ਖ਼ਬਰਾਂ
PM Modi : ਵਾਰਾਣਸੀ 'ਚ ਪੀਐਮ ਮੋਦੀ ਦੇ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ, ਕਾਸ਼ੀ 'ਚ ਢੋਲ ਨਗਾੜਿਆ ਨਾਲ ਹੋਵੇਗਾ ਸਵਾਗਤ
ਭਾਜਪਾ ਦੇ ਸਥਾਨਕ ਨੇਤਾ, ਖੇਤਰੀ ਵਿਧਾਇਕ ਅਤੇ ਅਧਿਕਾਰੀ ਵੱਖ-ਵੱਖ ਰਸਤਿਆਂ 'ਤੇ ਢੋਲ ਅਤੇ ਫੁੱਲਾਂ ਦੇ ਹਾਰਾਂ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨਗੇ
Jalandhar West by-election: ਭਾਜਪਾ ਵੱਲੋਂ ਸ਼ੀਤਲ ਅੰਗੁਰਾਲ ਲੜਨਗੇ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ
'ਆਪ' ਨੇ ਭਾਜਪਾ ਛੱਡ ਕੇ ਆਉਣ ਵਾਲੇ ਮੋਹਿੰਦਰ ਭਗਤ ਨੂੰ ਟਿਕਟ ਦਿਤੀ ਹੈ।
Punjab News : ਜਲੰਧਰ ਈਦਗਾਹ ਪਹੁੰਚੇ MP ਚੰਨੀ ਸਮੇਤ ਕਈ ਆਗੂਆਂ ਨੇ ਇਕ ਦੂਜੇ ਨੂੰ ਦਿਤੀ ਬਕਰੀਦ ਦੀ ਵਧਾਈ
Punjab News: ਚੰਨੀ ਨੇ ਕਤਾਰ ਵਿਚ ਬੈਠ ਕੇ ਨਮਾਜ਼ ਅਦਾ ਕੀਤੀ, ਰਿੰਕੂ ਨੇ ਮੁਸਲਿਮ ਆਗੂਆਂ ਨਾਲ ਮੁਲਾਕਾਤ ਕੀਤੀ
West Bengal Rail accident : ਦਾਰਜੀਲਿੰਗ ਰੇਲ ਹਾਦਸੇ 'ਚ 15 ਲੋਕਾਂ ਦੀ ਹੋਈ ਮੌਤ, 60 ਜ਼ਖਮੀ
ਮਾਲ ਗੱਡੀ ਨੇ ਕੰਚਨਜੰਗਾ ਐਕਸਪ੍ਰੈਸ ਨੂੰ ਮਾਰੀ ਟੱਕਰ , ਟ੍ਰੇਨ ਦੇ ਤਿੰਨ ਡੱਬੇ ਨੁਕਸਾਨੇ ਗਏ
Gurdaspur News : ਟਰੈਕਟਰ 'ਤੇ ਲੱਗੇ ਸਪੀਕਰ ਦੀ ਆਵਾਜ਼ ਘੱਟ ਕਰਵਾਉਣ ਗਏ ਮਾਂ-ਪੁੱਤ 'ਤੇ ਚਾ.ੜ੍ਹਿਆ ਟਰੈਕਟਰ
Gurdaspur News : ਮਾਂ ਦੀ ਮੌ.ਤ, ਪੁੱਤਰ ਗੰਭੀਰ ਜ਼ਖ਼ਮੀ
Diesel demand melts: ਅੱਤ ਦੀ ਗਰਮੀ ਕਾਰਨ ਡੀਜ਼ਲ ਦੀ ਮੰਗ ਘਟੀ, ਜੂਨ 'ਚ ਵਿਕਰੀ 'ਚ ਚਾਰ ਫ਼ੀ ਸਦੀ ਦੀ ਗਿਰਾਵਟ
ਇਹ ਗਿਰਾਵਟ ਹੁਣ ਆਮ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਜਾਰੀ ਹੈ।
Chandigarh PGI: ਚੰਡੀਗੜ੍ਹ PGI 'ਚ ਟੈਲੀਮੈਡੀਸਨ ਰਾਹੀਂ ਘਰ ਬੈਠੇ ਕਰਵਾਓ ਇਲਾਜ, ਹਰਿਆਣਾ ਦੇ 7663 ਮਰੀਜ਼ਾਂ ਨੇ ਲਿਆ ਫਾਇਦਾ
ਸਭ ਤੋਂ ਵੱਧ ਕਾਲਾਂ ਔਰਤਾਂ ਦੀਆਂ ਆਈਆਂ
Hajj Yatra 2024: ਹੱਜ ਯਾਤਰੀਆਂ ਨੇ ਨਿਭਾਈਆਂ ਹੱਜ ਦੀਆਂ ਅੰਤਿਮ ਰਸਮਾਂ, ਲੂ ਕਾਰਨ 14 ਸ਼ਰਧਾਲੂਆਂ ਦੀ ਮੌਤ
ਇਹ ਰਸਮ ਪਵਿੱਤਰ ਸ਼ਹਿਰ ਮੱਕਾ ਦੇ ਬਾਹਰ ਅਰਾਫਾਤ ਪਹਾੜ 'ਤੇ 1.8 ਮਿਲੀਅਨ ਤੋਂ ਵੱਧ ਸ਼ਰਧਾਲੂਆਂ ਦੇ ਇਕੱਠੇ ਹੋਣ ਤੋਂ ਇਕ ਦਿਨ ਬਾਅਦ ਹੋਈ
Ludhiana News : ਲੁਧਿਆਣਾ ਦੇ ਨਾਈਟ ਕਲੱਬ 'ਚ ਦੋ ਧਿਰਾਂ 'ਚ ਹੋਈ ਝੜਪ
Ludhiana News : ਨੱਚਦੀ ਹੋਈ ਲੜਕੀ ਦੇ ਮੋਢੇ ਨਾਲ ਟਕਰਾਉਣ ’ਤੇ ਹੋਇਆ ਝਗੜਾ
West Bengal Train Accident: PM ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਰੇਲ ਹਾਦਸੇ 'ਤੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ
West Bengal Train Accident: ਮ੍ਰਿਤਕ ਦੇ ਵਾਰਸਾਂ ਨੂੰ 2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50,000 ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ