ਖ਼ਬਰਾਂ
Kuwait fire tragedy: ਕੁਵੈਤ ਅਗਨੀ ਕਾਂਡ ਵਿਚ ਜਾਨ ਗਵਾਉਣ ਵਾਲੇ ਹਿੰਮਤ ਰਾਏ ਦਾ ਹੁਸ਼ਿਆਰਪੁਰ 'ਚ ਹੋਇਆ ਅੰਤਿਮ ਸਸਕਾਰ
ਸ਼ਾਮ ਚੁਰਾਸੀ ਦੇ ਵਿਧਾਇਕ ਡਾ. ਰਵਜੋਤ ਸਿੰਘ ਅਤੇ ਹੁਸ਼ਿਆਰਪੁਰ ਦੇ ਤਹਿਸੀਲਦਾਰ ਗੁਰਸੇਵਕ ਚੰਦ ਨੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿਤੀ।
Punjab railway stations alert : ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਮਿਲਣ ਤੋਂ ਬਾਅਦ ਅਲਰਟ ਜਾਰੀ
Punjab railway stations alert : ਬੰਬ ਸੁਕਐਡ ਤਾਇਤਾਨ, ਪੁਲਿਸ ਕਰ ਰਹੀ ਹੈ ਚੈਕਿੰਗ
Gurpatwant Singh Pannu News: ਸੁਪਾਰੀ ਦੇ ਕੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਮੁਲਜ਼ਮ ਨਿਖਿਲ ਗੁਪਤਾ ਅਮਰੀਕਾ ਹਵਾਲੇ
ਚੈੱਕ ਸੰਵਿਧਾਨਕ ਅਦਾਲਤ ਨੇ ਪਿਛਲੇ ਮਹੀਨੇ ਗੁਪਤਾ ਦੀ ਹਵਾਲਗੀ ਵਿਰੁਧ ਅਪੀਲ ਖਾਰਜ ਕਰ ਦਿਤੀ ਸੀ।
Punjab News: ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਨੇ ਸੀਐਮ ਮਾਨ ਨੂੰ ਲਿਖਿਆ ਪੱਤਰ, ਕੀਤੀ ਇਹ ਅਪੀਲ
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜੋ ਮੰਗ 11309 ਮੈਗਾਵਾਟ ਸੀ ਉਹ ਵਧ ਕੇ 15775 ਮੈਗਾਵਾਟ ਹੋ ਰਹੀ ਹੈ।
Himachal By-Election 2024: ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ, ਇਨ੍ਹਾਂ ਆਗੂਆਂ ਨੂੰ ਮਿਲੀਆਂ ਟਿਕਟਾਂ
ਹਾਲਾਂਕਿ ਪਾਰਟੀ ਵਲੋਂ ਹਿਮਾਚਲ ਦੀ ਦੇਹਰਾ ਸੀਟ ਲਈ ਉਮੀਦਵਾਰ ਦੇ ਨਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
Delhi Airport power cut : ਦਿੱਲੀ ਹਵਾਈ ਅੱਡੇ 'ਤੇ ਬਿਜਲੀ ਹੋਈ ਗੁੱਲ, ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਪਿਆ ਅਸਰ
ਦੱਸਿਆ ਜਾ ਰਿਹਾ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਵੀ ਇਸ ਦਾ ਅਸਰ ਪਿਆ ਹੈ
Trending News : ਗੁਆਂਢੀਆਂ ਦਾ ਕਬਾੜ ਚੁੱਕ ਲੈਂਦੀ ਹੈ ਮਹਿਲਾ , ਅਨੌਖਾ ਬਿਜਨੈੱਸ ਸ਼ੁਰੂ ਕਰਕੇ ਅੱਜ ਕਮਾ ਰਹੀ ਹੈ ਲੱਖਾਂ ਰੁਪਏ
ਮੌਲੀ ਹੈਰਿਸ ਨਾਮ ਦੀ ਇੱਕ ਅਮਰੀਕੀ ਔਰਤ ਨੇ ਇੱਕ ਵੱਖਰੀ ਕਿਸਮ ਦਾ ਕਾਰੋਬਾਰ ਚਲਾਇਆ ਹੈ
Amritsar News : ਡਾ. ਐੱਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਨੌਜਵਾਨ ਦੁਬਈ ’ਚ ਫਾਂਸੀ ਦੀ ਸਜ਼ਾ ਮੁਆਫ਼ ਹੋਣ ਬਾਅਦ ਪਰਤਿਆ ਵਤਨ
Amritsar News : 9 ਸਾਲਾਂ ਬਾਅਦ ਬੇਕਸੂਰ ਪੁੱਤ ਨੂੰ ਦੇਖ ਮਾਪੇ ਹੋਏ ਭਾਵੁਕ
Amritsar News : ਦੁਬਈ ਤੋਂ ਸੁਖਵਿੰਦਰ ਦੀ ਲਾਸ਼ ਡਾ. ਐੱਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਲਿਆਂਦੀ ਗਈ ਭਾਰਤ
Amritsar News : ਸੁਖਵਿੰਦਰ ਦੀ 1 ਜੂਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ
Himachal News: ਹਿਮਾਚਲ 'ਚ ਸੇਬ ਦੇ 700 ਪੌਦੇ ਸੜ ਕੇ ਸੁਆਹ, ਪਾਈਪਾਂ ਨੂੰ ਵੈਲਡਿੰਗ ਕਰਦੇ ਸਮੇਂ ਲੱਗੀ ਅੱਗ
ਜਲ ਸ਼ਕਤੀ ਵਿਭਾਗ ਅਤੇ ਠੇਕੇਦਾਰ ਖਿਲਾਫ਼ ਐਫ.ਆਈ.ਆਰ