ਖ਼ਬਰਾਂ
Andhra Pradesh : MP ਦੀ ਬੇਟੀ ਨੇ ਕਾਰ ਹੇਠਾਂ ਦਰੜਿਆ ਇੱਕ ਸ਼ਰਾਬੀ ,ਹੋਈ ਮੌਤ, ਗ੍ਰਿਫਤਾਰੀ ਤੋਂ ਤੁਰੰਤ ਬਾਅਦ ਆਰੋਪੀ ਨੂੰ ਮਿਲੀ ਜ਼ਮਾਨਤ
ਪੁਲਸ ਮੁਤਾਬਕ ਆਰੋਪੀ ਵਾਈਐੱਸਆਰ ਕਾਂਗਰਸ ਦੇ ਸੰਸਦ ਮੈਂਬਰ ਬਿਦਾ ਮਸਤਾਨ ਰਾਓ ਦੀ ਬੇਟੀ ਮਾਧੁਰੀ ਹੈ
Jalandhar News : ਜਲੰਧਰ ਨਗਰ ਨਿਗਮ ਦੇ ਸੁਪਰਡੈਂਟ ਭੁਪਿੰਦਰ ਸਿੰਘ ਟਿੰਮੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਟਿੰਮੀ ਦੀ ਮੌਤ ਕਾਰਨ ਪੂਰੇ ਨਗਰ ਨਿਗਮ ਵਿੱਚ ਸੋਗ ਦੀ ਲਹਿਰ
Chandigarh Airport DigiYatra : ਚੰਡੀਗੜ੍ਹ ਏਅਰਪੋਰਟ 'ਤੇ ਡਿਜੀਟਲ DigiYatra ਸ਼ੁਰੂ
Chandigarh Airport DigiYatra : ਯਾਤਰੀ ਇਸ ਅਧੁਨਿਕ ਤਕਨੀਕ ਰਾਹੀਂ ਪ੍ਰੇਸ਼ਾਨੀ ਮੁਕਤ ਕਰ ਸਕਣਗੇ ਯਾਤਰਾ
PM Modi Bihar : ਨਾਲੰਦਾ ਯੂਨੀਵਰਸਿਟੀ ਪਹੁੰਚੇ PM Modi , 17 ਦੇਸ਼ਾਂ ਦੇ ਰਾਜਦੂਤ ਨਵੇਂ ਕੈਂਪਸ ਦੇ ਉਦਘਾਟਨ ਸਮਾਰੋਹ 'ਚ ਹੋਏ ਸ਼ਾਮਿਲ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਆਸੀਆਨ ਦੇਸ਼ਾਂ ਦੇ ਨੁਮਾਇੰਦਿਆਂ ਸਮੇਤ 17 ਦੇਸ਼ਾਂ ਦੇ ਰਾਜਦੂਤ ਇਸ ਸਮਾਗਮ ਵਿੱਚ ਹਿੱਸਾ ਲੈਣਗੇ
ਚੈੱਕ 'ਤੇ ਵਿਆਜ ਦਾ ਦਾਅਵਾ ਕੀਤਾ ਜਾਂਦਾ,ਜਿਸ 'ਚ ਵਿਆਜ ਦਾ ਹਿੱਸਾ ਸ਼ਾਮਲ ਨਹੀਂ ਤਾਂ ਇਹ ਕਾਨੂੰਨੀ ਤੌਰ 'ਤੇ ਲਾਗੂ ਕਰਨ ਯੋਗ ਕਰਜ਼ਾ ਨਹੀਂ ਰਹੇਗਾ
ਅਦਾਲਤ ਨੇ ਧਾਰਾ 138 ਐਨਆਈ ਐਕਟ ਦੇ ਤਹਿਤ ਦਾਇਰ ਸ਼ਿਕਾਇਤ ਨੂੰ ਰੱਦ ਕਰ ਦਿੱਤਾ
Delhi Water Crisis: ਆਤਿਸ਼ੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਹੱਲ ਨਾ ਨਿਕਲਿਆ ਤਾਂ 21 ਜੂਨ ਤੋਂ ਕਰਨਗੇ ਭੁੱਖ ਹੜਤਾਲ
ਹਰਿਆਣਾ ਸਰਕਾਰ ਤੋਂ ਦਿੱਲੀ ਲਈ ਪਾਣੀ ਦਿਵਾਉਣ ਦੀ ਕੀਤੀ ਅਪੀਲ
NCERT Books Changes: NCERT ਦੀ ਕਿਤਾਬ 'ਚ ਬਦਲਾਅ! 'ਭਾਰਤ-ਚੀਨ ਫੌਜੀ ਟਕਰਾਅ' ਨੂੰ 'ਚੀਨ ਦੀ ਘੁਸਪੈਠ' ਲਿਖਿਆ
'ਆਜ਼ਾਦ ਪਾਕਿਸਤਾਨ' ਸ਼ਬਦ ਵੀ ਹਟਾਇਆ
High Court : ਅਪਾਹਜ ਬੱਚਿਆਂ ਦੀ ਸਿੱਖਿਆ ਦੇ ਫਰਜ਼ ਤੋਂ ਨਹੀਂ ਭੱਜ ਸਕਦਾ ਸਕੂਲ ਅਤੇ ਸਰਕਾਰ : ਹਾਈਕੋਰਟ
High Court : ਹਾਈਕੋਰਟ ਨੇ ਪਟੀਸ਼ਨ ਕਰਤਾ ਦੀ ਸੁਣਵਾਈ ਕਰਦੇ ਹੋਏ ਦਿੱਤਾ ਹੁਕਮ
Kharar News : ਖਰੜ ’ਚ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਠੱਗੇ 71.50 ਲੱਖ ਰੁਪਏ, ਜਾਅਲਸਾਜ਼ੀ ਤੋਂ ਬਾਅਦ ਫੋਨ ਕੀਤਾ ਬੰਦ
Kharar News : ਮੈਟਰੀਮੋਨੀਅਲ ਸਾਈਟ ਰਾਹੀਂ ਹੋਈ ਦੋਸਤੀ, ਪਿਆਰ ਦੇ ਬਹਾਨੇ ਪੀੜਤਾ ਬਣੀ ਸ਼ਿਕਾਰ
Heatwave in Delhi : ਦਿੱਲੀ 'ਚ ਜਾਨਲੇਵਾ ਹੋਈ ਗਰਮੀ ! ਪਿਛਲੇ 72 ਘੰਟਿਆਂ 'ਚ ਹੀਟਵੇਵ ਕਾਰਨ 5 ਲੋਕਾਂ ਦੀ ਮੌਤ
51 ਡਿਗਰੀ ਤੱਕ ਪਹੁੰਚਿਆ ਹੀਟ ਇੰਡੈਕਸ