ਖ਼ਬਰਾਂ
ਚੋਣ ਨਤੀਜੇ ਸਪੱਸ਼ਟ ਸਬੂਤ ਕਿ ਭਾਰਤ ਇਕ ਹਿੰਦੂ ਰਾਸ਼ਟਰ ਨਹੀਂ: ਅਮਰਤਿਆ ਸੇਨ
ਨੋਬਲ ਪੁਰਸਕਾਰ ਜੇਤੂ ਸੇਨ ਨੇ ਕਿਹਾ – ਧਰਮ ਨਿਰਪੱਖ ਦੇਸ਼ ਭਾਰਤ ਨੂੰ ਖੁਲ੍ਹੇ ਸਿਆਸੀ ਵਿਚਾਰਾਂ ਦੀ ਲੋੜ
SAD Crisis: ਪ੍ਰੇਮ ਸਿੰਘ ਚੰਦੂਮਾਜਰਾ ਨੇ ਖੋਲ੍ਹੇ ਸੁਖਬੀਰ ਬਾਦਲ ਦੇ ਅੰਦਰਲੇ ਰਾਜ਼, ਕਹਿ ਦਿੱਤੀ ਵੱਡੀ ਗੱਲ
ਸੁਖਬੀਰ ਬਾਦਲ ਨੇ ਪਾਰਟੀ ਨੂੰ ਖੇਰੂੰ-ਖੇਰੂੰ ਕਰ ਧੜੇਬੰਦੀ ਕੀਤੀ
Ludhiana News : ਲੁਧਿਆਣਾ 'ਚ ਚਲਦੀ ਟਰੇਨ 'ਚੋਂ ਯਾਤਰੀ ਨੂੰ ਸੁੱਟਿਆ ਬਾਹਰ, ਜਾਣੋ ਕੀ ਹੈ ਮਾਮਲਾ
Ludhiana News : ਨੌਜਵਾਨਾਂ ਨੂੰ ਸਿਗਰਟ ਪੀਣ ਤੋਂ ਸੀ ਰੋਕਿਆ, ਇੱਕ 1 ਮਹੀਨੇ ਬਾਅਦ ਕਰਵਾਏ ਬਿਆਨ ਦਰਜ, ਜੰਮੂ ਤੋਂ ਅਹਿਮਦਾਬਾਦ ਜਾ ਰਿਹਾ ਸੀ ਪੀੜ੍ਹਤ
Lal Krishna Advani News: ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਏਮਜ਼ ਹਸਪਤਾਲ ਤੋਂ ਮਿਲੀ ਛੁੱਟੀ
ਲਾਲ ਕ੍ਰਿਸ਼ਨ ਅਡਵਾਨੀ ਦੀ ਯੂਰੋਲੋਜੀ, ਕਾਰਡੀਓਲੋਜੀ ਅਤੇ ਜੇਰੀਏਟ੍ਰਿਕ ਦਵਾਈਆਂ ਸਮੇਤ ਵੱਖ-ਵੱਖ ਮਾਹਿਰਾਂ ਦੁਆਰਾ ਜਾਂਚ ਕੀਤੀ ਗਈ।
Kharar News : ਖਰੜ ’ਚ ਮਸਾਜ ਸੈਂਟਰ ਦੀ ਆੜ ’ਚ ਚੱਲ ਰਹੇ ਸੈਕਸ ਰੈਕਿਟ ਦਾ ਪਰਦਾਫਾਸ਼
Kharar News : ਮਾਲਕ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਚਮਕਾ ਕੇ ਹੋਇਆ ਫ਼ਰਾਰ
Punjabi Died in Canada: ਕੈਨੇਡਾ ਵਿਚ ਲਾਪਤਾ ਪੰਜਾਬੀ ਨੌਜਵਾਨ ਦੀ ਹੋਈ ਮੌਤ; ਨਿਆਗਰਾ ਫਾਲਜ਼ ਤੋਂ ਮਾਰੀ ਛਾਲ
ਲੁਧਿਆਣਾ ਦੇ ਪਿੰਡ ਅੱਬੂਵਾਲ ਨਾਲ ਸਬੰਧਤ ਸੀ ਮ੍ਰਿਤਕ
PM Modi: ਪ੍ਰਧਾਨ ਮੰਤਰੀ ਮੋਦੀ ਨੇ ਰਾਜ ਸਭਾ ਵਿਚ ਆਪਣੇ ਮੰਤਰੀ ਮੰਡਲ ਦੇ ਮੈਂਬਰਾਂ ਨਾਲ ਕਰਵਾਈ ਜਾਣ-ਪਛਾਣ
ਉਹਨਾਂ ਨੇ ਇੱਕ ਦਿਨ ਪਹਿਲਾਂ ਲੋਕ ਸਭਾ ਵਿਚ ਆਪਣੇ ਮੰਤਰੀ ਮੰਡਲ ਦੀ ਸ਼ੁਰੂਆਤ ਕੀਤੀ ਸੀ।
Surya Grahan 2024: ਇਸ ਦਿਨ ਲੱਗੇਗਾ ਸਾਲ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ, ਕੀ ਇਹ ਭਾਰਤ ਵਿੱਚ ਦਿਖਾਈ ਦੇਵੇਗਾ?
Surya Grahan 2024: ਇਹ ਗ੍ਰਹਿਣ ਰਾਤ 9:10 ਵਜੇ ਸ਼ੁਰੂ ਹੋਵੇਗਾ ਅਤੇ ਅਗਲੀ ਸਵੇਰ 3:17 ਵਜੇ ਤੱਕ ਚੱਲੇਗਾ, ਜਿਸ ਦੀ ਕੁੱਲ ਮਿਆਦ ਲਗਭਗ 6 ਘੰਟੇ 4 ਮਿੰਟ ਹੋਵੇਗੀ।
Rajya Sabha News: ਰਾਜ ਸਭਾ ਵਿਚ ਛੇ ਨਵੇਂ ਮੈਂਬਰਾਂ ਨੇ ਚੁੱਕੀ ਸਹੁੰ
ਇਸ ਦੇ ਨਾਲ ਹੀ ਚੇਅਰਮੈਨ ਜਗਦੀਪ ਧਨਖੜ ਨੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਦੀ ਮੁਅੱਤਲੀ ਵਾਪਸ ਲੈਣ ਦਾ ਐਲਾਨ ਕੀਤਾ।
Droupadi Murmu News: ਐਮਰਜੈਂਸੀ ਸੰਵਿਧਾਨ 'ਤੇ ਸਿੱਧੇ ਹਮਲੇ ਦਾ ਸੱਭ ਤੋਂ ਵੱਡਾ ਅਤੇ ਕਾਲਾ ਅਧਿਆਏ: ਰਾਸ਼ਟਰਪਤੀ
ਕਿਹਾ- ਅਜਿਹੇ ਕਈ ਹਮਲਿਆਂ ਦੇ ਬਾਵਜੂਦ ਦੇਸ਼ ਨੇ ਗੈਰ-ਸੰਵਿਧਾਨਕ ਤਾਕਤਾਂ 'ਤੇ ਜਿੱਤ ਦਰਜ ਕੀਤੀ