ਖ਼ਬਰਾਂ
Punjab News: ਪਿਛਲੇ 14 ਦਿਨਾਂ ਵਿਚ ਨਸ਼ੇ ਨਾਲ 14 ਮੌਤਾਂ ਹੋਈਆਂ, CM ਮਾਨ ਦੋਸ਼ੀ ਸੌਦਾਗਰਾਂ ਖਿਲਾਫ਼ ਕਾਰਵਾਈ ਕਰਨ- ਸੁਨੀਲ ਜਾਖੜ
Punjab News:14 ਦਿਨਾਂ 'ਚ ਨਸ਼ਿਆਂ ਨਾਲ ਹੋਈਆਂ 14 ਮੌਤਾਂ ਹਰ ਕਿਸੇ ਦੀ ਜ਼ਮੀਰ ਨੂੰ ਜਗਾਉਣਗੀਆਂ'
Barnala News: ਗਰਮੀ ਕਾਰਨ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਕਾਰ ਚਾਲਕ
Barnala News: 2 ਬੱਚਿਆਂ ਦਾ ਪਿਤਾ ਸੀ ਮ੍ਰਿਤਕ
ਰਾਹੁਲ ਗਾਂਧੀ ਨੇ EVM ਨੂੰ ਲੈ ਕੇ ਫਿਰ ਚੁੱਕੇ ਸਵਾਲ ,ਕਿਹਾ -'ਭਾਰਤ 'ਚ EVM ਇੱਕ ਬਲੈਕ ਬਾਕਸ ,ਕਿਸੇ ਨੂੰ ਵੀ ਇਸ ਦੀ ਜਾਂਚ ਦੀ ਇਜਾਜ਼ਤ ਨਹੀਂ'
ਰਾਹੁਲ ਗਾਂਧੀ ਨੇ ਆਪਣੀ ਪੋਸਟ ਵਿੱਚ ਮੁੰਬਈ ਘਟਨਾ ਦਾ ਜ਼ਿਕਰ ਕੀਤਾ
Kapurthala News: ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ, ਨਵੇਂ ਬਣ ਰਹੇ ਘਰ ਦਾ ਸਮਾਨ ਲੈਣ ਲਈ ਗਿਆ ਸੀ ਸ਼ਹਿਰ
Kapurthala News: ਨਵੇਂ ਬਣੇ ਘਰ ਵਿਚ ਬੈਠਣਾ ਹੋਇਆ ਨਾ ਨਸੀਬ
Delhi Water Crisis : ਦਿੱਲੀ ਜਲ ਸੰਕਟ ਨੂੰ ਲੈ ਕੇ ਫੁੱਟਿਆ ਮਹਿਲਾਵਾਂ ਦਾ ਗੁੱਸਾ, ਜਲ ਬੋਰਡ ਦੇ ਦਫ਼ਤਰ 'ਤੇ ਪਥਰਾਅ
ਰਾਜਧਾਨੀ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਭਾਜਪਾ ਦੀ ਅਗਵਾਈ 'ਚ ਹੋਏ ਪ੍ਰਦਰਸ਼ਨਾਂ 'ਚ ਮਹਿਲਾਵਾਂ ਨੇ ਦਿੱਲੀ ਜਲ ਬੋਰਡ ਦੇ ਦਫ਼ਤਰ 'ਤੇ ਅਚਾਨਕ ਪਥਰਾਅ ਕੀਤਾ
NEET Case: ਸਿੱਬਲ ਨੇ ਸੁਪਰੀਮ ਕੋਰਟ ਦੇ ਨਿਯੁਕਤ ਅਧਿਕਾਰੀਆਂ ਤੋਂ ਜਾਂਚ ਦੀ ਕੀਤੀ ਮੰਗ
ਸਰਕਾਰ ਨੂੰ ਪ੍ਰੀਖਿਆਵਾਂ ਕਰਵਾਉਣ ਦੇ ਤਰੀਕਿਆਂ 'ਤੇ ਸਾਰੇ ਸੂਬਿਆਂ ਨਾਲ ਵਿਆਪਕ ਸਲਾਹ-ਮਸ਼ਵਰਾ ਕਰਨ ਦੀ ਅਪੀਲ ਕੀਤੀ ਹੈ।
Punjab News: ਹਿਮਾਚਲ 'ਚ ਹਮਲੇ ਦਾ ਸ਼ਿਕਾਰ ਹੋਏ NRI ਪਰਿਵਾਰ ਨੂੰ ਮਿਲਣ ਪਹੁੰਚੇ ਮੰਤਰੀ ਕੁਲਦੀਪ ਧਾਲੀਵਾਲ
ਕਿਹਾ- ਹਿਮਾਚਲ 'ਚ ਪੰਜਾਬੀ ਜੋੜੇ 'ਤੇ ਹੋਏ ਹਮਲੇ ਖ਼ਿਲਾਫ਼ ਪੰਜਾਬ ਪੁਲਸ ਦਰਜ ਕਰੇਗੀ ਐਫਆਈਆਰ
Centipede In Ice-Cream : ਉਂਗਲੀ ਮਿਲਣ ਦੀ ਘਟਨਾ ਤੋਂ ਬਾਅਦ ਹੁਣ ਆਈਸਕ੍ਰੀਮ ’ਚੋਂ ਨਿਕਲਿਆ ਕੰਨਖਜੂਰਾ
ਨੋਇਡਾ ਦੀ ਮਹਿਲਾ ਨੇ ਆਨਲਾਈਨ ਸਾਈਟ ਬਲਿੰਕਿਟ 'ਤੇ ਆਈਸਕ੍ਰੀਮ ਦਾ ਟੱਬ ਆਰਡਰ ਕੀਤਾ ਸੀ
Punjab News: ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
Fazilka News : ਫਾਜ਼ਿਲਕਾ 'ਚ ਨਸ਼ਾ ਤਸਕਰਾਂ ਦੇ ਘਰਾਂ 'ਤੇ ਛਾਪੇਮਾਰੀ , ਆਪ੍ਰੇਸ਼ਨ ਕਾਸੋ ਤਹਿਤ ਚਲਾਇਆ ਸਰਚ ਆਪ੍ਰੇਸ਼ਨ
ਸ਼ੱਕੀ ਲੋਕਾਂ ਨੂੰ ਹਿਰਾਸਤ 'ਚ ਲਿਆ