ਖ਼ਬਰਾਂ
T20 World Cup 2024: ਖਿਤਾਬ ਜਿੱਤਣ ਤੋਂ ਬਾਅਦ ਟੀਮ ਇੰਡੀਆ 'ਤੇ ਹੋਈ ਪੈਸਿਆ ਦੀ ਬਰਸਾਤ, ਜਾਣੋ ਕਿੰਨੀ ਮਿਲੀ ਇਨਾਮੀ ਰਾਸ਼ੀ?
T20 World Cup 2024: ਉਪ ਜੇਤੂ ਦੱਖਣੀ ਅਫਰੀਕਾ ਨੂੰ ਲਗਭਗ 10.64 ਕਰੋੜ ਰੁਪਏ ਮਿਲੇ
SAD Crisis: ਗਠਜੋੜ ਲਈ ਮੋਦੀ ਦੀਆਂ ਮਿੰਨਤਾਂ ਕੀਤੀਆਂ ਸੁਖਬੀਰ ਨੇ, ਪਰ ਨਹੀਂ ਮੰਨੀ ਭਾਜਪਾ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
‘ਹਰਸਿਮਰਤ ਬਾਦਲ ਸ਼ਬਦਾਂ ’ਤੇ ਕਾਬੂ ਰੱਖੇ, ਅਸੀਂ ਹਾਲੇ ਚੁੱਪ ਹਾਂ, ਮੂੰਹ ਨਾ ਖੁਲ੍ਹਵਾਉ’
Rohit Sharma T20 Retirement: ਕਪਤਾਨ ਰੋਹਿਤ ਸ਼ਰਮਾ ਨੇ ਵੀ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
Rohit Sharma T20 Retirement: ਭਾਰਤ ਨੇ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਨੂੰ ਕਰਾਰੀ ਹਾਰ ਦੇ ਕੇ ਟੀ-20 ਵਿਸ਼ਵ ਕੱਪ ਜਿੱਤ ਲਿਆ
SAD Crisis: ਅਕਾਲੀ ਦਲ ਦੇ ਸੰਕਟ ਲਈ ਸਮੁੱਚੀ ਲੀਡਰਸ਼ਿਪ ਤੇ ਸਾਰੇ ਜਥੇਦਾਰ ਜ਼ਿੰਮੇਵਾਰ : ਜਥੇਦਾਰ ਹਵਾਰਾ ਕਮੇਟੀ
ਗ਼ੈਰ ਸਿਧਾਂਤਕ ਅਤੇ ਪੰਥ ਵਿਰੋਧੀ ਗਤੀਵਿਧੀਆਂ ਵਿਚ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਅਕਾਲੀ ਦਲ ’ਤੇ ਨਾ ਕੇਵਲ ਚਾਦਰ ਪਾਈ ਬਲਕਿ ਪੂਰਾ ਸਾਥ ਦਿਤਾ।
Virat Kohli T20i Retirement: ਚੈਂਪੀਅਨ ਬਣਦੇ ਹੀ ਵਿਰਾਟ ਕੋਹਲੀ ਨੇ ਟੀ-20 ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
Virat Kohli T20i Retirement: ਆਖਰੀ ਮੈਚ ਬਣੇ 'ਚ 'ਪਲੇਅਰ ਆਫ ਦ ਮੈਚ'
T20 World Cup 2024 Final : 17 ਸਾਲਾਂ ਦਾ ਲੰਬਾ ਇੰਤਜ਼ਾਰ ਖ਼ਤਮ, ਭਾਰਤ ਦੱਖਣੀ ਅਫਰੀਕਾ ਨੂੰ ਹਰਾ ਕੇ ਦੂਜੀ ਵਾਰ T20 ਵਿਸ਼ਵ ਚੈਂਪੀਅਨ ਬਣਿਆ
T20 World Cup 2024 Final: ਭਾਰਤ ਦੀ ਜਿੱਤ ਦਾ ਹੀਰੋ ਵਿਰਾਟ ਕੋਹਲੀ ਰਿਹਾ, ਜਿਸ ਨੇ 76 ਦੌੜਾਂ ਦੀ ਪਾਰੀ ਖੇਡੀ। ਉਸ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ ਹੈ।
Virat Kohli retirement news: ਵਿਰਾਟ ਕੋਹਲੀ ਨੇ T20 ਤੋਂ ਲਿਆ ਸੰਨਿਆਸ, ਕਿਹਾ "ਹੁਣ ਨੌਜਵਾਨ ਪੀੜ੍ਹੀ ਦਾ ਸਮਾਂ ਹੈ"
ਭਾਰਤ ਨੇ ਦੱਖਣ ਅਫ਼ਰੀਕਾ ਨੂੰ ਹਰਾ ਕੇ ਜਿੱਤਿਆ ਟੀ-20 ਵਿਸ਼ਵ ਕੱਪ 2024
NEET-UG ਪ੍ਰਸ਼ਨ ਪੱਤਰ ਲੀਕ ਮਾਮਲੇ ’ਚ CBI ਨੇ ਗੁਜਰਾਤ ’ਚ ਛਾਪੇਮਾਰੀ ਕੀਤੀ, ਝਾਰਖੰਡ ’ਚ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ
ਹਿੰਦੀ ਅਖਬਾਰ ਦੇ ਪੱਤਰਕਾਰ ਜਮਾਲੂਦੀਨ ਅੰਸਾਰੀ ਹਜ਼ਾਰੀਬਾਗ ਦੇ ਇਕ ਸਕੂਲ ਦੇ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਦੀ ਕਥਿਤ ਤੌਰ ’ਤੇ ਮਦਦ ਕਰਨ ਦੇ ਦੋਸ਼ ’ਚ ਗ੍ਰਿਫਤਾਰ
ਗੈਂਗਸਟਰ ਅਬੂ ਸਲੇਮ ਦੀ ਜੇਲ੍ਹ ਦੀ ਸਜ਼ਾ ਘਟਾਉਣ ਦੀ ਅਪੀਲ ਮਨਜ਼ੂਰ
ਅਦਾਲਤ ਨੇ 1993 ਬੰਬ ਧਮਾਕੇ ਮਾਮਲੇ ’ਚ ਜੇਲ ਅੰਦਰ ਬੰਦ ਹੈ ਅਬੂ ਸਲੇਮ
ਦੁਨੀਆ ਭਰ ’ਚ ਜੀਵਨ ਨੂੰ ਬਿਹਤਰ ਬਣਾਉਣ ਦੇ ਟੀਚਿਆਂ ’ਚੋਂ 2030 ਤਕ ਸਿਰਫ਼ 17 ਫ਼ੀ ਸਦੀ ਹੀ ਪ੍ਰਾਪਤ ਹੋਣ ਦੀ ਸੰਭਾਵਨਾ : ਰੀਪੋਰਟ
2019 ਦੇ ਮੁਕਾਬਲੇ 2022 ’ਚ 2.3 ਕਰੋੜ ਲੋਕ ਗਰੀਬੀ ’ਚ ਅਤੇ 10 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ