ਖ਼ਬਰਾਂ
Punjab News: ਸ਼ਹਿਜ਼ਾਦ ਭੱਟੀ ਦੀਆਂ ਵੀਡੀਉਜ਼ ਅਪਲੋਡ ਕਰਨ ਵਾਲੇ ਨੌਜਵਾਨ ਕਾਬੂ
ਪੁਲਿਸ ਅਨੁਸਾਰ, ਦੋਵੇਂ ਅਤਿਵਾਦ ਨੂੰ ਉਤਸ਼ਾਹਿਤ ਕਰਨ ਵਿੱਚ ਸਰਗਰਮ ਸਨ ਅਤੇ ਭੱਟੀ ਦੀ ਮਦਦ ਕਰ ਰਹੇ ਸਨ
Bikram Singh Majithia ਕੇਸ 'ਚ NCB ਦੀ ਐਂਟਰੀ ਨੂੰ ਲੈ ਕੇ ਮੰਤਰੀ ਅਮਨ ਅਰੋੜਾ ਨੇ ਚੁੱਕੇ ਸਵਾਲ
'ਮਜੀਠੀਆ ਦੇ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਭਾਜਪਾ'
Punjab News : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ 'ਤੇ ਸਾਧਿਆ ਨਿਸ਼ਾਨਾ
Punjab News : "ਗਿਆਸਪੁਰਾ ਸਾਹਿਬ ਜਾਣ-ਬੁੱਝ ਕੇ ਮੂਰਖਤਾ ਦਾ ਨਾਟਕ ਕਰ ਰਹੇ ਹਨ ਜਾਂ ਸੱਚਮੁੱਚ ਮੂਰਖ ਹਨ"
ਤੇਲੰਗਾਨਾ ਦੇ ਮੁੱਖ ਮੰਤਰੀ ਨੇ ਫ਼ਾਰਮਾ ਯੂਨਿਟ ਦਾ ਕੀਤਾ ਦੌਰਾ
ਕਿਹਾ, ਪੀੜਤਾਂ ਨੂੰ ਸਰਕਾਰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਵੇਗੀ
Bhopal Muder : ਭੋਪਾਲ ’ਚ ਲਿਵ-ਇਨ ਪਾਰਟਨਰ ਦਾ ਗਲਾ ਘੁੱਟ ਕੇ ਕੀਤਾ ਕਤਲ
Bhopal Muder : ਸ਼ਰਾਬ ਦੇ ਨਸ਼ੇ ’ਚ ਦੋਸਤ ਅੱਗੇ ਖੋਲ੍ਹ ਦਿਤਾ ਕਤਲ ਦਾ ਭੇਤ
ਓਮਾਨ ਦੀ ਖਾੜੀ ’ਚ ਤੇਲ ਟੈਂਕਰ ਨੂੰ ਲੱਗੀ ਅੱਗ
ਭਾਰਤੀ ਜਲ ਸੈਨਾ ਨੇ ਚਲਾਇਆ ਐਮਰਜੈਂਸੀ ਬਚਾਅ ਕਾਰਜ
RBI ਵਲੋਂ 8500 ਕਰੋੜ ਦਾ ਕਰਜ਼ਾ ਦੇਣ ਦੀ ਮਨਜੂਰੀ ’ਤੇ Harpal Singh Cheema ਨੇ ਪ੍ਰਗਟਾਈ ਖ਼ੁਸ਼ੀ
ਕਿਹਾ, RBI ਨੇ ਸਾਡੀਆਂ ਯੋਜਨਾਵਾਂ ਤੇ ਗਾਇਡਲਾਈਨਜ਼ ’ਤੇ ਲਾਈ ਮੋਹਰ
Zirakpur News : ਜ਼ੀਰਕਪੁਰ ’ਚ ਪੀਜੀ ਦੀ ਚੌਥੀ ਮੰਜਿਲ ਤੋਂ ਲੜਕੀ ਨੇ ਮਾਰੀ ਛਾਲ
Zirakpur News : 15 ਦਿਨ ਪਹਿਲਾਂ ਹੀ ਪੀਜੀ ’ਚ ਰਹਿਣ ਆਈ ਸੀ ਲੜਕੀ, ਪੁਲਿਸ ਨੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ
ਨਿਹੰਗਾਂ ਦੇ ਇਕ ਸਮੂਹ ਵਲੋਂ ਉਤਰਾਖੰਡ ’ਚ ਹੰਗਾਮਾ
ਉਤਰਾਖੰਡ ’ਚ ਇਕ ਸਥਾਨਕ ਵਪਾਰੀ ’ਤੇ ਹਮਲਾ ਕਰਨ ਦੇ ਦੋਸ਼ ’ਚ 7 ਨਿਹੰਗ ਗ੍ਰਿਫ਼ਤਾਰ, ਹਥਿਆਰ ਬਰਾਮਦ
ਜਾਣੋ ਅੱਜ ਦੇਸ਼ ’ਚ ਕੀ ਹੋਇਆ ਮਹਿੰਗਾ ਤੇ ਸਸਤਾ, ਕਿਸ ’ਤੇ ਲੱਗੀ ਰੋਕ?
ਰੇਲ ਯਾਤਰਾ ਹੋਈ ਮਹਿੰਗੀ, ਸਿਲੰਡਰ ਹੋਇਆ ਸਸਤਾ ਤੇ ਦਿੱਲੀ ’ਚ 15 ਸਾਲ ਪੁਰਾਣੇ ਵਾਹਨ ਬਣੇ ਖਿਡੋਣੇ