ਖ਼ਬਰਾਂ
Uttarakhand News: ਉੱਤਰਾਖੰਡ ਸਰਕਾਰ ਨੇ ਰਾਜ ਤੋਂ ਬਾਹਰ ਰੁਜ਼ਗਾਰ ਲਈ NOC ਦੇਣ ਤੋਂ ਕੀਤਾ ਇਨਕਾਰ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ
Uttarakhand News: ਰਾਜ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਐਨਓਸੀ ਦੇਣਾ ਰਾਜ ਦਾ ਇਕਮਾਤਰ ਅਧਿਕਾਰ ਹੈ।
Punjab Weather Update: ਅੱਗ ਵਾਂਗ ਤੱਪ ਰਿਹਾ ਪੰਜਾਬ, ਮੌਸਮ ਵਿਭਾਗ ਨੇ ਹੀਟਵੇਵ ਨੂੰ ਲੈ ਕੇ ਚਿਤਾਵਨੀ ਕੀਤੀ ਜਾਰੀ
Punjab Weather Update: ਅੱਜ ਤਾਪਮਾਨ ਵਿਚ ਵੀ ਮਾਮੂਲੀ ਵਾਧਾ ਦੇਖਣ ਨੂੰ ਮਿਲੇਗਾ
Punjab News: ਅਕਾਲੀ ਦਲ ਦੀ ਲੀਡਰਸ਼ਿਪ 'ਚ ਸੁਧਾਰਾਂ ਲਈ ਸੁਖਬੀਰ ਤੋਂ ਨਾਰਾਜ਼ ਆਗੂਆਂ ਦੇ ਗਰੁੱਪ ਦਾ ਘੇਰਾ ਵੱਡਾ ਹੋਇਆ
ਇਕ ਦਰਜਨ ਤੋਂ ਵੱਧ ਵੱਡੇ ਆਗੂਆਂ ਨੇ ਜਲੰਧਰ ਵਿਚ ਗੁਪਤ ਮੀਟਿੰਗ ਕਰ ਕੇ ਬਣਾਈ ਰਣਨੀਤੀ
Pakistan's Punjab: ਲਹਿੰਦੇ ਪੰਜਾਬ ’ਚ 22 ਅਤਿਵਾਦੀ ਗ੍ਰਿਫ਼ਤਾਰ
ISIS, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਬਲੂਚਿਸਤਾਨ ਲਿਬਰੇਸ਼ਨ ਆਰਮੀ ਅਤੇ ਲਸ਼ਕਰ-ਏ-ਝਾਂਗਵੀ ਨਾਲ ਜੁੜੇ ਹਨ ਇਹ ਅਤਿ.ਵਾਦੀ
Chimpanzees: ਚਿੰਪਾਂਜ਼ੀ ਅਪਣੀਆਂ ਸੱਟਾਂ ਨੂੰ ਠੀਕ ਕਰਨ ਲਈ ਦਵਾਈਆਂ ਦੇ ਪੌਦੇ ਲੱਭਦੇ ਹਨ : ਅਧਿਐਨ
ਇਹ ਅਧਿਐਨ ‘ਪੀ.ਐਲ.ਓ.ਐਸ. ਵਨ’ ਰਸਾਲੇ ’ਚ ਪ੍ਰਕਾਸ਼ਤ ਹੋਇਆ ਸੀ।
London News: ਲੰਦਨ ’ਚ ਭਿੰਡੀ 650 ਤੇ ਖੀਰਾ 1000 ਰੁਪਏ ਕਿਲੋ
London News: ਲੰਦਨ ਦੇ ਗ੍ਰੌਸਰੀ ਸਟੋਰ ’ਚ ਮੈਗੀ ਦਾ ਵੱਡਾ ਪੈਕ 300 ਰੁਪਏ ਦਾ ਮਿਲਦਾ ਹੈ ਤੇ ਪਨੀਰ 700 ਰੁਪਏ ’ਚ ਮਿਲਦਾ ਹੈ
ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਵਿਸ਼ਵ ਕੱਪ ’ਚ ਸੋਨੇ ਦੇ ਤਗਮੇ ਦੀ ਹੈਟ੍ਰਿਕ ਜਿੱਤੀ
ਪ੍ਰਿਯਾਂਸ਼ ਨੇ ਚਾਂਦੀ ਦਾ ਤਗਮਾ ਜਿੱਤਿਆ
ਬਡਹੇੜੀ ’ਚ ਗੈਰ-ਕਾਨੂੰਨੀ ਫਰਨੀਚਰ ਮਾਰਕੀਟ ਨੂੰ ਢਾਹੁਣ/ਹਟਾਉਣ ਲਈ ਨੋਟਿਸ ਜਾਰੀ
ਹਾਈ ਕੋਰਟ ਨੇ 29.09.2023 ਨੂੰ ਇਸ ਜ਼ਮੀਨ ’ਤੇ ਕਬਜ਼ਾ ਕਰੀ ਬੈਠੇ ਪਟੀਸ਼ਨਕਰਤਾਵਾਂ ਦੀਆਂ ਪਟੀਸ਼ਨਾਂ ਦਾ ਨਿਪਟਾਰਾ ਕਰ ਦਿਤਾ ਸੀ
ਕੇਂਦਰ ਨੇ ਸੂਬਿਆਂ ਦਾ ਸਮਰਥਨ ਕਰਦਿਆਂ ਸਮੇਂ ਸਿਰ ਟੈਕਸ ਟਰਾਂਸਫ਼ਰ, ਜੀ.ਐਸ.ਟੀ. ਮੁਆਵਜ਼ੇ ਬਕਾਇਆ ਦਾ ਭੁਗਤਾਨ ਕੀਤਾ : ਸੀਤਾਰਮਨ
ਕੁੱਝ ਸੁਧਾਰਾਂ ਲਈ ਸੂਬਿਆਂ ਨੂੰ ਕੇਂਦਰ ਵਲੋਂ 50 ਸਾਲ ਦਾ ਵਿਆਜ ਮੁਕਤ ਕਰਜ਼ੇ ਦਾ ਲਾਭ ਲੈਣ ਲਈ ਕਿਹਾ
‘ਐਗਜ਼ਿਟ ਪੋਲ’ ਗਲਤ ਹੋਣ ’ਤੇ ਪ੍ਰਦੀਪ ਗੁਪਤਾ ਨੇ ਕਿਹਾ, ‘ਯੂ.ਪੀ. ਨੂੰ ਹਲਕੇ ’ਚ ਲੈਣਾ ਸਾਨੂੰ ਮਹਿੰਗਾ ਪਿਆ’
ਕਿਹਾ, ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਦੇ ਅਨੁਮਾਨ ਗਲਤ ਨਹੀਂ ਹਨ ਪਰ ਮਹੱਤਵਪੂਰਨ ਸੂਬਿਆਂ ’ਚ ਸਰੋਤਾਂ ਦੀ ਤਾਇਨਾਤੀ ਗਲਤ ਹੋਈ