ਖ਼ਬਰਾਂ
‘ਕਾਲੇ’ ਅਤੇ ‘ਲਾਤੀਨੀ’ ਲੋਕਾਂ ਦੀਆਂ ਨੌਕਰੀਆਂ ਖੋਹ ਰਹੇ ਹਨ ਪ੍ਰਵਾਸੀ : ਟਰੰਪ
ਬਿਨਾਂ ਕੋਈ ਸਬੂਤ ਦਿਤੇ ਟਰੰਪ ਨੇ ਕਿਹਾ ਕਿ ਡੈਮੋਕ੍ਰੇਟਿਕ ਨੇਤਾ ਚਾਹੁੰਦੇ ਹਨ ਕਿ ਪ੍ਰਵਾਸੀ ਵੋਟਰਾਂ ਵਜੋਂ ਅਮਰੀਕੀਆਂ ਦੀ ਥਾਂ ਲੈਣ
ਟੀ-20 ਵਿਸ਼ਵ ਕੱਪ ਆਈ.ਸੀ.ਸੀ. ਦਾ ਸੱਭ ਤੋਂ ਮਹੱਤਵਪੂਰਨ ਟੂਰਨਾਮੈਂਟ ਬਣਨ ਜਾ ਰਿਹਾ ਹੈ : ਖਿਡਾਰੀਆਂ ਦੇ ਸਰਵੇਖਣ ਦੇ ਅੰਕੜੇ
ਟੀ-20 ਵਿਸ਼ਵ ਕੱਪ ਨੂੰ ਵਨਡੇ ਵਿਸ਼ਵ ਕੱਪ ਦੇ ਮੁਕਾਬਲੇ ਆਈ.ਸੀ.ਸੀ. ਦਾ ਸੱਭ ਤੋਂ ਮਹੱਤਵਪੂਰਨ ਟੂਰਨਾਮੈਂਟ ਦੱਸਣ ਵਾਲੇ ਖਿਡਾਰੀਆਂ ਦੀ ਗਿਣਤੀ ’ਚ ਵਾਧਾ
T20 World Cup Final : ਖਰਾਬ ਸ਼ੁਰੂਆਤ ਤੋਂ ਬਾਅਦ ਕੋਹਲੀ ਅਤੇ ਅਕਸ਼ਰ ਨੇ ਭਾਰਤ ਨੂੰ ਸੱਤ ਵਿਕਟਾਂ ’ਤੇ 176 ਦੌੜਾਂ ਤਕ ਪਹੁੰਚਾਇਆ
ਵਿਰਾਟ ਕੋਹਲੀ ਨੇ ਜੜਿਆ ਟੂਰਨਾਮੈਂਟ ਦਾ ਪਹਿਲਾ ਅੱਧਾ ਸੈਂਕੜਾ, 59 ਗੇਂਦਾਂ ’ਚ 76 ਦੌੜਾਂ ਬਣਾਈਆਂ
Hoshiarpur News : ਕੈਂਟਰ ਅਤੇ ਇਨੋਵਾ ਦੀ ਆਹਮੋ-ਸਾਹਮਣੇ ਟੱਕਰ, ਬੇਟਾ- ਬੇਟੀ ਸਮੇਤ 4 ਦੀ ਮੌਤ, ਔਰਤ ਗੰਭੀਰ ਜ਼ਖਮੀ
ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਜੰਮੂ ਤੋਂ ਪੀਜੀਆਈ ਚੰਡੀਗੜ੍ਹ ਜਾ ਰਿਹਾ ਸੀ ਇਹ ਪਰਿਵਾਰ
Ajnala News : 24 ਸਾਲਾ ਪੁਲਿਸ ਮੁਲਾਜ਼ਮ ਦੀ ਨਸ਼ੇ ਨਾਲ ਹੋਈ ਮੌਤ , ਪਿੰਡ ਕਿਆਪੁਰ ਦੇ ਖੇਤਾਂ 'ਚੋਂ ਮਿਲੀ ਲਾਸ਼
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ ,ਲੁਧਿਆਣਾ 'ਚ ਕਰਦਾ ਸੀ ਡਿਊਟੀ
Faisalabad News : ਫੈਸਲਾਬਾਦ ’ਚ ਗੁਰਦੁਆਰਾ ਸਾਹਿਬ ਖੋਲ੍ਹਣ ਦਾ ਵਿਰੋਧ ਕਰਨ ਵਾਲੇ ਪਾਕਿਸਤਾਨੀ ਵਿਅਕਤੀ ਨੇ ਮੰਗੀ ਮੁਆਫੀ
‘‘ਕੁੱਝ ਦਿਨ ਪਹਿਲਾਂ ਮੈਂ ਸਿੱਖਾਂ ਅਤੇ ਗੁਰਦੁਆਰੇ ਬਾਰੇ ਟਿਪਣੀਆਂ ਕੀਤੀਆਂ ਸਨ, ਜੋ ਇਕ ਗੰਭੀਰ ਗਲਤੀ ਸੀ''
ਦਿੱਲੀ ਪੁਲਿਸ ਨੇ 3 ਘੰਟੇ ਤਕ ਕਾਰ ਦਾ ਪਿੱਛਾ ਕਰ ਕੇ ਅਗਵਾ ਕੀਤੇ ਭੈਣ-ਭਰਾ ਨੂੰ ਬਚਾਇਆ
ਖੁਦ ਨੂੰ ਪਾਰਕਿੰਗ ਸਟਾਫ ਵਜੋਂ ਪੇਸ਼ ਕਰ ਕੇ ਮੁਲਜ਼ਮ ਕਾਰ ਚਲਾ ਕੇ ਲੈ ਗਿਆ
ਸੰਜੇ ਝਾਅ ਬਣੇ ਜਨਤਾ ਦਲ (ਯੂ) ਦੇ ਕਾਰਜਕਾਰੀ ਪ੍ਰਧਾਨ, ਪਾਰਟੀ ਨੇ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਦੁਹਰਾਈ
ਕਾਰਜਕਾਰੀ ਕਮੇਟੀ ’ਚ ਦੋ ਮਹੱਤਵਪੂਰਨ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ
ਸੀ.ਐਸ. ਸ਼ੈੱਟੀ ਹੋਣਗੇ ਐਸ.ਬੀ.ਆਈ. ਦੇ ਨਵੇਂ ਚੇਅਰਮੈਨ
ਸ਼ੈੱਟੀ ਨੂੰ ਜਨਵਰੀ 2020 ’ਚ ਪ੍ਰਬੰਧ ਨਿਰਦੇਸ਼ਕ ਵਜੋਂ ਚੁਣਿਆ ਗਿਆ ਸੀ
ਲੋਕਾਂ ਨੇ ਮੋਦੀ ਦੀ ਸ਼ਾਸਨ ਸ਼ੈਲੀ ਨੂੰ ਰੱਦ ਕਰ ਦਿਤਾ ਹੈ, ਫਿਰ ਵੀ ਉਹ ਇਸ ਸੰਦੇਸ਼ ਨੂੰ ਨਹੀਂ ਸਮਝ ਰਹੇ : ਸੋਨੀਆ ਗਾਂਧੀ
ਕਿਹਾ, ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ’ਤੇ ਮੋਦੀ ਸਰਕਾਰ ਦੇ ਹਮਲੇ ਤੋਂ ਧਿਆਨ ਹਟਾਉਣ ਲਈ ਲੋਕ ਸਭਾ ’ਚ ਐਮਰਜੈਂਸੀ ਦੀ ਨਿੰਦਾ ਕੀਤੀ ਗਈ