ਖ਼ਬਰਾਂ
FDI Inflows: ਵਿੱਤੀ ਸਾਲ 2023-24 'ਚ FDI ਪ੍ਰਵਾਹ 3.49% ਘੱਟ ਕੇ 44.42 ਅਰਬ ਡਾਲਰ 'ਤੇ ਆਇਆ
ਅੰਕੜਿਆਂ ਮੁਤਾਬਕ ਮਹਾਰਾਸ਼ਟਰ ਨੂੰ ਪਿਛਲੇ ਵਿੱਤੀ ਸਾਲ 'ਚ ਸਭ ਤੋਂ ਵੱਧ 15.1 ਅਰਬ ਡਾਲਰ ਦਾ ਐੱਫਡੀਆਈ ਮਿਲਿਆ ਹੈ
Money Laundering: ਈਡੀ ਨੇ ਮਨੋਰੰਜਨ ਕੰਪਨੀ ਦੀ 290 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਜ਼ਬਤ
ਹਾਲਾਂਕਿ, ਉਕਤ ਯੂਨਿਟ ਪ੍ਰੋਜੈਕਟ ਨੂੰ ਪੂਰਾ ਕਰਨ ਵਿਚ "ਅਸਫ਼ਲ" ਰਹੀ ਅਤੇ ਸਮਾਂ ਸੀਮਾ ਖ਼ਤਮ ਹੋ ਗਈ।
Jammu bus Accident : ਜੰਮੂ 'ਚ ਯਾਤਰੀਆਂ ਨਾਲ ਭਰੀ ਬੱਸ ਖਾਈ 'ਚ ਡਿੱਗੀ, 15 ਦੀ ਮੌਤ, 40 ਜ਼ਖਮੀ
ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਰਹਿਣ ਵਾਲੇ ਸਨ ਸਾਰੇ ਯਾਤਰੀ
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਲਿਆ ਅਸ਼ੀਰਵਾਦ
ਡੇਰਾ ਸੱਚਖੰਡ ਬੱਲਾਂ ਨੇ ਸਿੱਖਿਆ ਅਤੇ ਧਰਮ ਦੇ ਖੇਤਰ ਵਿੱਚ ਦਿੱਤਾ ਅਹਿਮ ਯੋਗਦਾਨ- ਰਾਘਵ ਚੱਢਾ
lok Sabha Elections 2024: 7ਵੇਂ ਪੜਾਅ ’ਚ ਸਿਰਫ਼ 95 ਮਹਿਲਾ ਉਮੀਦਵਾਰ, 190 ਹਨ ਦਾਗੀ : ਏਡੀਆਰ ਰਿਪੋਰਟ
7ਵੇਂ ਪੜਾਅ ’ਚ ਸਭ ਤੋਂ ਅਮੀਰ ਉਮੀਦਵਾਰ ਹਰਸਿਮਰਤ ਕੌਰ ਬਾਦਲ
Goa Airport : ਗੋਆ ਏਅਰਪੋਰਟ 'ਤੇ ਬਿਜਲੀ ਡਿੱਗਣ ਦੀ ਵੀਡੀਓ ਆਈ ਸਾਹਮਣੇ
Goa Airport : ਲਾਈਟਾਂ ਖ਼ਰਾਬ ਹੋਣ ਕਾਰਨ 6 ਫ਼ਲਾਈਟਾਂ ਨੂੰ ਕੀਤਾ ਸੀ ਡਾਇਵਰਟ
Lok Sabha Election : ਚੋਣ ਡਿਊਟੀ ਵਿਚ ਕੁਤਾਹੀ ਵਰਤਣ ਵਾਲੇ ਫਤਹਿਗੜ੍ਹ ਚੂੜੀਆਂ ਦੇ ਬੀਡੀਪੀਓ ਸਮੇਤ 6 ਮੁਅੱਤਲ
Lok Sabha Election :ਸਾਰੀਆਂ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਨੁਮਾਇੰਦੇ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ: ਮੁੱਖ ਚੋਣ ਅਧਿਕਾਰੀ
Arvind Kejriwal : ਸੰਗਰੂਰ ਮੁੱਖ ਮੰਤਰੀ ਦਾ ਆਪਣਾ ਹਲਕਾ, ਇੱਥੋਂ "ਆਪ" ਉਮੀਦਵਾਰ ਨੂੰ ਸਭ ਤੋਂ ਵੱਧ ਫ਼ਰਕ ਨਾਲ ਜਿਤਾਓ - ਅਰਵਿੰਦ ਕੇਜਰੀਵਾਲ
Arvind Kejriwal : ਭਗਵੰਤ ਮਾਨ ਨੂੰ ਇਕੱਲਿਆਂ ਲੜਨਾ ਪੈ ਰਿਹਾ, 13 ਸੰਸਦ ਮੈਂਬਰ ਦੇ ਕੇ ਉਨ੍ਹਾਂ ਦੇ ਹੱਥ ਮਜ਼ਬੂਤ ਕਰੋ- ਕੇਜਰੀਵਾਲ
Hoshiarpur News : ਪੰਜਾਬ 'ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੋਰੋਨਾ ਵਰਗੇ ਟੀਕੇ ਦੀ ਲੋੜ: ਸੁਨੀਲ ਜਾਖੜ
ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਲਈ ਸਰਾਪ ਹੈ ਆਪ ਅਤੇ ਕਾਂਗਰਸ ਦਾ ਗਠਜੋੜ
Puri Firecracker Blast : ਪੁਰੀ 'ਚ ਜਗਨਨਾਥ ਚੰਦਨ ਯਾਤਰਾ ਦੌਰਾਨ ਪਟਾਕਿਆਂ ਦੇ ਢੇਰ 'ਚ ਧਮਾਕਾ, 3 ਦੀ ਮੌਤ, 32 ਜ਼ਖਮੀ
ਸੀਐਮ ਨਵੀਨ ਪਟਨਾਇਕ ਨੇ ਕਿਹਾ- ਇਲਾਜ ਦਾ ਖਰਚਾ ਸਰਕਾਰ ਚੁੱਕੇਗੀ