ਖ਼ਬਰਾਂ
West Bengal Train Accident: ਪੱਛਮੀ ਬੰਗਾਲ 'ਚ ਵੱਡਾ ਰੇਲ ਹਾਦਸਾ, ਐਕਸਪ੍ਰੈਸ ਨਾਲ ਟਕਰਾਈ ਮਾਲ ਗੱਡੀ, ਹੁਣ ਤੱਕ 15 ਮੌਤਾਂ
West Bengal Train Accident: ਹਾਦਸੇ ਵਿਚ ਰੇਲਗੱਡੀ ਦੇ ਪਿਛਲੇ ਪਾਸੇ ਦੀਆਂ ਤਿੰਨ ਬੋਗੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ
Retreat Ceremony Time Change: ਅੱਤ ਦੀ ਗਰਮੀ ਦੇ ਮੱਦੇਨਜ਼ਰ ਅਟਾਰੀ ਵਾਹਗਾ ਰੀਟਰੀਟ ਸੈਰਮਨੀ ਦਾ ਸਮਾਂ ਬਦਲਿਆ
Retreat Ceremony Time Change: ਹੁਣ 6:30 ਵਜੇ ਹੋਵੇਗੀ ਰੀਟਰੀਟ ਸੈਰਮਨੀ
Punjab News: ਡਲਹੌਜ਼ੀ ਘੁੰਮਣ ਗਏ ਪੰਜਾਬ ਦੇ ਪੁਲਿਸ ਮੁਲਾਜ਼ਮ ਦੀ ਡੂੰਘੀ ਖੱਡ 'ਚ ਡਿੱਗੀ ਕਾਰ, ਮੌਤ
Punjab News: ਵੱਖ-ਵੱਖ ਥਾਣਿਆਂ 'ਚ ਨਿਭਾਅ ਚੁੱਕੇ ਸਨ ਸੇਵਾ
Assam Electricity Bill News: ਅਸਾਮ 'ਚ VIP ਕਲਚਰ ਖਤਮ, CM ਹਿਮੰਤ ਬਿਸਵਾ ਸਰਮਾ ਸਮੇਤ ਮੰਤਰੀ ਹੁਣ ਖੁਦ ਭਰਨਗੇ ਬਿਜਲੀ ਦੇ ਬਿੱਲ
Assam Electricity Bill News: '1 ਜੁਲਾਈ ਤੋਂ ਆਪਣੇ ਬਿਜਲੀ ਬਿੱਲਾਂ ਦਾ ਭੁਗਤਾਨ ਕਰਨਾ ਸ਼ੁਰੂ ਕਰਾਂਗੇ'
Spanish couple Beat in Himachal: ਸਾਬਕਾ CM ਚੰਨੀ ਨੇ ਹਿਮਾਚਲ ਦੇ CM ਸੁੱਖੂ ਨਾਲ ਕੀਤੀ ਗੱਲ, ਕਾਰਵਾਈ ਦੀ ਕੀਤੀ ਮੰਗ
Spanish couple Beat in Himachal: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁੱਖੂ ਨੇ ਕਾਰਵਾਈ ਦਾ ਦਿਤਾ ਭਰੋਸਾ
Air India News: ਯਾਤਰੀ ਨੇ ਏਅਰ ਇੰਡੀਆ ਦੀ ਫਲਾਈਟ 'ਚ ਬਿਨਾਂ ਪੱਕਿਆ ਖਾਣਾ ਪਰੋਸਣ ਦਾ ਇਲਜ਼ਾਮ ਲਗਾਇਆ
ਉਸ ਨੇ ਇਲਜ਼ਾਮ ਲਗਾਇਆ ਕਿ ਉਸ ਨੂੰ ਏਅਰਲਾਈਨ ਦੁਆਰਾ "ਬਿਨਾਂ ਪੱਕਿਆ ਹੋਇਆ" ਖਾਣਾ ਪਰੋਸਿਆ ਗਿਆ ਸੀ
Centre's Warnning for employees: ਦਫ਼ਤਰ ਦੇਰੀ ਨਾਲ ਪਹੁੰਚਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕੇਂਦਰ ਵਲੋਂ ਕਾਰਵਾਈ ਦੀ ਚਿਤਾਵਨੀ
ਇਕ ਹੁਕਮ ਵਿਚ ਕਿਹਾ ਗਿਆ ਹੈ, "ਦੇਰ ਨਾਲ ਆਉਣਾ ਅਤੇ ਦਫਤਰ ਤੋਂ ਜਲਦੀ ਨਿਕਲਣ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ
Ladowal Toll Plaza: ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਅੱਜ ਵੀ ਰਹੇਗਾ ਮੁਫ਼ਤ, ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ
ਅੱਜ ਡਿਪਟੀ ਕਮਿਸ਼ਨਰ ਨਾਲ ਹੋਵੇਗੀ ਮੁਲਾਕਾਤ
Punjab Weather Update News: ਪੰਜਾਬ 'ਚ ਜਾਰੀ ਰਹੇਗਾ ਭਿਆਨਕ ਗਰਮੀ ਨਾਲ ਲੂ ਦਾ ਕਹਿਰ, ਰੈੱਡ ਅਲਰਟ ਜਾਰੀ
Punjab Weather Update News: 47.2 ਡਿਗਰੀ ਤੋਂ ਪਾਰ ਪਹੁੰਚੇ ਤਾਪਮਾਨ ਨੇ ਮਚਾਏ ਲੋਕ
Punjab News: ਕੋਰ ਕਮੇਟੀ ਦੀ ਮੀਟਿੰਗ ਮਗਰੋਂ ਬਾਦਲ ਅਕਾਲੀ ਦਲ ਦਾ ਅੰਦਰੂਨੀ ਸੰਕਟ ਹੋਰ ਤਿੱਖਾ ਹੋਣ ਲੱਗਾ
ਸੁਖਬੀਰ ਬਾਦਲ ਦੀ ਲੀਡਰਸ਼ਿਪ ’ਤੇ ਸਵਾਲ ਚੁਕਣ ਵਾਲੇ ਪ੍ਰਮੁੱਖ ਆਗੂ ਢੀਂਡਸਾ ਅਤੇ ਪ੍ਰੋ. ਚੰਦੂਮਾਜਰਾ ਦੁਆਲੇ ਜੁੜਨ ਲੱਗੇ