ਖ਼ਬਰਾਂ
Moga News : ਮੋਗਾ ’ਚ ਨਸ਼ੇ ਦੀ ਓਵਰ.ਡੋਜ਼ ਲੈਣ ਕਾਰਨ ਨੌਜਵਾਨ ਦੀ ਹੋਈ ਮੌ+ਤ
Moga News : ਖੇਤਾਂ ’ਚ ਮਿਲੀ ਲਾਸ਼, ਮ੍ਰਿਤਕ 4 ਭੈਣਾਂ ਦਾ ਸੀ ਇਕਲੌਤਾ ਭਰਾ
Amritsar News : ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 6 ਪਿਸਤੌਲਾਂ, 200 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ
Amritsar News :ਕੇਂਦਰੀ ਏਜੰਸੀਆਂ ਨਾਲ ਮਿਲ ਕੇ ਅਮਰੀਕਾ ਸਥਿਤ ਸਰਵਣ ਸਿੰਘ ਵੱਲੋਂ ਚਲਾਏ ਜਾ ਰਹੇ ਨਾਰਕੋ-ਸੰਗਠਿਤ ਅਪਰਾਧ ਨੈਕਸੈਸ ਦਾ ਕੀਤਾ ਪਰਦਾਫਾਸ਼
ISRO RLV 'Pushpak': ਇਸਰੋ ਨੇ ਫਿਰ ਕੀਤਾ ਚਮਤਕਾਰ, ਤੀਜੀ ਵਾਰ ਕੀਤੀ RLV 'ਪੁਸ਼ਪਕ' ਦੀ ਸਫ਼ਲ ਲੈਂਡਿੰਗ
ਇਸ ਤੋਂ ਪਹਿਲਾਂ 22 ਮਾਰਚ ਨੂੰ ਇਸਰੋ ਨੇ ਆਪਣੀ ਦੂਜੀ ਸਫ਼ਲ ਲੈਂਡਿੰਗ ਕੀਤੀ ਸੀ।
HIV Cases: ਨਸ਼ਾਖੋਰੀ ਕਾਰਨ ਮੁਕਤਸਰ ਜ਼ਿਲ੍ਹੇ ਵਿਚ HIV ਦੇ ਕੇਸਾਂ ਵਿਚ ਵਾਧਾ
ਚਿੱਟਾ ਲਗਾਉਣ ਲਈ ਸਰਿੰਜ ਦੀ ਕਈ ਵਾਰ ਵਰਤੋਂ HIV ਦਾ ਮੁੱਖ ਕਾਰਨ
Maharashtra Rains: ਮੁੰਬਈ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਪਿਆ ਭਾਰੀ ਮੀਂਹ, ਆਉਣ ਵਾਲੇ ਦਿਨਾਂ ਵਿਚ ਹੋਰ ਮੀਂਹ ਪੈਣ ਦਾ ਅਲਰਟ ਜਾਰੀ
Maharashtra Rains: ਬਾਰਿਸ਼ ਕਾਰਨ 3 ਥਾਵਾਂ 'ਤੇ ਸ਼ੈੱਡ ਡਿੱਗਣ, 2 ਥਾਵਾਂ 'ਤੇ ਕੰਧ ਡਿੱਗਣ ਅਤੇ ਕਈ ਥਾਵਾਂ 'ਤੇ ਸੜਕਾਂ 'ਤੇ ਪਾਣੀ ਭਰਨ ਦੀਆਂ ਖਬਰਾਂ ਹਨ।
Australia vs Afghanistan t20: ਅਫਗਾਨਿਸਤਾਨ ਨੇ ਪਹਿਲੀ ਵਾਰ ਆਸਟ੍ਰੇਲੀਆ ਨੂੰ 21 ਦੌੜਾਂ ਨਾਲ ਹਰਾਇਆ
Australia vs Afghanistan t20: ਨਵੀਨ ਉਲ ਹੱਕ ਅਤੇ ਗੁਲਬਦੀਨ ਨਾਇਬ ਇਸ ਜਿੱਤ ਦੇ ਹੀਰੋ ਬਣੇ।
Mohali News: UK ਭੇਜਣ ਦੇ ਨਾਂ 'ਤੇ 1 ਕਰੋੜ ਦੀ ਠੱਗੀ ਮਾਰਨ ਵਾਲਾ ਏਜੰਟ ਇੰਦਰਜੀਤ ਸਿੰਘ ਸੋਹੀ ਕਾਬੂ
Mohali News: ਲੋਕਾਂ ਨੂੰ ਨਾ ਤਾਂ ਪੈਸੇ ਮੋੜੇ ਤੇ ਨਾ ਹੀ ਲਗਵਾਇਆ ਵੀਜ਼ਾ
Punjab News: ਬਰਨਾਲਾ ਵਿਚ ਵੱਡੀ ਵਾਰਦਾਤ, ਵਿਅਕਤੀ ਨੇ ਕਥਿਤ ਤੌਰ 'ਤੇ ਮਾਂ-ਧੀ ਤੇ ਕੁੱਤੇ ਦਾ ਕੀਤਾ ਕਤਲ
ਇਹ ਘਟਨਾ ਸ਼ਨੀਵਾਰ ਸ਼ਾਮ ਬਰਨਾਲਾ ਦੀ ਰਾਮ ਰਾਜ ਕਾਲੋਨੀ 'ਚ ਵਾਪਰੀ।
T20 World Cup: ਭਾਰਤ ਨੇ ਬੰਗਲਾਦੇਸ਼ ਨੂੰ 50 ਦੌੜਾਂ ਨਾਲ ਹਰਾਇਆ
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ’ਤੇ 196 ਦੌੜਾਂ ਬਣਾਈਆਂ।
Ludhiana News: ਵਿਆਹ ਤੋਂ 6 ਦਿਨ ਪਹਿਲਾਂ ਲਾੜੀ ਨੇ ਕੀਤੀ ਖ਼ੁਦਕੁਸ਼ੀ, ਪ੍ਰੇਮੀ ਨੇ ਵਿਆਹ ਕਰਵਾਉਣ ਤੋਂ ਕਰ ਦਿਤਾ ਇਨਕਾਰ
Ludhiana News: ਲਾੜੇ ਦਾ ਫੋਨ ਨਾ ਚੁੱਕਣ 'ਤੇ ਦੋਵਾਂ ਵਿਚਕਾਰ ਹੋ ਗਈ ਸੀ ਤਕਰਾਰ