ਖ਼ਬਰਾਂ
Ladowal Toll Plaza: ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਅੱਜ ਵੀ ਰਹੇਗਾ ਮੁਫ਼ਤ, ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ
ਅੱਜ ਡਿਪਟੀ ਕਮਿਸ਼ਨਰ ਨਾਲ ਹੋਵੇਗੀ ਮੁਲਾਕਾਤ
Punjab Weather Update News: ਪੰਜਾਬ 'ਚ ਜਾਰੀ ਰਹੇਗਾ ਭਿਆਨਕ ਗਰਮੀ ਨਾਲ ਲੂ ਦਾ ਕਹਿਰ, ਰੈੱਡ ਅਲਰਟ ਜਾਰੀ
Punjab Weather Update News: 47.2 ਡਿਗਰੀ ਤੋਂ ਪਾਰ ਪਹੁੰਚੇ ਤਾਪਮਾਨ ਨੇ ਮਚਾਏ ਲੋਕ
Punjab News: ਕੋਰ ਕਮੇਟੀ ਦੀ ਮੀਟਿੰਗ ਮਗਰੋਂ ਬਾਦਲ ਅਕਾਲੀ ਦਲ ਦਾ ਅੰਦਰੂਨੀ ਸੰਕਟ ਹੋਰ ਤਿੱਖਾ ਹੋਣ ਲੱਗਾ
ਸੁਖਬੀਰ ਬਾਦਲ ਦੀ ਲੀਡਰਸ਼ਿਪ ’ਤੇ ਸਵਾਲ ਚੁਕਣ ਵਾਲੇ ਪ੍ਰਮੁੱਖ ਆਗੂ ਢੀਂਡਸਾ ਅਤੇ ਪ੍ਰੋ. ਚੰਦੂਮਾਜਰਾ ਦੁਆਲੇ ਜੁੜਨ ਲੱਗੇ
Kangana Ranaut slap Incident: ਹਿਮਾਚਲ ’ਚ ਚੰਡੀਗੜ੍ਹ ਪੁਲਿਸ ਦੇ ਸਿੱਖ ਅਫ਼ਸਰ ਨਾਲ ਮਾੜਾ ਵਿਵਹਾਰ
Kangana Ranaut slap Incident: ‘‘ਤੁਸੀਂ ਅਪਣੇ ਸੂਬੇ ’ਚ ਸਾਡੇ ਐਮਪੀ ਦੇ ਥੱਪੜ ਮਾਰਿਆ ਤੇ ਹੁਣ ਸਾਡੇ ਤੋਂ ਆਸ ਕਰਦੇ ਹੋ ਕਿ ਅਸੀਂ ਤੁਹਾਡਾ ਸਵਾਗਤ ਕਰੀਏ।’’
Environmentalist Sunita Narayan : ਅਜਿਹੀ ਬੇਮਿਸਾਲ ਗਰਮੀ ਲਈ ਕੋਈ ਵੀ ਤਿਆਰ ਨਹੀਂ : ਵਾਤਾਵਰਣ ਪ੍ਰੇਮੀ ਸੁਨੀਤਾ ਨਾਰਾਇਣ
Environmentalist Sunita Narayan : ਅਸੀਂ ਪਿਛਲੇ 45 ਦਿਨਾਂ ’ਚ 40 ਡਿਗਰੀ ਤੋਂ ਵੱਧ ਤਾਪਮਾਨ ਨਾਲ ਹਰ ਰੀਕਾਰਡ ਤੋੜ ਦਿਤਾ ਹੈ
Rajasansi News: ਨਹਿਰ ’ਚ ਨਹਾਉਣ ਗਏ ਤਿੰਨ ਬੱਚਿਆਂ ਦੀ ਡੁੱਬਣ ਨਾਲ ਮੌਤ, ਦੋ ਦੀਆਂ ਲਾਸ਼ਾਂ ਬਰਾਮਦ
Rajasansi News: ਤੀਜੇ ਨੌਜਵਾਨ ਦੀ ਭਾਲ ਜਾਰੀ
ਭਜਨ ਕੌਰ ਨੇ ਸੋਨ ਤਗਮਾ ਜਿੱਤ ਕੇ ਵਿਅਕਤੀਗਤ ਓਲੰਪਿਕ ਕੋਟਾ ਹਾਸਲ ਕੀਤਾ
ਫਾਈਨਲ ’ਚ ਇਕ ਵੀ ਸੈੱਟ ਗੁਆਏ ਬਿਨਾਂ ਈਰਾਨ ਦੀ ਚੋਟੀ ਦੀ ਸੀਡ ਮੋਬੀਨਾ ਫਲਾਹ ਨੂੰ ਹਰਾਇਆ
ਹਰਿਆਣਾ ਤੇ ਪੰਜਾਬ ’ਚ ਗਰਮੀ ਦਾ ਕਹਿਰ ਜਾਰੀ, ਸਮਰਾਲਾ ਅਤੇ ਨੂਹ ਸਭ ਤੋਂ ਵੱਧ ਤਪੇ
ਸਮਰਾਲਾ ਅਤੇ ਨੂਹ ’ਚ ਤਾਪਮਾਨ ਕ੍ਰਮਵਾਰ 47.2 ਅਤੇ 46.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ
RBI ਨੂੰ 2024 ਲਈ ਬਿਹਤਰੀਨ ਜੋਖਮ ਪ੍ਰਬੰਧਨ ਪੁਰਸਕਾਰ ਮਿਲਿਆ
RBI ਵਲੋਂ ਕਾਰਜਕਾਰੀ ਨਿਰਦੇਸ਼ਕ ਮਨੋਰੰਜਨ ਮਿਸ਼ਰਾ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ
Tarn Taran News : ਤਰਨਤਾਰਨ ਦੇ SSP ਨੇ ਡਿਊਟੀ 'ਚ ਲਾਪਰਵਾਹੀ ਵਰਤਣ 'ਤੇ ਹਰੀਕੇ ਥਾਣੇ ਦੀ SHO ਨੂੰ ਕੀਤਾ ਸਸਪੈਂਡ
4 ਮਹੀਨਿਆਂ ਤੱਕ ਦਰਜ ਨਹੀਂ ਕੀਤਾ ਮਾਮਲਾ, ਘਟਨਾ ਦੀ CCTV ਵੀ SHO ਨੂੰ ਦਿੱਤੀ ਗਈ ਸੀ