ਖ਼ਬਰਾਂ
Faridkot jail News : ਸੀਆਈਏ ਸਟਾਫ਼ ਨੇ ਫਰੀਦਕੋਟ ਜੇਲ੍ਹ ਵਾਰਡਨ ਨੂੰ ਕੀਤਾ ਗ੍ਰਿਫ਼ਤਾਰ
Faridkot jail News : ਮਹਿੰਗੇ ਭਾਅ ’ਤੇ ਕੈਦੀਆਂ ਨੂੰ ਵੇਚਦਾ ਸੀ ਫੋਨ ਅਤੇ ਨਸ਼ੀਲੇ ਪਦਾਰਥ
ਆਹ ਤਾਂ ਹੱਦ ਹੀ ਹੋ ਗਈ ਅਮੀਰੀ ਦੀ ! ਸ਼ਖਸ ਨੇ ਹੈਲੀਕਾਪਟਰ ਤੋਂ ਉਤਰਦੀ ਆਪਣੀ ਗਰਲਫ੍ਰੈਂਡ ਲਈ ਵਿਛਾਏ ਨੋਟਾਂ ਦੇ ਬੰਡਲ
ਇੰਨਾ ਪੈਸਾ ਦੇਖ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ ਪਰ ਲੜਕੀ ਉਨ੍ਹਾਂ ਪੈਸਿਆਂ 'ਤੇ ਮਹਾਰਾਣੀ ਵਾਂਗ ਤੁਰ ਰਹੀ ਹੈ
Ludhiana News : ਲੁਧਿਆਣਾ ’ਚ ਫ਼ਰਜ਼ੀ ਸਬ-ਇੰਸਪੈਕਟਰ ਮਾਮਲੇ ਦਾ ਹੋਇਆ ਪਰਦਾਫ਼ਾਸ
Ludhiana News : ਆਰੋਪੀ ਨੇ ਪੁਲਿਸ ਲਾਈਨ ਦੇ ਬਾਹਰੋਂ ਖਰੀਦੀ ਸੀ ਵਰਦੀ, ਆਈਡੀ ਕਾਰਡ ਟਾਈਪ ਕਰਵਾ ਆਪਣੇ ਕੀਤੇ ਦਸਤਖ਼ਤ
Rajasthan News: ਗੁਰੂ ਘਰ ਜਾ ਰਹੇ ਨਾਨੀ ਦੋਹਤੇ ਦੀ ਦਰਦਨਾਕ ਹਾਦਸੇ ਵਿਚ ਹੋਈ ਮੌਤ
Rajasthan News: ਦੋ ਕਾਰਾਂ ਦੀ ਆਪਸ ਵਿਚ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
Changed New Sim Card Rules : ਭਾਰਤ ’ਚ ਨਵਾਂ ਟੈਲੀਕਾਮ ਕਾਨੂੰਨ ਹੋਇਆ ਲਾਗੂ, ਸਿਮ ਕਾਰਡ ਲੈਣ ’ਚ ਹੋਏ ਕਈ ਬਦਲਾਅ
Changed New Sim Card Rules : ਹੁਣ 9 ਤੋਂ ਜ਼ਿਆਦਾ ਸਿਮ ਲੈਣ ’ਤੇ ਹੋਵੇਗਾ 50 ਲੱਖ ਜੁਰਮਾਨਾ ਤੇ 3 ਸਾਲ ਜੇਲ੍ਹ
Heat Wave: ਹੁਣ ਹੀਟ ਵੇਵ ਇਸ ਲਈ ਹੈ ਕਿਉਂਕਿ ਅਸੀਂ ਹਰਿਆਲੀ ਗੁਆ ਦਿੱਤੀ ਹੈ, ਸੁਪਰੀਮ ਕੋਰਟ ਦਾ ਬਿਆਨ
ਦਿੱਲੀ ਸਰਕਾਰ ਅਤੇ ਡੀਡੀਏ ਨੂੰ ਦੁਬਾਰਾ ਰੁੱਖ ਲਗਾਉਣ ਦੇ ਨਿਰਦੇਸ਼ ਦਿੱਤੇ
Droupadi Murmu News: ਸਰਕਾਰ ਪੇਪਰ ਲੀਕ ਘਟਨਾਵਾਂ ਦੀ ਜਾਂਚ ਕਰੇਗੀ, ਦੋਸ਼ੀਆਂ ਨੂੰ ਸਜ਼ਾਵਾਂ ਦਿਤੀਆਂ ਜਾਣਗੀਆਂ: ਰਾਸ਼ਟਰਪਤੀ ਮੁਰਮੂ
ਮੁਰਮੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਦੇ ਯੋਗ ਬਣਾਉਣ ਲਈ ਮਾਹੌਲ ਬਣਾਉਣ ਲਈ ਕੰਮ ਕਰ ਰਹੀ ਹੈ
Bathinda News : ਬਠਿੰਡਾ ’ਚ ਪੁਲਿਸ ਨੇ ਗੋਲਡੀ ਬਰਾੜ ਗਿਰੋਹ ਦੇ ਤਿੰਨ ਮੈਂਬਰ ਕਾਰ ਤੇ ਹਥਿਆਰਾਂ ਸਮੇਤ ਕੀਤੇ ਕਾਬੂ
Bathinda News : ਨਾਕਾਬੰਦੀ ਕਰਕੇ ਕਾਰ ਸਵਾਰਾਂ ਦੀ ਕੀਤੀ ਗਈ ਸੀ ਚੈਕਿੰਗ,2 ਮੁਲਜ਼ਮਾਂ ਦੀ ਭਾਲ ’ਚ ਜੁਟੀ ਪੁਲਿਸ
Doda Encounter: ਜੰਮੂ-ਕਸ਼ਮੀਰ ਦੇ ਡੋਡਾ 'ਚ ਹੁਣ ਤਕ ਤਿੰਨ ਅਤਿਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ
ਜੰਮੂ ਦੇ ਏਡੀਜੀਪੀ ਨੇ ਦਸਿਆ ਕਿ ਅਤਿਵਾਦੀਆਂ ਦੇ ਕਬਜ਼ੇ 'ਚੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
Italy News : ਸਤਨਾਮ ਸਿੰਘ ਨੂੰ ਇਨਸਾਫ ਦਿਵਾਉਣ ਲਈ ਲਾਤੀਨਾ ਵਿਖੇ ਕੀਤਾ ਗਿਆ ਰੋਸ ਮੁਜ਼ਾਹਰਾ
ਬੀਤੇ ਦਿਨੀਂ ਲਾਸੀਓ ਸੂਬੇ ਦੇ ਜਿਲ਼੍ਹਾ ਲਾਤੀਨਾ ਨੇੜੇ ਇੱਕ ਪਿੰਡ ਵਿਚ 31 ਸਾਲਾ ਭਾਰਤੀ ਨੌਜਵਾਨ ਸਤਨਾਮ ਸਿੰਘ ਦੀ ਖੇਤਾਂ ਵਿੱਚ ਕੰਮ ਕਰਦੇ ਸਮੇਂ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਸੀ