ਖ਼ਬਰਾਂ
Anmol Gagan Maan Marriage: ਅੱਜ ਹੋਵੇਗਾ ਮੰਤਰੀ ਅਨਮੋਲ ਗਗਨ ਦਾ ਵਿਆਹ, ਜ਼ੀਰਕਪੁਰ ’ਚ ਸਥਿਤ ਮੈਰਿਜ ਪੈਲੇਸ ’ਚ ਹੋਵੇਗਾ ਪ੍ਰੋਗਰਾਮ
Anmol Gagan Maan Marriage News: ਰਾਤ ਸੀ ਜਾਗੋ ਦਾ ਪ੍ਰੋਗਰਾਮ
Punjab News: ਭਵਿੱਖ ਦੀਆਂ ਨਸਲਾਂ ਨੂੰ ਪੰਜਾਬ ਛੱਡ ਕੇ ਕਿਸੇ ਹੋਰ ਥਾਂ ਕਰਨਾ ਪਵੇਗਾ ਪ੍ਰਵਾਸ
Punjab News: ਸਾਲ 1965 ਦੌਰਾਨ ਧਰਤੀ ਹੇਠਲਾ ਪਾਣੀ ਸਿਰਫ਼ ਇਕ ਜਾਂ ਦੋ ਫੁੱਟ ਗਹਿਰਾ ਸੀ ਹੁਣ ਇਸ ਧਰਤੀ ਹੇਠਲੇ ਪਾਣੀ ਦਾ ਲੈਵਲ 120 ਤੋਂ 140 ਫੁੱਟ ਤਕ ਗਿਆ
Punjab News: ਸੁਖਬੀਰ ਬਾਦਲ ਦੀ ਲੀਡਰਸ਼ਿਪ ਉਤੇ ਭਰੋਸਾ ਪ੍ਰਗਟ ਕਰਨ ਦਾ ਕੋਈ ਮਤਾ ਪਾਸ ਨਹੀਂ ਹੋਇਆ!
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਰਾ ਭੇਤ ਖੋਲ੍ਹ ਦਿਤਾ
America News: ਅਮਰੀਕਾ ’ਚ ਹਰ 5 ’ਚੋਂ ਇਕ ਡਾਕਟਰ ਭਾਰਤੀ
ਅਮਰੀਕਾ ’ਚ ਪਾਕਿਸਤਾਨੀ ਮੂਲ ਦੇ ਡਾਕਟਰਾਂ ਦੀ ਗਿਣਤੀ 13,000 ਹੈ; ਜੋ ਜ਼ਿਆਦਾਤਰ ਨਿਊ ਜਰਸੀ, ਨਿਊ ਯਾਰਕ ਅਤੇ ਫ਼ਲੋਰਿਡਾ ’ਚ ਰਹਿੰਦੇ ਹਨ।
ਹਰਿਆਣਾ ਤੇ ਪੰਜਾਬ ’ਚ ਗਰਮੀ ਦਾ ਕਹਿਰ ਜਾਰੀ, ਜਾਣੋ ਅੱਜ ਕਿੱਥੇ ਕਿੰਨਾ ਰਿਹਾ ਤਾਪਮਾਨ
ਪੰਜਾਬ ਦੇ ਗੁਰਦਾਸਪੁਰ ’ਚ ਵੱਧ ਤੋਂ ਵੱਧ ਤਾਪਮਾਨ 46.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ’ਤੇ ਕਿਹਾ, ‘ਮਿਲ ਕੇ ਕੰਮ ਕਰਨ ਲਈ ਵਚਨਬੱਧ’
ਕੈਨੇਡਾ ਵਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਪਹਿਲੀ ਵਾਰੀ ਆਹਮੋ-ਸਾਹਮਣੇ ਹੋਏ ਮੋਦੀ ਅਤੇ ਟਰੂਡੋ
ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੀ ਰਿਹਾਇਸ਼ ਨੇੜੇ ਲੱਗੀ ਅੱਗ
ਨਿਰਮਾਣ ਸਮੱਗਰੀ ਲੈ ਕੇ ਜਾ ਰਹੇ ਦੋ ਟਰੱਕਾਂ ਨੂੰ ਵੀ ਲਾਈ ਗਈ ਅੱਗ
ਪੱਟੀ ਸ਼ਹਿਰ ਦੇ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਭੇਤਭਰੇ ਹਾਲਤ ’ਚ ਹੋਈ ਮੌਤ
ਸੁਖਮਨਪਾਲ ਸਿੰਘ ਆਪਣੇ 3 ਹੋਰ ਸਾਥੀਆਂ ਨਾਲ 12 ਜੂਨ ਨੂੰ ਪੱਟੀ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਇਆ
ਭਾਰਤ ਬਨਾਮ ਕੈਨੇਡਾ ਮੈਚ ਗਿੱਲੇ ਆਊਟਫੀਲਡ ਕਾਰਨ ਰੱਦ
ਦੋਹਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ, ਕੈਨੇਡਾ ਦੀ ਟੀਮ ਖਿਤਾਬ ਦੀ ਦੌੜ ਤੋਂ ਬਾਹਰ
ਅਮਰੀਕੀ ਅਦਾਲਤ ਨੇ TCS ’ਤੇ ਠੋਕਿਆ 19.4 ਕਰੋੜ ਡਾਲਰ ਦਾ ਜੁਰਮਾਨਾ
ਭਾਰਤੀ ਕਰੰਸੀ ’ਚ ਜੁਰਮਾਨੇ ਦੀ ਕੁਲ ਰਕਮ ਲਗਭਗ 1,622 ਕਰੋੜ ਰੁਪਏ ਹੈ।