ਖ਼ਬਰਾਂ
ਭਾਰਤ ਦੀ GDP ਵਾਧਾ ਦਰ 8.2 ਫੀ ਸਦੀ ਰਹੀ, ਪੂਰੀ ਦੁਨੀਆਂ ’ਚ ਸੱਭ ਤੋਂ ਤੇਜ਼ੀ ਨਾਲ ਵਧੀ
ਇਹ ਤਾਂ ਆਉਣ ਵਾਲੀਆਂ ਚੀਜ਼ਾਂ ਦਾ ਟ੍ਰੇਲਰ : ਮੋਦੀ
ਦੇਸ਼ ਦੇ ਜਲ ਭੰਡਾਰਾਂ ’ਚ ਪਾਣੀ ਦਾ ਪੱਧਰ 23 ਫੀ ਸਦੀ ਤਕ ਡਿੱਗਿਆ : ਸੀ.ਡਬਲਿਊ.ਸੀ.
ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਦੇ 10 ਜਲ ਭੰਡਾਰਾਂ ’ਚ ਜਲ ਭੰਡਾਰ 5.864 ਬੀ.ਸੀ.ਐਮ. (ਕੁਲ ਸਮਰੱਥਾ ਦਾ 30 ਫ਼ੀ ਸਦੀ) ਰਹਿ ਗਿਆ
ਪੰਜਾਬ, ਹਰਿਆਣਾ ’ਚ ਗਰਮੀ ਤੋਂ ਕੋਈ ਰਾਹਤ ਨਹੀਂ, ਜਾਣੋ ਮਈ ਦੇ ਆਖ਼ਰੀ ਦਿਨ ਕਿੱਥੇ ਰਿਹਾ ਕਿੰਨਾ ਤਾਪਮਾਨ
ਨੂਹ ’ਚ ਤਾਪਮਾਨ 48.2 ਡਿਗਰੀ ਸੈਲਸੀਅਸ ਦਰਜ
ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਚੋਣ ਡਿਊਟੀ ਕਰ ਰਹੇ 23 ਮੁਲਾਜ਼ਮਾਂ ਦੀ ਮੌਤ
ਮਿਰਜ਼ਾਪੁਰ ’ਚ ਬੁਖਾਰ ਦੀ ਸ਼ਿਕਾਇਤ ’ਤੇ 13 ਪੋਲਿੰਗ ਮੁਲਾਜ਼ਮਾਂ ਦੀ ਮੌਤ, 23 ਹੋਰ ਜ਼ਖ਼ਮੀ : ਮੈਡੀਕਲ ਕਾਲਜ ਦੇ ਪ੍ਰਿੰਸੀਪਲ
Patiala News : ਛੱਤੀਸਗੜ੍ਹ 'ਚ ਪਟਿਆਲਾ ਦੇ ਨੌਜਵਾਨ ਦਾ ਕਤਲ , ਕੰਬਾਈਨ ਮਸ਼ੀਨ 'ਤੇ ਕਰਦਾ ਸੀ ਕੰਮ
ਮ੍ਰਿਤਕ ਨੌਜਵਾਨ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ, ਪਰਿਵਾਰ ਵੱਲੋਂ ਆਰੋਪੀਆਂ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ
Patiala News : ਪਟਿਆਲਾ ਲੋਕ ਸਭਾ ਹਲਕੇ 'ਚ ਅੱਜ ਦੀ ਰਾਤ ਨੂੰ ਹਾਈਟੈਕ ਡਰੋਨਾਂ ਨਾਲ ਹੋਵੇਗੀ ਨਿਗਰਾਨੀ
ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ, ਨਸ਼ੇ ਤੇ ਮੁਫ਼ਤ ਦੀਆਂ ਹੋਰ ਵਸਤਾਂ ਨਹੀਂ ਵੰਡਣ ਦਿੱਤੀਆਂ ਜਾਣਗੀਆਂ : ਸ਼ੌਕਤ ਅਹਿਮਦ ਪਰੇ
Fazilka News : ਪੁਲਿਸ ਨੇ ਕੱਢਿਆ ਫਲੈਗ ਮਾਰਚ, ਚੋਣਾਂ ਦੌਰਾਨ ਚੱਪੇ -ਚੱਪੇ 'ਤੇ ਰਹੇਗੀ ਸੁਰੱਖਿਆ ਦਸਤਿਆਂ ਦੀ ਨਜ਼ਰ
ਜਿਸ ਦੀ ਅਗਵਾਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਐਸਐਸਪੀ ਡਾ.ਪ੍ਰਗਿਆ ਜੈਨ ਨੇ ਕੀਤੀ
UP News : ਮਿਰਜ਼ਾਪੁਰ 'ਚ ਵੀ ਜਾਨਲੇਵਾ ਹੋਈ ਗਰਮੀ, ਚੋਣ ਡਿਊਟੀ 'ਤੇ ਤਾਇਨਾਤ 5 ਹੋਮਗਾਰਡ ਦੀ ਮੌਤ, 16 ਹਸਪਤਾਲ 'ਚ ਦਾਖਲ
ਇਹ ਸਾਰੇ ਹੋਮ ਗਾਰਡ ਸੱਤਵੇਂ ਪੜਾਅ ਦੀ ਵੋਟਿੰਗ ਲਈ ਡਿਊਟੀ 'ਤੇ ਤਾਇਨਾਤ ਸਨ
Mohali News : ਡੀਸੀ, ਡੀਆਈਜੀ ਅਤੇ ਐਸਐਸਪੀ ਨੇ ਮੋਹਾਲੀ ਦੀਆਂ ਸੜ੍ਹਕਾਂ ’ਤੇ ਫਲੈਗ ਮਾਰਚ ਦੀ ਕੀਤੀ ਅਗਵਾਈ
1 ਜੂਨ ਨੂੰ ਮਤਦਾਨ ਮੁਕੰਮਲ ਹੋਣ ਤੱਕ ਨਿਰੰਤਰ ਚੌਕਸੀ ਜਾਰੀ ਰਹੇਗੀ
ਐਸਏਐਸ ਨਗਰ ਦੇ ਤਿੰਨ ਡਿਸਪੈਚ ਸੈਂਟਰਾਂ ਤੋਂ ਲੋਕਤੰਤਰ ਦੇ 3272 ਸਿਪਾਹੀ ਰਵਾਨਾ : ਆਸ਼ਿਕਾ ਜੈਨ
ਜ਼ਿਲ੍ਹੇ ਵਿੱਚ ਭਲਕੇ ਕਰੀਬ 8.12 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ