ਖ਼ਬਰਾਂ
Bombay High Court : ਮੁੰਬਈ ’ਚ ਯਾਤਰੀ ਲੋਕਲ ਟਰੇਨਾਂ 'ਚ ਜਾਨਵਰਾਂ ਦੀ ਤਰ੍ਹਾਂ ਕਰ ਰਹੇ ਸਫ਼ਰ, ਬੇਹੱਦ ਸ਼ਰਮਨਾਕ- ਹਾਈਕੋਰਟ
Bombay High Court : ਜਨਹਿਤ ਪਟੀਸ਼ਨ 'ਤੇ ਸੁਣਵਾਈ ਬੰਬੇ ਹਾਈਕੋਰਟ 'ਚ ਹੋਈ ਸੁਣਵਾਈ
Delhi Airport Terminal-1 : ਦਿੱਲੀ ਦੇ ਏਅਰਪੋਰਟ 'ਤੇ ਟਰਮੀਨਲ-1 ਦੀ ਛੱਤ ਡਿੱਗਣ 'ਤੇ ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਲਿਆ ਜਾਇਜ਼ਾ
Delhi Airport Terminal-1 ਕਿਹਾ ਟਰਮੀਨਲ 'ਤੇ ਬਚਾਅ ਕਾਰਜ ਜਾਰੀ
Punjabi Bujarat with Answer: ਬੁੱਝੋ ਤਾਂ ਜਾਣੀਏ! ''ਚਿੱਟੀ ਹੱਡੀ ਧਰਤੀ ਵਿਚ ਗੱਡੀ''
ਬੁਝਾਰਤਾਂ ਨੂੰ ਅਸੀਂ ਬਚਪਨ ਤੋਂ ਆਪਣੇ ਬਜ਼ੁਰਗਾਂ ਦਾਦਾ-ਦਾਦੀ, ਨਾਨ-ਨਾਨੀ ਤੋਂ ਸੁਣਦੇ ਆਏ ਹਾਂ
Punjab News: ਸੜਕ ਹਾਦਸੇ ’ਚ ਗਈ ਦੋ ਦੋਸਤਾਂ ਦੀ ਜਾਨ; ਕਾਰ ਤੇ ਕੈਂਟਰ ਵਿਚਾਲੇ ਟੱਕਰ ਦੌਰਾਨ ਵਾਪਰਿਆ ਹਾਦਸਾ
ਕੁੱਝ ਸਮਾਂ ਪਹਿਲਾਂ ਇੰਗਲੈਂਡ ਤੋਂ ਆਇਆ ਸੀ ਇਕ ਨੌਜਵਾਨ
Punjab News: ਪੰਜਾਬ ਦੇ ਪਹਿਲਵਾਨ ਨੇ ਜਾਰਡਨ 'ਚ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ, ਜਿੱਤਿਆ ਕਾਂਸੀ ਦਾ ਤਮਗ਼ਾ
ਪੰਜਾਬ ਦੇ ਪਹਿਲਵਾਨ ਨੇ ਜਾਰਡਨ 'ਚ ਲਹਿਰਾਇਆ ਤਿਰੰਗਾ
Lok Sabha Adjourned : ਸੰਸਦ ਵਿਚ ਬੋਲੇ ਰਾਹੁਲ ਗਾਂਧੀ, ਕਿਹਾ- NEET 'ਤੇ ਚਰਚਾ ਕਰਵਾਉਣ PM, ਹੋਇਆ ਹੰਗਾਮਾ, ਲੋਕ ਸਭਾ ਦੀ ਕਾਰਵਾਈ ਮੁਲਤਵੀ
Lok Sabha Adjourned : ਹੁਣ 1 ਜੁਲਾਈ ਸਵੇਰੇ 11 ਵਜੇ ਕਾਰਵਾਈ ਹੋਵੇਗੀ ਸ਼ੁਰੂ
CJI Chandrachud: ਜੱਜ ਵਜੋਂ 24 ਸਾਲਾਂ 'ਚ ਕਦੇ ਸਿਆਸੀ ਦਬਾਅ ਦਾ ਸਾਹਮਣਾ ਨਹੀਂ ਕੀਤਾ: ਚੀਫ਼ ਜਸਟਿਸ
ਸਮਾਜਿਕ ਦਬਾਅ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੱਜ ਅਕਸਰ ਆਪਣੇ ਫ਼ੈਸਲਿਆਂ ਦੇ ਸਮਾਜਿਕ ਪ੍ਰਭਾਵ ਬਾਰੇ ਸੋਚਦੇ ਹਨ।
BREAKING : ਭਾਰੀ ਮੀਂਹ ਕਾਰਨ ਦਿੱਲੀ 'ਚ ਵਾਪਰਿਆ ਵੱਡਾ ਹਾਦਸਾ, ਜ਼ਮੀਨ ਧੱਸਣ ਨਾਲ 4 ਲੋਕਾਂ ਦੀ ਮੌਤ
BREAKING : ਪੁਲਿਸ ਅਤੇ NDRF ਦੀ ਟੀਮ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਕੀਤਾ ਸ਼ੁਰੂ
Punjab And Haryana High Court : ਹਾਈਕੋਰਟ ਨੇ ਆਨਲਾਈਨ ਧੋਖਾਧੜੀ ਦੀ ਦੇਰੀ ਨਾਲ ਜਾਂਚ ’ਤੇ ਪੁਲਿਸ ਨੂੰ ਲਗਾਈ ਫ਼ਟਕਾਰ
Punjab And Haryana High Court : ਕਿਹਾ ਅਗਲੀ ਸੁਣਵਾਈ ਤੱਕ ਸਟੇਟਸ ਰਿਪੋਰਟ ਨਾ ਦੇਣ 'ਤੇ ਲਗਾਇਆ ਜਾਵੇਗਾ 1 ਲੱਖ ਰੁਪਏ ਦਾ ਜੁਰਮਾਨਾ
Delhi News : ਇਮੀਗ੍ਰੇਸ਼ਨ ਬਿਊਰੋ ਨੇ ਵੀਜ਼ਾ ਉਲੰਘਣਾ ਲਈ ਇੰਡੀਗੋ ਨੂੰ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ
Delhi News : ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਏਵੀਏਸ਼ਨ ਲਿਮਟਿਡ ਨੇ ਕੀਤਾ ਖੁਲਾਸਾ