ਖ਼ਬਰਾਂ
Fazilka News : ਫਾਜ਼ਿਲਕਾ 'ਚ ਨਸ਼ਾ ਤਸਕਰਾਂ ਦੇ ਘਰਾਂ 'ਤੇ ਛਾਪੇਮਾਰੀ , ਆਪ੍ਰੇਸ਼ਨ ਕਾਸੋ ਤਹਿਤ ਚਲਾਇਆ ਸਰਚ ਆਪ੍ਰੇਸ਼ਨ
ਸ਼ੱਕੀ ਲੋਕਾਂ ਨੂੰ ਹਿਰਾਸਤ 'ਚ ਲਿਆ
Fazilka News: ਫਾਜ਼ਿਲਕਾ 'ਚ ਕੀਰਤਨ ਦੌਰਾਨ ਸ਼ਰਧਾਲੂ ਦੀ ਜੇਬ 'ਚੋਂ ਔਰਤ ਨੇ ਕੱਢੇ 35 ਹਜ਼ਾਰ ਰੁਪਏ
Fazilka News: ਪੀੜਤ ਨੇ ਪਛਾਣ ਦੱਸਣ 'ਤੇ ਇਨਾਮ ਦਾ ਕੀਤਾ ਐਲਾਨ
Punjab Weather Update: ਪੰਜਾਬ 'ਚ ਲੋਕ ਹੋਏ ਗਰਮੀ ਤੋਂ ਪਰੇਸ਼ਾਨ, ਤਾਪਮਾਨ 45 ਡਿਗਰੀ ਤੋਂ ਪਾਰ, ਵਧੀ ਬਿਜਲੀ ਦੀ ਮੰਗ
Punjab Weather Update: ਫਾਜ਼ਿਲਕਾ 'ਚ ਸਭ ਤੋਂ ਵੱਧ ਗਰਮੀ
EPFO ਨੇ ਪੈਨਸ਼ਨ, PF ਅਤੇ ਬੀਮਾ ਸਕੀਮ ਨੂੰ ਲੈ ਕੇ ਬਦਲਿਆ ਨਿਯਮ, ਹੁਣ ਘੱਟ ਹੋ ਗਿਆ ਜੁਰਮਾਨਾ... ਜਾਣੋ ਕਿਸ 'ਤੇ ਪਵੇਗਾ ਅਸਰ
ਕਰਮਚਾਰੀਆਂ ਦੇ ਪ੍ਰਾਵੀਡੈਂਟ ਫੰਡ, ਪੈਨਸ਼ਨ ਅਤੇ ਬੀਮਾ ਯੋਗਦਾਨ ਡਿਪਾਜ਼ਿਟ ਕਰਨ ਵਿੱਚ ਚੂਕ ਕਰਨ ਜਾਂ ਦੇਰੀ ਕਰਨ ਵਾਲੇ ਕੰਪਨੀ ਮਾਲਕਾਂ 'ਤੇ ਜੁਰਮਾਨਾ ਚਾਰਜ ਨੂੰ ਘਟਾ ਦਿੱਤਾ
Amit Shah News: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ
9 ਜੂਨ ਨੂੰ ਅਤਿਵਾਦੀਆਂ ਨੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਉਸ ਸਮੇਂ ਗੋਲੀਬਾਰੀ ਕੀਤੀ ਸੀ ਜਦੋਂ ਉਹ ਸ਼ਿਵ ਖੋਰੀ ਮੰਦਰ ਤੋਂ ਕਟੜਾ ਜਾ ਰਹੀ ਸੀ।
Atishi Marlena : 'ਦਿੱਲੀ 'ਚ ਪਾਣੀ ਦੀ ਸਮੱਸਿਆ ਨੂੰ ਵਧਾਉਣ ਲਈ ਸਾਜ਼ਿਸ਼ ਰਚੀ ਗਈ...', ਆਤਿਸ਼ੀ ਨੇ ਪਾਣੀ ਸੰਕਟ 'ਤੇ ਲਾਏ ਗੰਭੀਰ ਦੋਸ
Atishi Marlena: ਪੁਲਿਸ ਕਮਿਸ਼ਨਰ ਨੂੰ ਲਿਖਿਆ ਪੱਤਰ
Coal import: ਦੇਸ਼ ਦੀ ਕੋਲਾ ਦਰਾਮਦ ਅਪ੍ਰੈਲ 'ਚ 13 ਫ਼ੀਸਦੀ ਵਧ ਕੇ 2.61 ਕਰੋੜ ਟਨ ਹੋਈ
ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ ਕੋਲੇ ਦੀ ਦਰਾਮਦ 23 ਮਿਲੀਅਨ ਟਨ ਸੀ
Lodowal Toll Plaza Free: ਪੰਜਾਬ ਦੇ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ਨੂੰ ਕਰਵਾਇਆ ਫਰੀ, ਬਿਨਾਂ ਟੈਕਸ ਭਰੇ ਲੰਘ ਰਹੇ ਵਾਹਨ
Lodowal Toll Plaza Free: ਪੱਕਾ ਮੋਰਚਾ ਲਗਾਉਣਗੇ ਕਿਸਾਨ
Anmol Gagan Maan Marriage: ਮੰਤਰੀ ਅਨਮੋਲ ਗਗਨ ਦਾ ਸ਼ਹਿਬਾਜ਼ ਸੋਹੀ ਨਾਲ ਹੋਇਆ ਵਿਆਹ
Anmol Gagan Maan Marriage: ਸ਼ਹਿਬਾਜ਼ ਸੋਹੀ ਨਾਲ ਲਈਆਂ ਲਾਵਾਂ
Punjab News: ਭਲਕੇ ਪੰਜਾਬ ਵਿਚ ਰਹੇਗੀ ਸਰਕਾਰੀ ਛੁੱਟੀ
ਇਹ ਛੁੱਟੀ ਈਦ-ਉੱਲ-ਜੂਹਾ (ਬਕਰੀਦ) ਦੇ ਤਿਉਹਾਰ ਦੇ ਮੱਦੇਨਜ਼ਰ ਰਹੇਗੀ।