ਖ਼ਬਰਾਂ
Punjab News : ਪੰਜਾਬ AIF ਸਕੀਮ ਅਧੀਨ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਵਿੱਚ ਦੇਸ਼ ਵਿੱਚੋਂ ਮੋਹਰੀ
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ - 'ਸੂਬੇ ਨੇ ਕਿਸਾਨ ਭਲਾਈ ਲਈ 14199 ਅਹਿਮ ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੂਰੀ'
Punjab News : ਪਟਿਆਲਾ ਤੋਂ MP ਡਾ. ਧਰਮਵੀਰ ਗਾਂਧੀ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ
Punjab News : ਰਾਜਪੁਰਾ-ਚੰਡੀਗੜ੍ਹ/ਮੋਹਾਲੀ ਰੇਲ ਲਿੰਕ ਬਾਰੇ ਵਿਸਥਾਰ ਨਾਲ ਕੀਤੀ ਚਰਚਾ
Zhang Zhijie: ‘ਨਿਯਮ ਜ਼ਰੂਰੀ ਨੇ ਜਾਂ ਕਿਸੇ ਦੀ ਜਾਨ’ ਨੌਜੁਆਨ ਬੈਡਮਿੰਟਨ ਖਿਡਾਰੀ ਦੀ ਮੈਚ ਦੌਰਾਨ ਅਚਾਨਕ ਮੌਤ ਮਗਰੋਂ ਨਿਯਮਾਂ ’ਤੇ ਭੜਕੇ ਚੀਨੀ
Zhang Zhijie: ਬੈਡਮਿੰਟਨ ਵਰਲਡ ਫੈਡਰੇਸ਼ਨ ਨੂੰ ਨਿਯਮਾਂ ’ਚ ਬਦਲਾਅ ਕਰਨ ਦੀ ਮੰਗ ਉੱਠੀ
Hathras Satsang Accident : ਯੂਪੀ ਦੇ ਹਾਥਰਸ ਵਿੱਚ ਸਤਿਸੰਗ ਦੌਰਾਨ ਮਚੀ ਭਗਦੜ ,100 ਤੋਂ ਵੱਧ ਲੋਕਾਂ ਦੀ ਮੌਤ,ਕਈ ਜ਼ਖਮੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਹੈ
NEET-PG Exam : ਇਸ ਮਹੀਨੇ ਹੋਵੇਗੀ NEET-PG ਦੀ ਪ੍ਰੀਖਿਆ, ਪ੍ਰੀਖਿਆ ਤੋਂ 2 ਘੰਟੇ ਪਹਿਲਾਂ ਬਣਾਏ ਜਾਣਗੇ ਪ੍ਰਸ਼ਨ ਪੱਤਰ : ਰਿਪੋਰਟ
NEET-PG Exam :ਪਿਛਲੇ ਮਹੀਨੇ NEET ਅਤੇ UGC NET ਪ੍ਰੀਖਿਆਵਾਂ ਨੂੰ ਕਰ ਦਿੱਤਾ ਗਿਆ ਸੀ ਮੁਲਤਵੀ
Moga Accident : ਮੋਗਾ ’ਚ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਮੌ+ਤ
Moga Accident : ਮ੍ਰਿਤਕ ਆਪਣੇ ਪਿੱਛੇ ਦੋ ਬੇਟੀਆਂ ਅਤੇ ਇਕ ਬੇਟਾ ਛੱਡ ਗਿਆ ਹੈ
Punjab News : ਸੌਦਾ ਸਾਧ ਵਲੋਂ ਫਰਲੋ ਦੀ ਅਰਜ਼ੀ ’ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਫਰਲੋ ਤੇ ਪੈਰੋਲ ਦੀ ਸ਼੍ਰੇਣੀ ’ਤੇ ਹੋਈ ਬਹਿਸ
Amritsar News : ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, 5 ਕਿਲੋ ਹੈਰੋਇਨ ਸਮੇਤ ਪੰਜਾਬੀ ਨੌਜਵਾਨ ਗ੍ਰਿਫ਼ਤਾਰ
Amritsar News : ਪਾਕਿਸਤਾਨੀ ਤਸਕਰਾਂ ਨਾਲ ਸਬੰਧ ਆਏ ਸਾਹਮਣੇ
Arvind Kejriwal :CBI ਦੀ ਗ੍ਰਿਫ਼ਤਾਰੀ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਨੇ CBI ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ
ਅਰਵਿੰਦ ਕੇਜਰੀਵਾਲ ਨੇ CBI ਗ੍ਰਿਫਤਾਰੀ ਨੂੰ ਹਾਈ ਕੋਰਟ 'ਚ ਦਿੱਤੀ ਸੀ ਚੁਣੌਤੀ
Leon Masters : ਲਿਓਨ ਮਾਸਟਰਜ਼ ਦੇ ਫਾਈਨਲ ’ਚ ਸਪੇਨ ਦੇ ਜੈਮੇ ਸੈਂਤੋਸ ਲਟਾਸਾ ਨੂੰ 3-1 ਨਾਲ ਹਰਾ ਕੇ ਆਨੰਦ 10ਵੀਂ ਵਾਰ ਚੈਂਪੀਅਨ ਬਣੇ
Leon Masters : ਵਿਸ਼ਵਨਾਥਨ ਆਨੰਦ ਨੇ ਲਿਓਨ ਮਾਸਟਰਜ਼ ਦਾ ਜਿੱਤਿਆ ਖ਼ਿਤਾਬ