ਖ਼ਬਰਾਂ
Fazilka News: ਭਿਆਨਕ ਗਰਮੀ ਵਿਚ ਕਿਸਾਨ ਨੇ ਇਨਸਾਨੀਅਤ ਦੀ ਕਾਇਮ ਕੀਤੀ ਮਿਸਾਲ, ਖੇਤ ਵਿਚ ਪਏ ਆਂਡਿਆਂ ਲਈ ਬੋਰੀ ਨਾਲ ਕੀਤੀ ਛਾਂ
Fazilka News: ਮਾਂ ਆਂਡੇ ਦੇਣ ਤੋਂ ਬਾਅਦ ਦੂਰ ਪਾਣੀ ਪੀਣ ਲਈ ਚਲੀ ਗਈ
PM Modi Meeting : PM ਮੋਦੀ ਨੇ ਹੀਟਵੇਵ ਨੂੰ ਲੈ ਕੇ ਕੀਤੀ ਸਮੀਖਿਆ ਮੀਟਿੰਗ, ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼
ਪ੍ਰਧਾਨ ਮੰਤਰੀ ਐਤਵਾਰ ਨੂੰ 7 ਬੈਠਕਾਂ ਕਰਨ ਜਾ ਰਹੇ ਹਨ
Arvind Kejriwal : ਤਿਹਾੜ ਜੇਲ੍ਹ 'ਚ ਸਰੰਡਰ ਕਰਨ ਤੋਂ ਪਹਿਲਾਂ ਰਾਜਘਾਟ ਪਹੁੰਚੇ ਅਰਵਿੰਦ ਕੇਜਰੀਵਾਲ
ਫਿਰ ਪਾਰਟੀ ਦਫ਼ਤਰ ਵਿੱਚ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨਗੇ,ਇਸ ਤੋਂ ਬਾਅਦ ਉਹ ਇੱਥੋਂ ਤਿਹਾੜ ਲਈ ਰਵਾਨਾ ਹੋਣਗੇ
TarnTaran Accident News: ਤਰਨਤਾਰਨ ਵਿਚ ਵਾਪਰੇ ਸੜਕ ਹਾਦਸੇ ਵਿਚ ਮਾਂ-ਪੁੱਤ ਸਮੇਤ ਤਿੰਨ ਵਿਅਕਤੀਆਂ ਦੀ ਹੋਈ ਮੌਤ
TarnTaran Accident News: ਇਕ ਪੁੱਤ ਗੰਭੀਰ ਜ਼ਖ਼ਮੀ
Arunachal Pradesh Assembly Election: ਭਾਜਪਾ ਨੇ 44 ਸੀਟਾਂ ਜਿੱਤ ਕੇ ਸੱਤਾ 'ਚ ਕੀਤੀ ਵਾਪਸੀ
50 ਮੈਂਬਰੀ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਐਤਵਾਰ ਸਵੇਰੇ 6 ਵਜੇ ਸਖਤ ਸੁਰੱਖਿਆ ਦਰਮਿਆਨ ਸ਼ੁਰੂ ਹੋਈ
Haryana News : ਹਰਿਆਣਾ ’ਚ ਨਹਿਰ 'ਚ ਡੁੱਬਣ ਕਾਰਨ ਨਾਇਬ ਸੂਬੇਦਾਰ ਦੀ ਹੋਈ ਮੌ + ਤ
Haryana News : ਫੌਜ ਤੋਂ ਛੁੱਟੀ ਕੱਟਣ ਆਇਆ ਜਵਾਨ ਦੋਸਤ ਨੂੰ ਬਚਾਉਂਦੇ ਖੁਦ ਤੇਜ਼ ਵਹਾਅ ਰੁੜਿਆ
Haryana News : ਹਰਿਆਣਾ ’ਚ ਨਹਿਰ 'ਚ ਡੁੱਬਣ ਕਾਰਨ ਨਾਇਬ ਸੂਬੇਦਾਰ ਦੀ ਹੋਈ ਮੌ + ਤ
Haryana News : ਫੌਜ ਤੋਂ ਛੁੱਟੀ ਕੱਟਣ ਆਇਆ ਜਵਾਨ ਦੋਸਤ ਨੂੰ ਬਚਾਉਂਦੇ ਖੁਦ ਤੇਜ਼ ਵਹਾਅ ਰੁੜਿਆ
ਖੜਗੇ, ਰਾਹੁਲ ਨੇ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਨਾਲ ਕੀਤੀ ਮੀਟਿੰਗ, ਵੋਟਾਂ ਦੀ ਗਿਣਤੀ ਵਾਲੇ ਦਿਨ ਚੌਕਸ ਰਹਿਣ ਲਈ ਕਿਹਾ
ਰਮੇਸ਼ ਨੇ ਕਿਹਾ ਕਿ ਐਗਜ਼ਿਟ ਪੋਲ ਪੂਰੀ ਤਰ੍ਹਾਂ ਫਰਜ਼ੀ ਹਨ ਅਤੇ ਇਸ ਦਾ ਮਾਸਟਰਮਾਈਂਡ ਉਹ ਵਿਅਕਤੀ ਹੈ ਜੋ 4 ਜੂਨ ਨੂੰ ਪਾਰਟੀ ਛੱਡਣ ਵਾਲਾ ਹੈ।
Khanna News : ਖੰਨਾ 'ਚ ਵੱਡਾ ਹਾਦਸਾ ਟਲਿਆ, ਮੋਬਾਈਲ ਟਾਵਰ ਨੂੰ ਲੱਗੀ ਭਿਆਨਕ ਅੱਗ
Khanna News : ਰਿਹਾਇਸ਼ੀ ਇਲਾਕੇ ਮੋਬਾਈਲ ਸੇਵਾਵਾਂ ਹੋਈਆਂ ਬੰਦ
Yuvraj Singh : ਭਾਰਤੀ ਟੀਮ ਨੂੰ ਆਪਣੀ ਸਮਰੱਥਾ ਅਨੁਸਾਰ ਖੇਡਣਾ ਚਾਹੀਦਾ ਹੈ : ਬੱਲੇਬਾਜ਼ ਯੁਵਰਾਜ ਸਿੰਘ
Yuvraj Singh : ਇਸ ਤਰ੍ਹਾਂ ਕਰਨ ਨਾਲ ਉਹ ICC ਟਰਾਫ਼ੀ ਜਿੱਤਣ ਲਈ ਲੰਬੇ ਇੰਤਜ਼ਾਰ ਨੂੰ ਕਰ ਸਕਦੇ ਹਨ ਖ਼ਤਮ