ਖ਼ਬਰਾਂ
Arvind Kejriwal : ਦਿੱਲੀ ਆਬਕਾਰੀ ਨੀਤੀ ਮਾਮਲਾ ’ਚ ਜ਼ਮਾਨਤ 'ਤੇ ਰੋਕ ਵਿਰੁਧ ਸੁਪਰੀਮ ਕੋਰਟ ਪਹੁੰਚੇ ਅਰਵਿੰਦ ਕੇਜਰੀਵਾਲ
Arvind Kejriwal : ਦੋ ਦਿਨ ਪਹਿਲਾਂ ਹੇਠਲੀ ਅਦਾਲਤ ਨੇ ਦਿੱਤੀ ਸੀ ਜ਼ਮਾਨਤ, ED ਦੀ ਹਾਈ ਕੋਰਟ ’ਚ ਅਪੀਲ ਮਗਰੋਂ ਲੱਗ ਗਈ ਸੀ ਰੋਕ
ਸੂਚਨਾ ਤੇ ਲੋਕ ਸੰਪਰਕ ਮੰਤਰੀ ਵੱਲੋਂ ਰੈਜ਼ੀਡੈੰਟ ਐਡੀਟਰ ਦਰਪਣ ਚੌਧਰੀ ਦੇ ਪਿਤਾ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
ਪੰਜਾਬ ਕੇਸਰੀ ਦੇ ਰੈਜ਼ੀਡੈੰਟ ਐਡੀਟਰ ਦਰਪਣ ਚੌਧਰੀ ਦੇ ਪਿਤਾ ਖੇਮ ਰਾਜ ਚੌਧਰੀ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ
Kapurthala News : ਕਪੂਰਥਲਾ ’ਚ ਹਰਿਆਣਾ ਦੇ ਬੈਂਕ ਅਫ਼ਸਰ ਨਾਲ ਹੋਈ ਲੁੱਟ
Kapurthala News : ਰਿਕਵਰ ਲੈਣ ਗਏ ਬੈਂਕ ਅਫ਼ਸਰ ਨੂੰ ਬੰਧਕ ਬਣਾ ਲੁੱਟੇ ਹਜ਼ਾਰਾਂ ਰੁਪਏ, ਦੋ ਮਲਜ਼ਮ ਗ੍ਰਿਫ਼ਤਾਰ
Canara Bank News : ਐਕਸਿਸ ਬੈਂਕ ਤੋਂ ਬਾਅਦ ਹੁਣ ਕੇਨਰਾ ਬੈਂਕ ਦਾ X ਅਕਾਊਂਟ ਹੈਕ, ਹੈਕਰਾਂ ਨੇ ਬਦਲਿਆ ਯੂਜ਼ਰਨੇਮ
ਹੈਕਰਾਂ ਨੇ ਸੋਸ਼ਲ ਮੀਡੀਆ ਅਕਾਊਂਟ ਦਾ ਯੂਜ਼ਰ ਨੇਮ ਬਦਲ ਕੇ ਈਥਰਡੌਟਫੀ ਕਰ ਦਿੱਤਾ
Punjab News : ਪੰਜਾਬ ਰਾਜ ਮਹਿਲਾ ਕਮਿਸ਼ਨ ਜਲਦ ਕਰੇਗਾ ਸੂਬੇ ਭਰ ਦੀਆਂ ਜੇਲ੍ਹਾਂ ਦਾ ਦੌਰਾ : ਰਾਜ ਲਾਲੀ ਗਿੱਲ
ਇਸ ਪਹਿਲਕਦਮੀ ਦਾ ਉਦੇਸ਼ ਮਹਿਲਾ ਕੈਦੀਆਂ ਦੇ ਹਿੱਤਾਂ ਦਾ ਮੁਲਾਂਕਣ ਅਤੇ ਸੁਧਾਰ ਕਰਨਾ ਹੈ
Faridkot News : ਪੁੱਤ ਦੀ ਤਿਰੰਗੇ ’ਚ ਲਿਪਟੀ ਦੇਹ ਪੁੱਜੀ ਪਿੰਡ ਭਾਗਥਲਾਂ, 6 ਸਾਲਾਂ ਪਹਿਲਾਂ ਹੋਇਆ ਸੀ ਫੌਜ ਭਰਤੀ
Faridkot News : ਫੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
Punjab News : ਪੰਜਾਬ ’ਚ ਮੂੰਹ-ਖੁਰ ਅਤੇ ਗਲ਼ਘੋਟੂ ਤੋਂ ਬਚਾਅ ਲਈ 58.93 ਲੱਖ ਤੋਂ ਵੱਧ ਪਸ਼ੂਧਨ ਦਾ ਟੀਕਾਕਰਨ
ਮੂੰਹ-ਖੁਰ ਤੇ ਗਲਘੋਟੂ ਵਿਰੋਧੀ ਟੀਕਾਕਰਨ ਮੁਹਿੰਮ 30 ਜੂਨ ਨੂੰ ਹੋਵੇਗੀ ਸਮਾਪਤ
Chhattisgarh Naxal Attack : ਛੱਤੀਸਗੜ੍ਹ ਦੇ ਸੁਕਮਾ 'ਚ ਨਕਸਲੀਆਂ ਨੇ ਕੀਤਾ IED ਬਲਾਸਟ , CRPF ਦੇ 2 ਜਵਾਨ ਸ਼ਹੀਦ
ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਨਕਸਲੀਆਂ ਨੇ ਕੈਂਪ ਸਿਲਗਰ ਤੋਂ ਟੇਕਲਗੁਡੇਮ ਤੱਕ ਸੜਕ 'ਤੇ ਇਕ ਆਈਈਡੀ ਲਾਇਆ ਸੀ
Ferozepur News : ਗੈਂਗ ਵਾਰ ਦਾ ਸ਼ਿਕਾਰ ਹੋਏ ਲਲਿਤ ਪਾਸੀ ਉਰਫ਼ ਲਾਲੀ ਦੀ ਇਲਾਜ਼ ਦੌਰਾਨ ਹੋਈ ਮੌਤ
ਪਾਸੀ ਨੂੰ ਬੀਤੇ ਦਿਨੀਂ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਬਾਹਰ 3 ਹਮਲਾਵਰਾਂ ਨੇ ਮਾਰੀਆਂ ਸਨ ਗੋਲ਼ੀਆਂ
Fazilka News : ਚੋਰਾਂ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ
Fazilka News : ਚੋਰੀ ਦੀ ਵਾਰਦਾਤ ਨੂੰ ਦੇ ਰਹੇ ਸਨ ਅੰਜਾਮ ਤਾਂ ਪਿੰਡ ਵਾਸੀਆਂ ਨੇ ਕੀਤਾ ਕਾਬੂ