ਖ਼ਬਰਾਂ
ਅੰਮ੍ਰਿਤਸਰ ਦਿਹਾਤੀ ਦੇ ਸਾਬਕਾ SHO-ASI ਦੀ ਆਡੀਓ ਵਾਇਰਲ: ਸ਼ਰਾਬ ਤਸਕਰਾਂ ਖ਼ਿਲਾਫ਼ ਕਾਰਵਾਈ ਨਾ ਕਰਨ 'ਤੇ ਬਹਿਸ
ਪੁਲਿਸ ਨੇ ਸ਼ੁਰੂ ਕੀਤੀ ਵਿਭਾਗੀ ਜਾਂਚ
Team India stuck in Barbados:36 ਘੰਟਿਆਂ ਤੋਂ ਬਾਰਬਾਡੋਸ 'ਚ ਫਸੀ ਵਿਸ਼ਵ ਕੱਪ ਜੇਤੂ ਟੀਮ: ਤੂਫਾਨ ਕਾਰਨ ਏਅਰਪੋਰਟ ਦਾ ਸੰਚਾਲਨ ਬੰਦ
ਹੁਣ BCCI ਭੇਜੇਗਾ ਚਾਰਟਰਡ ਫਲਾਈਟ
London News : ਲੰਡਨ ਦੇ ਸੇਂਟ ਪਾਲ ਕੈਥੇਡ੍ਰਲ 'ਚ ਲੀਲਾ ਤੇ ਲੁਈਸ ਪੂਰਨ ਗਾਇਕਾ ਦੇ ਰੂਪ ’ਚ ਹੋਣਗੀਆਂ ਸ਼ਾਮਿਲ
London News : 900 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਦੋ ਕੁੜੀਆਂ ਦੀ ਗਾਇਕਾ ਵਜੋਂ ਕੀਤੀ ਚੋਣ
Australia Visa: ਆਸਟ੍ਰੇਲੀਆ 'ਚ ਵਿਦਿਆਰਥੀ ਵੀਜ਼ਾ ਫੀਸ ਦੁੱਗਣੀ ਤੋਂ ਵੱਧ, ਭਾਰਤੀ ਹੋਣਗੇ ਪ੍ਰਭਾਵਿਤ
ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਆਸਟ੍ਰੇਲੀਆ 'ਚ ਪੜ੍ਹਨ ਲਈ ਜ਼ਿਆਦਾ ਖਰਚ ਕਰਨਾ ਪਵੇਗਾ।
ਅੰਮ੍ਰਿਤਸਰ ਪੁਲਿਸ 35 ਕਰੋੜ ਰੁਪਏ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਕੀਤਾ ਕਾਬੂ
ਪਾਕਿ ਤੋਂ ਡਰੋਨ ਰਾਹੀਂ ਮੰਗਵਾਈ ਸੀ ਨਸ਼ੇ ਦੀ ਵੱਡੀ ਖੇਪ
ਧੂਰੀ : ਪੰਜਾਬ ਵਿੱਚ ਨਵੇਂ ਫੌਜਦਾਰੀ ਕਾਨੂੰਨ ਤਹਿਤ ਪਹਿਲੀ FIR, ਚੋਰੀ ਦੇ ਮਾਮਲੇ ਵਿੱਚ ਕਾਰਵਾਈ
20 ਹਜ਼ਾਰ ਕਰਮਚਾਰੀਆਂ ਨੂੰ ਦਿੱਤੀ ਟ੍ਰੇਨਿੰਗ
ਹਿਮਾਚਲ 'ਚ ਪੰਜਾਬ ਦੇ ਟੈਕਸੀ ਡਰਾਈਵਰਾਂ 'ਤੇ ਹ.ਮ.ਲਾ: ਨਾ ਜਾਣ ਦਾ ਲਿਆ ਫੈਸਲਾ
8 ਜੁਲਾਈ ਨੂੰ ਮੋਹਾਲੀ 'ਚ ਹੋਵੇਗੀ ਮੀਟਿੰਗ
ਭਾਰਤ ’ਚ ਪਾਕਿਸਤਾਨ ਵਾਲੇ ਪਾਸਿਓਂ ਦਾਖਲ ਹੋਇਆ ਘੁਸਪੈਠੀਆ, BSF ਦੇ ਜਵਾਨਾਂ ਨੇ ਕੀਤਾ ਢੇਰ
ਨੌਜਵਾਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਇਟਲੀ ਵਿੱਚ 24 ਸਾਲ ਪੰਜਾਬੀ ਨੌਜਵਾਨ ਰੁਪਿੰਦਰ ਸਿੰਘ ਬਣਿਆ ਟ੍ਰੇਨ ਚਾਲਕ
ਪਿੰਡ ਗੜਦੀਵਾਲਾ (ਹੁਸ਼ਿਅਰਪੁਰ) ਨਾਲ ਸੰਬੰਧਿਤ ਹੈ ਨੌਜਵਾਨ
ਹਰਿਆਣਾ 'ਚ ਚੱਲਦੀ ਮਾਲ ਗੱਡੀ 'ਚੋਂ ਡਿੱਗੇ ਕੰਟੇਨਰ: ਪਟੜੀ ਤੇ ਬਿਜਲੀ ਦੀਆਂ ਤਾਰਾਂ ਟੁੱਟੀਆਂ
ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਰੋਕ ਦਿੱਤਾ ਗਿਆ