਹੈ ! ਮਰੀਨ ਡਰਾਈਵ 'ਤੇ ਭਾਰੀ ਭੀੜ ਦੇ ਵਿਚਕਾਰ ਟੀਮ ਇੰਡੀਆ ਦੇ ਫ਼ੈਨਜ ਨੇ ਐਂਬੂਲੈਂਸ ਨੂੰ ਦਿੱਤਾ ਰਸਤਾ
ਟੀਮ ਇੰਡੀਆ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਮੁੰਬਈ ਦੇ ਲੋਕਾਂ ਨੇ ਦੁਨੀਆ ਨੂੰ ਖੂਬਸੂਰਤ ਨਜ਼ਾਰਾ ਦਿਖਾਇਆ
Siddharth Malhotra Fan Page Scam : ਸਿਧਾਰਥ ਮਲਹੋਤਰਾ ਦੇ ਨਾਂ ’ਤੇ ਅਮਰੀਕੀ ਨਿਵਾਸੀ 'ਤੇ 50 ਲੱਖ ਰੁਪਏ ਦੀ ਠੱਗੀ
Siddharth Malhotra Fan Page Scam :
Ayodhya Ram Mandir : ਰਾਮ ਮੰਦਰ ਦੇ ਪੁਜਾਰੀਆਂ ਦੀ ਡਰੈੱਸ ਭਗਵੇਂ ਤੋਂ ਹੋਈ ਪੀਲੀ, ਮੋਬਾਈਲ ਲੈ ਕੇ ਜਾਣ 'ਤੇ ਵੀ ਲੱਗੀ ਪਾਬੰਦੀ
ਰਾਮ ਮੰਦਰ ਟਰੱਸਟ ਦੇ ਅਧਿਕਾਰੀਆਂ ਮੁਤਾਬਕ ਰਾਮਲਲਾ ਦੇ ਮੰਦਰ ਦੇ ਪੁਜਾਰੀਆਂ ਦੀ ਡਰੈੱਸ 'ਚ ਬਦਲਾਅ ਕੀਤਾ ਗਿਆ
Punjab News : 252 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਹਨ ਹੜ੍ਹ ਰੋਕੂ ਕੰਮ: ਅਨੁਰਾਗ ਵਰਮਾ
Punjab News : ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਮਾਨਸੂਨ ਸੀਜ਼ਨ ਦੌਰਾਨ ਤਿਆਰ ਬਰ ਤਿਆਰ ਰਹਿਣ ਦੀ ਦਿੱਤੀ ਹਦਾਇਤ
Moga News : ਤੇਜ਼ ਹਨੇਰੀ ਤੇ ਮੀਂਹ ਕਾਰਨ ਵਾਪਰਿਆ ਹਾਦਸਾ ,ਕੰਧ ਡਿੱਗਣ ਕਾਰਨ ਇੱਕ ਪਰਿਵਾਰ ਦੇ 4 ਜੀਅ ਜ਼ਖਮੀ
ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ
ਸ਼ੰਭੂ ਬਾਰਡਰ 'ਤੇ ਧਰਨੇ ਤੋਂ ਘਰ ਪਰਤ ਰਹੇ 2 ਕਿਸਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ ,ਇਕ ਕਿਸਾਨ ਦੀ ਹੋਈ ਮੌਤ , ਦੂਜਾ ਗੰਭੀਰ ਜ਼ਖ਼ਮੀ
ਮੰਡੀ ਗੋਬਿੰਦਗੜ੍ਹ ਨੇੜੇ ਫਲਾਈਓਵਰ 'ਤੇ ਬਾਈਕ ਦੀ ਟਰੱਕ ਨਾਲ ਹੋਈ ਟੱਕਰ
Gold Silver Price News : ਸੋਨੇ – ਚਾਂਦੀ ਦੀਆਂ ਕਮੀਤਾਂ ’ਚ ਹੋਇਆ ਵਾਧਾ, ਜਾਣੋ ਨਵੀਆਂ ਕੀਮਤਾਂ
Gold Silver Price News : 10 ਗ੍ਰਾਮ 24 ਕੈਰੇਟ ਸੋਨਾ 209 ਰੁਪਏ ਵੱਧ ਕੇ 72,435 ਰੁਪਏ ਤੇ ਚਾਂਦੀ ਵੱਧ ਕੇ 89,843 ਤੀ ਕਿਲੋ ’ਤੇ ਪਹੁੰਚ ਗਈ
Hemant Soren : ਹੇਮੰਤ ਸੋਰੇਨ ਤੀਜੀ ਵਾਰ ਬਣੇ ਝਾਰਖੰਡ ਦੇ ਮੁੱਖ ਮੰਤਰੀ ,ਰਾਜ ਭਵਨ 'ਚ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚੰਪਾਈ ਸੋਰੇਨ ਨੇ ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ
T20 World Cup : ਮੁੰਬਈ ਪਹੁੰਚੀ ਟੀਮ ਇੰਡੀਆ, ਥੋੜ੍ਹੇ ਹੀ ਦੇਰ ’ਚ Victory Parade ’ਚ ਪਹੁੰਚਣਗੇ ਖਿਡਾਰੀ
T20 World Cup : ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ 'ਚ ਪਹੁੰਚੇ ਪ੍ਰਸ਼ੰਸਕ
Mohali News: ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਵਿੱਚ ਸਿਟੀ ਸਰਵੇਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਦਾ ਨੀਂਹ ਪੱਥਰ ਰੱਖਿਆ
ਰਿਕਾਰਡ ਤਿੰਨ ਮਹੀਨਿਆਂ ਵਿੱਚ ਸਥਾਪਨਾ ਦਾ ਕੰਮ ਪੂਰਾ ਕੀਤਾ ਜਾਵੇਗਾ