ਖ਼ਬਰਾਂ
ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਮੁੱਖ ਕੋਚ ਸਟਿਮਕ ਨੂੰ ਬਰਖਾਸਤ ਕੀਤਾ
ਮੁਕਾਬਲਤਨ ਆਸਾਨ ਡਰਾਅ ਦੇ ਬਾਵਜੂਦ ਭਾਰਤ ਦੀ ਟੀਮ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਦੂਜੇ ਗੇੜ ਤੋਂ ਬਾਹਰ ਹੋ ਜਾਣ ਮਗਰੋਂ ਚੁਕਿਆ ਕਦਮ
ਪਾਠ ਪੁਸਤਕਾਂ ’ਚ ‘ਭਾਰਤ’ ਅਤੇ ‘ਇੰਡੀਆ’ ਦੀ ਪਰਸਪਰ ਵਰਤੋਂ ਹੋਵੇਗੀ, ਇਸ ’ਤੇ ਬਹਿਸ ਵਿਅਰਥ : ਐੱਨ.ਸੀ.ਈ.ਆਰ.ਟੀ. ਮੁਖੀ
ਐੱਨ.ਸੀ.ਈ.ਆਰ.ਟੀ. ਮੁਖੀ ਨੇ ਕਿਹਾ ਕਿ ਕਿਤਾਬਾਂ ’ਚ ਦੋਵੇਂ ਸ਼ਬਦਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਕੌਂਸਲ ‘ਭਾਰਤ’ ਜਾਂ ‘ਇੰਡੀਆ’ ਦੇ ਵਿਰੁਧ ਨਹੀਂ ਹੈ
Kapurthala News : ਲੋਹੇ ਦੀ ਰਾਡ ਮਾਰ ਕੇ ਪ੍ਰਵਾਸੀ ਮਜ਼ਦੂਰ ਨੇ ਪੰਜਾਬੀ ਵਿਅਕਤੀ ਦਾ ਕੀਤਾ ਕਤਲ
ਮੌਕੇ 'ਤੇ ਪਹੁੰਚੀ ਢਿਲਵਾਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਮਨੀਪੁਰ ’ਚ ਜਾਤੀ ਪਾੜੇ ਨੂੰ ਦੂਰ ਕਰਨ ਲਈ ਗ੍ਰਹਿ ਮੰਤਰਾਲਾ ਮੈਤੇਈ ਤੇ ਕੁਕੀ ਨਾਲ ਗੱਲਬਾਤ ਕਰੇਗਾ: ਅਮਿਤ ਸ਼ਾਹ
ਅਮਿਤ ਸ਼ਾਹ ਨੇ ਮਨੀਪੁਰ ’ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ
UPSC Exam : ਜਦੋਂ ਬੇਟੀ ਨੂੰ ਪ੍ਰੀਖਿਆ ਕੇਂਦਰ 'ਚ ਨਹੀਂ ਮਿਲੀ ਐਂਟਰੀ ਤਾਂ ਬੇਹੋਸ਼ ਹੋਈ ਮਾਂ , ਰੋਣ ਲੱਗ ਗਏ ਪਿਤਾ
ਐਤਵਾਰ ਨੂੰ ਦੇਸ਼ ਭਰ 'ਚ ਯੂਪੀਐਸਸੀ ਦੀ ਸਿਵਲ ਸਰਵਿਸਿਜ਼ ਪ੍ਰੀਲਿਮਨਰੀ ਪ੍ਰੀਖਿਆ 2024 ਆਯੋਜਿਤ ਕੀਤੀ ਗਈ ਸੀ
ਹਿਮਾਚਲ ਦੇ ਮੁੱਖ ਮੰਤਰੀ ਨੇ NRI ਜੋੜੇ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ, ਪੁਲਿਸ ਨੇ ਸਪੱਸ਼ਟੀਕਰਨ ਜਾਰੀ ਕਰ ਕੇ ਪੰਜਾਬੀਆਂ ਨੂੰ ਹੀ ਗ਼ਲਤ ਦਸਿਆ
ਕਿਹਾ, ਹਿਮਾਚਲ ਸਰਕਾਰ ਦੋਸ਼ੀਆਂ ਵਿਰੁਧ ਕਾਰਵਾਈ ਯਕੀਨੀ ਬਣਾਏਗੀ
Mosque Collapses In Delhi : ਪੁਰਾਣੀ ਦਿੱਲੀ 'ਚ ਸੜਕ ਧਸਣ ਕਾਰਨ ਢਹੀ 200 ਸਾਲ ਪੁਰਾਣੀ ਮਸਜਿਦ ,ਖਾਲੀ ਕਰਵਾਏ ਆਸ-ਪਾਸ ਦੇ ਘਰ
ਜ਼ਮੀਨ ਧਸਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦੇ ਵਿਰੋਧ ਦੌਰਾਨ ਭਾਜਪਾ ਆਗੂ ਭਾਨੂ ਪ੍ਰਕਾਸ਼ ਦੀ ਮੌਤ
69 ਸਾਲ ਦੇ ਭਾਨੂਪ੍ਰਕਾਸ਼ ਭਾਜਪਾ ਦੇ ਸੂਬਾ ਉਪ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਰਹਿ ਚੁਕੇ ਹਨ
ਸਰਕਾਰੀ ਦਫ਼ਤਰਾਂ 'ਚ ਜੇਕਰ ਲੋਕ ਖੱਜਲ-ਖੁਆਰ ਹੋਏ ਤਾਂ ਡਿਪਟੀ ਕਮਿਸ਼ਨਰ ਜਵਾਬਦੇਹ ਹੋਣਗੇ : CM ਭਗਵੰਤ ਮਾਨ
'ਆਮ ਲੋਕਾਂ ਦੀ ਮਦਦ ਲਈ ਸੂਬਾ ਭਰ ਵਿੱਚ ਸਥਾਪਤ ਹੋਣਗੇ ‘ਮੁੱਖ ਮੰਤਰੀ ਸਹਾਇਤਾ ਕੇਂਦਰ’
ਯਾਦਵਾਂ ਅਤੇ ਮੁਸਲਮਾਨਾਂ ਵਿਰੁਧ ਬਿਆਨ ਦੇ ਕੇ ਬਿਹਾਰ ਦੇ ਜੇ.ਡੀ.ਯੂ. ਸੰਸਦ ਮੈਂਬਰ ਫਸੇ ਵਿਵਾਦ ’ਚ
ਕਿਹਾ, ਯਾਦਵਾਂ ਅਤੇ ਮੁਸਲਮਾਨਾਂ ਨੇ ਮੈਨੂੰ ਵੋਟ ਨਹੀਂ ਪਾਈ, ਹੁਣ ਮੇਰੇ ਤੋਂ ਕਿਸੇ ਮਦਦ ਦੀ ਉਮੀਦ ਨਾ ਕਰਨ