ਖ਼ਬਰਾਂ
Election Commission : ਭਾਰਤੀ ਚੋਣ ਕਮਿਸ਼ਨ ਨੇ ਵੱਖ-ਵੱਖ ਸ਼ਨਾਖ਼ਤੀ ਕਾਰਡਾਂ ਦੀ ਵਰਤੋਂ ਕਰਨ ਦੀ ਦਿੱਤੀ ਇਜਾਜ਼ਤ
Election Commission :ਜਾਰੀ ਹੁਕਮਾਂ ਅਨੁਸਾਰ ਇਹ ਸ਼ਨਾਖਤੀ ਕਾਰਡ ਵਿਖਾ ਕੇ ਪਾ ਸਕੋਗੇ ਵੋਟ
Punjab Mid-Day Meal: ਪੰਜਾਬ ਮਿਡ-ਡੇ-ਮੀਲ ਦੇ ਮੀਨੂ 'ਚ ਕੀਤਾ ਬਦਲਾਅ, ਹੁਣ ਹਫ਼ਤੇ ਵਿਚ ਇਕ ਵਾਰ ਵਰਤਾਈ ਜਾਵੇਗੀ ਮਾਂਹ ਛੋਲੇ ਦੀ ਦਾਲ ਤੇ ਖੀਰ
Punjab Mid-Day Meal: 1 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਮੀਨੂ
ਅਮਰੀਕਾ ਤੇ ਬਰਤਾਨੀਆਂ ਨੇ ਹੁਤੀ ਵਿਦਰੋਹੀਆਂ ਦੇ ਟਿਕਾਣਿਆਂ ’ਤੇ ਕੀਤਾ ਹਮਲਾ
12 ਜਨਵਰੀ ਤੋਂ ਬਾਅਦ ਇਹ ਪੰਜਵੀਂ ਵਾਰ ਹੈ ਜਦੋਂ ਅਮਰੀਕਾ ਅਤੇ ਬਰਤਾਨੀਆਂ ਦੀਆਂ ਫੌਜਾਂ ਨੇ ਹੂਤੀ ਵਿਰੁਧ ਸਾਂਝੀ ਮੁਹਿੰਮ ਚਲਾਈ ਹੈ
Air India News: ਏਅਰ ਇੰਡੀਆ ਦੀ ਦਿੱਲੀ-ਸਨ ਫਰਾਂਸਿਸਕੋ ਉਡਾਣ ਵਿਚ ਹੋਈ ਦੇਰੀ; ਡੀਜੀਸੀਏ ਵਲੋਂ ਕਾਰਨ ਦੱਸੋ ਨੋਟਿਸ ਜਾਰੀ
ਉਡਾਣਾਂ ਦੇ ਸੰਚਾਲਨ ਵਿਚ ਬਹੁਤ ਜ਼ਿਆਦਾ ਦੇਰੀ ਅਤੇ ਯਾਤਰੀਆਂ ਦੀ ਦੇਖਭਾਲ ਵਿਚ ਅਸਫਲਤਾ ਲਈ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
Gold Smuggling: ਪ੍ਰਾਈਵੇਟ ਪਾਰਟ 'ਚ 1 ਕਿਲੋ ਸੋਨਾ ਛੁਪਾ ਕੇ ਲਿਆ ਰਹੀ ਸੀ ਏਅਰ ਹੋਸਟੈੱਸ, ਏਅਰਪੋਰਟ 'ਤੇ ਗ੍ਰਿਫ਼ਤਾਰ
ਏਅਰ ਹੋਸਟੇਸ ਕਥਿਤ ਤੌਰ 'ਤੇ ਇਹ ਸੋਨਾ ਮਸਕਟ ਤੋਂ ਆਪਣੇ ਪ੍ਰਾਈਵੇਟ ਪਾਰਟ 'ਚ ਛੁਪਾ ਕੇ ਲਿਆ ਰਹੀ ਸੀ
T20 World Cup Legends: ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਵਿਕਟਕੀਪਿੰਗ 'ਚ ਹੁਨਰ ਦਿਖਾਉਣ ਵਾਲੇ ਖਿਡਾਰੀਆਂ ਦੀ ਲਿਸਟ
ਜੋਸ ਬਟਲਰ (33): ਬਟਲਰ ਇੰਗਲੈਂਡ ਦੀ ਟੀ -20 ਵਿਸ਼ਵ ਕੱਪ ਮੁਹਿੰਮ ਦਾ ਧੁਰਾ ਰਿਹਾ ਹੈ। ਉਸਨੇ 27 ਮੈਚਾਂ ਵਿਚ 33 ਵਾਰ ਬਾਊਂਡਰੀ ਪਾਰ ਕੀਤੀ ਹੈ।
Bruhat Soma: ਸੱਤਵੀਂ ਜਮਾਤ ਦੇ ਭਾਰਤੀ-ਅਮਰੀਕੀ ਵਿਦਿਆਰਥੀ ਨੇ ਜਿੱਤਿਆ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਖ਼ਿਤਾਬ
ਬਰੂਹਤ ਨੇ ਵੀਰਵਾਰ ਨੂੰ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਵਿਚ ਜਿੱਤ ਪ੍ਰਾਪਤ ਕੀਤੀ ਅਤੇ ਨਕਦ ਅਤੇ ਹੋਰ ਇਨਾਮਾਂ ਵਿਚ 50,000 ਅਮਰੀਕੀ ਡਾਲਰ ਤੋਂ ਵੱਧ ਦੀ ਕਮਾਈ ਕੀਤੀ।
Delhi Water Crisis: ਭਾਜਪਾ ਹਰਿਆਣਾ ਅਤੇ UP ਸਰਕਾਰ ਨੂੰ ਇਕ ਮਹੀਨੇ ਲਈ ਦਿੱਲੀ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਰਹੇ - ਕੇਜਰੀਵਾਲ
ਰਾਸ਼ਟਰੀ ਰਾਜਧਾਨੀ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਆਦੇਸ਼ , ਫਰਜ਼ੀ IPS ਮਾਮਲੇ ਦੀ ਜਾਂਚ ਹੁਣ CBI ਕਰੇਗੀ, ਮੁਹੱਈਆ ਕਰਵਾਏ ਸੀ ਸੁਰੱਖਿਆ ਕਰਮਚਾਰੀ
ਇਸ ਮਾਮਲੇ 'ਚ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਨਾਮਜ਼ਦ
Haryana News: 50 ਲੱਖ 'ਚ ਡੌਂਕੀ ਲਗਾ ਕੇ ਅਮਰੀਕਾ ਗਏ ਨੌਜਵਾਨ ਦੀ ਹੋਈ ਮੌ.ਤ
Haryana News: ਪ੍ਰਵਾਰ ਨੇ ਕਰਜ਼ਾ ਚੁੱਕ ਕੇ 8 ਮਹੀਨੇ ਪਹਿਲਾਂ ਹੀ ਪੁੱਤ ਨੂੰ ਭੇਜਿਆ ਸੀ ਵਿਦੇਸ਼