ਖ਼ਬਰਾਂ
Rohtak Murder News: ਘਰੇਲੂ ਝਗੜੇ ਕਾਰਨ ਪਤਨੀ ਦਾ ਗਲਾ ਘੁੱਟ ਕੇ ਕੀਤਾ ਕਤਲ, ਦੋ ਬੱਚਿਆਂ ਦੀ ਮਾਂ ਸੀ ਮ੍ਰਿਤਕ
Rohtak Murder News: ਮੁਲਜ਼ਮ ਪਤੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੋਇਆ ਫਰਾਰ
Crude Petroleum: ਕੱਚੇ ਤੇਲ 'ਤੇ ਵਿੰਡਫਾਲ ਟੈਕਸ ਘਟ ਕੇ 5,200 ਰੁਪਏ ਪ੍ਰਤੀ ਟਨ ਹੋਇਆ
ਡੀਜ਼ਲ, ਪੈਟਰੋਲ ਅਤੇ ਹਵਾਬਾਜ਼ੀ ਟਰਬਾਈਨ ਫਿਊਲ (ਏਟੀਐਫ) ਦੇ ਨਿਰਯਾਤ 'ਤੇ ਐਸਏਈਡੀ ਨੂੰ 'ਜ਼ੀਰੋ' 'ਤੇ ਬਰਕਰਾਰ ਰੱਖਿਆ ਗਿਆ ਹੈ।
ਰੂਸ ਅਤੇ ਯੂਕਰੇਨ ਨੇ ਜੰਗ ’ਚ ਬੰਦੀ ਬਣਾਏ ਗਏ ਫ਼ੌਜੀਆਂ ਅਤੇ ਨਾਗਰਿਕਾਂ ਦੀ ਅਦਲਾ-ਬਦਲੀ ਕੀਤੀ
ਕਈਆਂ ਨੇ ਗੋਡੇ ਟੇਕ ਕੇ ਜ਼ਮੀਨ ਨੂੰ ਚੁੰਮਿਆ, ਕੁੱਝ ਨੇ ਅਪਣੇ ਆਪ ਨੂੰ ਪੀਲੇ-ਨੀਲੇ ਝੰਡਿਆਂ ’ਚ ਲਪੇਟ ਲਿਆ ਅਤੇ ਇਕ ਦੂਜੇ ਨੂੰ ਗਲੇ ਲਗਾ ਕੇ ਰੋਣ ਲੱਗੇ
ਟੀਮ ਦੀ ਹਾਰ ਤੋਂ ਬਾਅਦ ਰੋ ਪਏ ਰੋਨਾਲਡੋ
ਅਲ ਹਿਲਾਲ ਨੇ ਪੈਨਲਟੀ ਸ਼ੂਟਆਊਟ ’ਚ ਜਿੱਤਿਆ ਫ਼ਾਈਨਲ ਮੈਚ
India Alliance Meeting : ਦਿੱਲੀ 'ਚ ਅੱਜ 'ਇੰਡੀਆ' ਗਠਜੋੜ ਦੀ ਅਹਿਮ ਮੀਟਿੰਗ, ਜਾਣੋ ਕੌਣ -ਕੌਣ ਹੋਵੇਗਾ ਸ਼ਾਮਲ
ਇਹ ਬੈਠਕ ਦਿੱਲੀ 'ਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਦੁਪਹਿਰ 2 ਵਜੇ ਹੋਵੇਗੀ
Haryana Road accidents: ਹਰਿਆਣਾ ਚ ਵਾਪਰੇ 2 ਸੜਕ ਹਾਦਸਿਆਂ 'ਚ ਬਜ਼ੁਰਗ ਜੋੜੇ ਸਮੇਤ 3 ਦੀ ਮੌਤ
Haryana Road accidents: CRPF ਜਵਾਨ ਦਾ ਬੇਟਾ ਵੀ ਮ੍ਰਿਤਕਾਂ ਵਿਚ ਸ਼ਾਮਲ
Driving Licence New Rules: 1 ਜੂਨ ਤੋਂ ਬਦਲ ਗਿਆ ਡਰਾਈਵਿੰਗ ਲਾਇਸੈਂਸ ਦਾ ਨਿਯਮ, ਟ੍ਰੈਫਿਕ ਨਿਯਮ ਵੀ ਹੋਏ ਸਖ਼ਤ
ਗਲਤੀ ਕੀਤੀ ਤਾਂ ਕੱਟਿਆ ਜਾਵੇਗਾ 25000 ਰੁਪਏ ਦਾ ਚਲਾਨ
Barnala News : ਬਰਨਾਲਾ ਦੇ ਭਾਜਪਾ ਦੇ ਪੋਲਿੰਗ ਬੂਥ ਨੂੰ ਲੈ ਕੇ ਹੋਇਆ ਝਗੜਾ, 2 ਔਰਤਾਂ ਸਣੇ 3 ਜ਼ਖ਼ਮੀ
Barnala News :ਪਿੰਡ ਤਾਜੋ ਕੇ ਵਿਖੇ ਕਿਸਾਨ ਜਥੇਬੰਦੀ ਨੇ ਭਾਰਤੀ ਜਨਤਾ ਪਾਰਟੀ ਦੇ ਪੋਲਿੰਗ ਬੂਥ ਨੂੰ ਪੁੱਟ ਕੇ ਸੁੱਟਿਆ
Gujarat Road Accident : ਅਰਾਵਲੀ 'ਚ ਮੋਦਾਸਾ-ਮਾਲਪੁਰ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ , 2 ਬੱਸਾਂ ਦੀ ਟੱਕਰ, 3 ਦੀ ਮੌਤ
ਅਰਾਵਲੀ ਜ਼ਿਲ੍ਹੇ ਵਿੱਚ ਆਪਸ ਵਿੱਚ ਟਕਰਾ ਗਈਆਂ ਬੱਸਾਂ
Haryana News: ਹਰਿਆਣਾ ਦੇ SP ਨੂੰ ਹਾਈਕੋਰਟ ਦਾ ਨੋਟਿਸ, ਨਾਬਾਲਗ ਨੂੰ ਦਿੱਤੀ ਥਰਡ ਡਿਗਰੀ, ਜੱਜ ਲਈ ਨਹੀਂ ਖੋਲ੍ਹਿਆ ਗੇਟ
ਕੋਰਟ ਨੇ ਪੁੱਛਿਆ, ਤੁਹਾਡੇ ਖਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ