ਖ਼ਬਰਾਂ
Delhi News : ਇਮੀਗ੍ਰੇਸ਼ਨ ਬਿਊਰੋ ਨੇ ਵੀਜ਼ਾ ਉਲੰਘਣਾ ਲਈ ਇੰਡੀਗੋ ਨੂੰ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ
Delhi News : ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਏਵੀਏਸ਼ਨ ਲਿਮਟਿਡ ਨੇ ਕੀਤਾ ਖੁਲਾਸਾ
Religious freedom report: ਧਾਰਮਿਕ ਆਜ਼ਾਦੀ ਸਬੰਧੀ ਰਿਪੋਰਟ ਨੂੰ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨੇ ਦਸਿਆ 'ਬੇਬੁਨਿਆਦ'
ਕਿਹਾ, ਅੱਜ ਭਾਰਤ ਦੇ ਵਿਕਾਸ ਦਾ ਅਸਲ ਕਾਰਨ ਇਹ ਹੈ ਕਿ ਸਾਰੇ ਧਰਮ ਇਕੱਠੇ ਵਧ ਰਹੇ ਹਨ
Remittance To India: ਮੈਕਸੀਕੋ-ਚੀਨ ਨੂੰ ਪਛਾੜ ਕੇ ਨੰਬਰ 1 ਬਣਿਆ ਭਾਰਤ! ਵਿਦੇਸ਼ੀ ਭਾਰਤੀਆਂ ਨੇ 2023 ਵਿਚ ਭੇਜੇ 120 ਅਰਬ ਡਾਲਰ
ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੇ ਇਕ ਵਾਰ ਫਿਰ ਪੈਸੇ ਭੇਜਣ ਦੇ ਮਾਮਲੇ ਵਿਚ ਸੱਭ ਨੂੰ ਪਿੱਛੇ ਛੱਡ ਦਿਤਾ ਹੈ।
Mansa Accident News: ਮਾਨਸਾ ਵਿਚ ਵਾਪਰੇ ਦਰਦਨਾਕ ਹਾਦਸੇ ਵਿਚ ਦੋ ਜਿਗਰੀ ਯਾਰਾਂ ਦੀ ਹੋਈ ਮੌਤ
Mansa Accident News: ਪੁਲੀ ਨਾਲ ਟਕਰਾਉਣ ਤੋਂ ਬਾਅਦ ਪਲਟੀ ਕਾਰ
US News: ‘ਇਡਾਹੋ ਸੂਬੇ ‘ਚ ਐਮਰਜੈਂਸੀ ਹਾਲਾਤਾਂ ‘ਚ ਔਰਤਾਂ ਨੂੰ ਗਰਭਪਾਤ ਦੀ ਹੋਵੇਗੀ ਇਜਾਜ਼ਤ’
ਅਮਰੀਕੀ ਸੁਪਰੀਮ ਕੋਰਟ ਦਾ ਵੱਡਾ ਫੈਸਲਾ
SAD Crisis: ਅਕਾਲੀ ਦਲ ਬਾਦਲ ਦੇ ਵਿਵਾਦ ’ਚ ਬਿਕਰਮ ਮਜੀਠੀਆ ਤੇ ਇਆਲੀ ਦੀ ਚੁਪੀ ਹੈਰਾਨੀਜਨਕ
ਬੰਟੀ ਤੇ ਬਰਾੜ ਵਲੋਂ ਇਕ ਦੂਜੇ ਦੀ ਕਿਰਦਾਰਕੁਸ਼ੀ ਕਰ ਕੇ ਉਧੇੜੇ ਜਾ ਰਹੇ ਹਨ ਪਾਜ਼
Delhi Metro News: ਭਾਰੀ ਮੀਂਹ ਕਾਰਨ ਦਿੱਲੀ ਮੈਟਰੋ ਸੇਵਾ ਕੀਤੀ ਬੰਦ, ਦਿੱਲੀ ਵਿਚ ਚਾਰੇ ਪਾਸੇ ਭਰਿਆ ਪਾਣੀ ਹੀ ਪਾਣੀ
Delhi Metro News: ਦਿੱਲੀ ਐਨਸੀਆਰ ਵਿੱਚ ਬੀਤੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਬਾਰਿਸ਼ ਕਾਰਨ ਦਿੱਲੀ ਜਲ-ਥਲ ਹੋ ਗਈ
Amarnath Yatra: ਬਾਬਾ ਬਰਫਾਨੀ ਦੇ ਦਰਸ਼ਨ ਕਰਨਗੇ ਸ਼ਰਧਾਲੂ, ਅਮਰਨਾਥ ਯਾਤਰਾ ਲਈ ਅੱਜ ਪਹਿਲਾ ਜੱਥਾ ਹੋਇਆ ਰਵਾਨਾ
Amarnath Yatra: ਸੁਰੱਖਿਆ ਦੇ ਪੁਖਤਾ ਪ੍ਰਬੰਧ
Mount Fuji Deaths: ਮਾਊਂਟ ਫੂਜੀ 'ਤੇ ਚੜ੍ਹਨ ਦੌਰਾਨ ਚਾਰ ਪਰਬਤਰੋਹੀਆਂ ਦੀ ਮੌਤ
ਸ਼ਿਜ਼ੂਓਕਾ ਪ੍ਰੀਫੈਕਚਰ ਪੁਲਿਸ ਵਿਭਾਗ ਨੇ ਇਹ ਜਾਣਕਾਰੀ ਦਿਤੀ ਹੈ।
US News: ਭਾਰਤ ਵਿਚ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ, ਨਫ਼ਰਤ ਭਰੇ ਭਾਸ਼ਣਾਂ ਵਿਚ ਵਾਧਾ ਚਿੰਤਾਜਨਕ: ਬਲਿੰਕਨ
ਬਲਿੰਕੇਨ ਨੇ ਕਿਹਾ ਕਿ ਦੁਨੀਆਂ ਭਰ ਦੇ ਲੋਕ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਬਹੁਤ ਯਤਨ ਕਰ ਰਹੇ ਹਨ।