ਖ਼ਬਰਾਂ
NEET Counselling : NEET ਦੇ ਪੇਪਰਾਂ ਨਾਲ ਜੁੜੀ ਵੱਡੀ ਖ਼ਬਰ, 23 ਜੂਨ ਨੂੰ ਮੁੜ ਕਰਵਾਈਆਂ ਜਾਣਗੀਆਂ ਪ੍ਰੀਖਿਆਵਾਂ
NEET Counselling : 1563 ਵਿਦਿਆਰਥੀਆਂ ਨੂੰ ਮੁੜ ਦੇਣਾ ਹੋਵੇਗਾ ਪੇਪਰ: NTA
Blood Donate News: ਖੂਨ ਦਾਨ ਕਰਨ ਨਾਲ 88% ਘੱਟ ਜਾਂਦਾ ਹੈ ਦਿਲ ਦੇ ਦੌਰੇ ਦਾ ਖ਼ਤਰਾ, ਇਮਿਊਨਿਟੀ ਸ਼ਕਤੀ ਵੀ ਵਧਦੀ
Blood Donate News: ਕੈਂਸਰ ਦਾ ਵੀ ਘੱਟ ਜਾਂਦਾ ਹੈ ਖ਼ਤਰਾ
Paind Accident News: ਸੜਕ ਹਾਦਸੇ ਵਿਚ ਪਤੀ ਪਤਨੀ ਦੀ ਇਕੱਠਿਆਂ ਹੋਈ ਮੌਤ
Paind Accident News: ਕਾਰ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Bird Flu in India: ਭਾਰਤ ਵਿਚ 4 ਸਾਲ ਦਾ ਬੱਚਾ ਹੋਇਆ ਬਰਡ ਫਲੂ ਦਾ ਸ਼ਿਕਾਰ, WHO ਨੇ ਕੀਤੀ ਪੁਸ਼ਟੀ
Bird Flu in India: ਜਾਣੋ ਇਸ ਬਿਮਾਰੀ ਦੇ ਲੱਛਣ ਅਤੇ ਬਚਾਅ
Khanna Firing News: ਖੰਨਾ ਵਿਚ ਚੜ੍ਹਦੀ ਸਵੇਰ ਵੱਡੀ ਵਾਰਦਾਤ, ਸੁਨਿਆਰੇ ਦੀ ਦੁਕਾਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ
Khanna Firing News: ਘਟਨਾ ਸੀਸੀਟੀਵੀ ਕੈਮਰੇ ਵਿਚ ਹੋਈ ਕੈਦ
Punjab News: ਭਾਖੜਾ-ਪੌਂਗ ਡੈਮ 'ਚ ਵਧਿਆ ਪਾਣੀ ਦਾ ਪੱਧਰ, ਛੱਡਿਆ ਜਾਵੇਗਾ 26 ਹਜ਼ਾਰ ਕਿਊਸਿਕ ਪਾਣੀ
ਮਾਨਸੂਨ ਆਉਣ ਤੋਂ ਪਹਿਲਾਂ ਹੀ ਵਧਿਆ ਪਾਣੀ ਦਾ ਪੱਧਰ
T20 World Cup, IND vs USA: ਅਮਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਭਾਰਤ ਸੁਪਰ ਅੱਠ ਵਿਚ ਪਹੁੰਚਿਆ
ਅਰਸ਼ਦੀਪ ਸਿੰਘ ਨੇ ਕੁੱਲ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ।
Punjab Weather News: ਪੰਜਾਬ ਵਿਚ ਹੁਣ ਗਰਮੀ ਕੱਢੇਗੀ ਹੋਰ ਵੱਟ, ਪਾਰਾ 47 ਡਿਗਰੀ ਤੋਂ ਪਹੁੰਚੇਗਾ ਪਾਰ!
Punjab Weather News: ਫਿਲਹਾਲ ਮੀਂਹ ਦੀ ਨਹੀਂ ਹੈ ਕੋਈ ਸੰਭਾਵਨਾ
Hajj Pilgrimage : ਸਾਲਾਨਾ ਹੱਜ ਯਾਤਰਾ ਲਈ 15 ਲੱਖ ਤੋਂ ਵੱਧ ਵਿਦੇਸ਼ੀ ਮੁਸਲਮਾਨ ਮੱਕਾ ਪਹੁੰਚੇ
Hajj Pilgrimage : ਇਸ ਸਾਲ ਦੀ ਹੱਜ ਯਾਤਰਾ ਵਿਚ ਹਿੱਸਾ ਲੈਣ ਵਾਲੇ ਲੋਕਾਂ ਦੀ ਗਿਣਤੀ 2023 ਨਾਲੋਂ ਵੱਧ ਹੋਵੇਗੀ।
Naseeruddin Shah News: ਮੋਦੀ ਨੇ ਜੇ ਦੇਸ਼ ਦੀ ਸੇਵਾ ਹੀ ਕਰਨੀ ਸੀ ਤਾਂ ਉਹ ਫ਼ੌਜ ’ਚ ਕਿਉਂ ਭਰਤੀ ਨਹੀਂ ਹੋਏ? : ਨਸੀਰੁਦੀਨ ਸ਼ਾਹ
ਮੋਦੀ ਬੀਤੇ ਵਰਿ੍ਹਆਂ ਤੋਂ ਘਟ ਸਮਝਦਾਰੀ ਵਾਲੀਆਂ ਗੱਲਾਂ ਕਰ ਰਹੇ ਹਨ